Yarrian Jogi Sahota Mp3 Song Download
Get This Song
Play Online
Share This Song
Yarrian Song Lyrics
ਜਾ ਮੁੱੜ ਜਾ ਓ ਘਰ ਨੂ ਇਸ਼੍ਕ਼ ਦੀ ਮਾਰ ਤਾ ਔਖੀ ਏ
ਰਿਹ ਪਿਹਿਨ ਪਛੜ ਕੇ ਤੂ ਯਾਰਾ ਓ ਤੇਰੀ ਜ਼ਿੰਦਗੀ ਸੌਖੋ ਏ
ਜਾ ਮੁੱੜ ਜਾ ਓ ਘਰ ਨੂ ਇਸ਼੍ਕ਼ ਦੀ ਮਾਰ ਤਾ ਔਖੀ ਏ
ਰਿਹ ਪਿਹਿਨ ਪਛੜ ਕੇ ਤੂ ਯਾਰਾ ਓ ਤੇਰੀ ਜ਼ਿੰਦਗੀ ਸੌਖੋ ਏ
ਜੇ ਨਿਭੇ ਕਿਸੇ ਦਾ ਪ੍ਯਾਰ ਤਾ ਯੋਗੀ ਬਨਣ ਪਿਹਿੰਦਾ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣ ਪਿਹਿੰਦਾ ਏ
ਇਹ ਮਖਮਲ ਤਖਤ ਛਡਾ ਕੇ ਸੇਜਾਂ ਦਿੰਦਾ ਕੰਡਿਆਂ ਦੀ
ਏ ਪੈਰਾਂ ਵਿਚ ਲਤਾਰ ਦੇਵੇ ਜੋ ਇਸ਼੍ਕ਼ ਪਟੰਡੇਆ ਦੀ
ਇਹ ਮਖਮਲ ਤਖਤ ਛਡਾ ਕੇ ਸੇਜਾਂ ਦਿੰਦਾ ਕੰਡਿਆਂ ਦੀ
ਏ ਪੈਰਾਂ ਵਿਚ ਲਤਾਰ ਦੇਵੇ ਜੋ ਇਸ਼੍ਕ਼ ਪਟੰਡੇਆ ਦੀ
ਜਿਹਦਾ ਕੋਈ ਇਲਾਜ਼ ਨਹੀ ਓ ਰੋਗੀ ਬਨਣ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣਾ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣਾ ਪਿਹਿੰਦਾ ਏ
ਯਾਰ ਦੇ ਖਾਤਿਰ ਹਥੀ ਨੇਹਰ ਵਗੋਣੀ ਪਿਹਿੰਦੀ ਏ
ਪੈਰਾਂ ਦੇ ਵਿੱਚ ਛਾਲੇ ਜਿੰਦ ਗਵੋਨੀ ਪਿਹਿੰਦੀ ਏ
ਯਾਰ ਦੇ ਖਾਤਿਰ ਹਥੀ ਨੇਹਰ ਵਗੋਣੀ ਪਿਹਿੰਦੀ ਏ
ਪੈਰਾਂ ਦੇ ਵਿੱਚ ਛਾਲੇ ਜਿੰਦ ਗਵੋਨੀ ਪਿਹਿੰਦੀ ਏ
ਕਦੇ ਲਾਵੇ ਲੂਟੀਯਾ ਕ਼ੇਦੋ ਖੋਜੀ ਬਨਣ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣ ਪਿਹਿੰਦਾ ਏ
ਥਾਂ ਥਾਂ ਸੂਲਾ ਹੁੰਦੀਯਾ ਯਾਰੋ ਇਸ਼੍ਕ਼ ਦੇ ਰਾਵਾਂ ਚ
ਹਰ ਗਲੀ ਮੋੜ ਤੇ ਕ਼ੇਦੋ ਜਮ ਗਏ ਵਿਚ ਜਗਰਵਾ ਦੇ
ਥਾਂ ਥਾਂ ਸੂਲਾ ਹੁੰਦੀਯਾ ਯਾਰੋ ਇਸ਼੍ਕ਼ ਦੇ ਰਾਵਾਂ ਚ
ਹਰ ਗਲੀ ਮੋੜ ਤੇ ਕ਼ੇਦੋ ਜਮ ਗਏ ਵਿਚ ਜਗਰਵਾ ਦੇ
ਫਿਰ ਫੱਕਰ ਵਾਂਗੂ ਜਿੰਦੇ ਮੋਤੀ ਬਨਣ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣ ਪਿਹਿੰਦਾ ਏ
ਇਸ਼੍ਕ਼ ਨਹੀ ਆਸਾਨ ਕੇ ਜੋਗੀ ਬਨਣ ਪਿਹਿੰਦਾ ਏ
You May Also Like
» Taqdeer [Jogi Sahota] » Hun Kidan [Jogi Sahota] » Mirza [Jogi Sahota] » Mirza [Jogi Sahota] » Rab Kolon [Jogi Sahota] » Jhalea Dila [Jogi Sahota] » Chubara [Jogi Sahota] » Lutte Gayae [Jogi Sahota]FAQs for Yarrian
Who is singer of Yarrian song ?
Singer of Jogi Sahota.
Which label release Yarrian song ?
Yarrian is released under the label of Finetone Music.
Whats the playtime (duration) of Yarrian song ?
Playtime of song Yarrian is 04:02 minute.
How can I download Yarrian song ?
You can download Yarrian song via click above download links.