Yari Lai Baithi Sukhbir Rana Mp3 Song Download
Get This Song
Play Online
Share This Song
Yari Lai Baithi Song Lyrics
ਸ਼ਿਕਾਰੀ ਸੁੱਟਦਾ ਜਾਲ ਜਦ ਪੰਖੂਆਂ ਤੇ ਹਾਏ
ਉੱਡ ਮੋਰ ਜਾਵੇ ਬੜਾ ਦੁੱਖ ਲੱਗਦੇ ਓਹ ਹੋ
ਗੁੱਡੀ ਅੱਧੀ ਅਸਮਾਨੀ ਚੜੀ ਹੋਵੇ ਹਾਏ
ਤੁੱਟ ਡੋਰ ਜਾਵੇ ਬੜਾ ਦੁੱਖ ਲੱਗਦੇ
ਕੀਤੀ ਮਿਹਨਤ ਨਾਲ ਕਮਾਈ ਹੋਵੇ
ਹੋ ਹੋ ਲੁੱਟ ਚੋਰ ਜਾਵੇ ਬੜਾ ਦੁੱਖ ਲੱਗਦੇ
ਬੜੀ ਮੁਸ਼ਕਿਲਾਂ ਨਾਲ ਯਾਰ ਮਨਾਇਆ ਹੋਵੇ
ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦੇ
ਤੇਰੇ ਤੇ ਹੱਕ ਜਤਾ ਬੈਠੇ
ਤੇਰੇ ਤੇ ਹੱਕ ਜਤਾ ਬੈਠੇ
ਹਰ ਸ਼ੇਹ ਤੋਂ ਵੱਧ ਕੇ ਚਾਅ ਬੈਠੇ
ਏਹ ਹੋ ਗਲਤੀ ਸਾਡੀ ਹਾਏ
ਏਹ ਹੋ ਗਲਤੀ ਸਾਡੀ ਜ਼ਿੰਦਗੀ ਸਾਰੀ ਲੈ ਬੈਠੀ
ਜਾ ਨੀ ਝੂਠੀਏ ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ
ਜਾ ਨੀ ਝੂਠੀਏ ਜਾ ਨੀ ਝੂਠੀਏ ਝੂਠੀ ਤੇਰੀ ਯਾਰੀ ਲੈ ਬੈਠੀ
ਹਾਏ ਜਾ ਨੀ ਝੂਠੀਏ
ਫੁੱਲਾਂ ਵਰਗੀ ਏਹ ਵਿਚੋਂ ਨਿਕਲੀ ਖਾਰਾ ਵਰਗੀ ਤੂੰ
ਫੁੱਲਾਂ ਵਰਗੀ ਏਹ ਵਿਚੋਂ ਨਿਕਲੀ ਖਾਰਾ ਵਰਗੀ ਤੂੰ
ਦਿਲ ਤੇ ਮਾਰੀ ਇੱਕੋ ਸੱਟ ਹਜ਼ਾਰਾਂ ਵਰਗੀ ਤੂੰ ਹਜ਼ਾਰਾਂ ਵਰਗੀ ਤੂੰ
ਕੀਤੀ ਜੋ ਤੂੰ
ਕੀਤੀ ਜੋ ਤੂੰ ਸਾਡੇ ਨਾਲ
ਕੀਤੀ ਜੋ ਤੂੰ ਸਾਡੇ ਨਾਲ ਗਦਾਰੀ ਲੈ ਬੈਠੀ ਜਾ ਨੀ ਝੂਠੀਏ
ਜਾ ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ
ਜਾ ਨੀ ਝੂਠੀਏ
ਜਾ ਨੀ ਝੂਠੀਏ ਝੂਠੀ ਤੇਰੀ ਯਾਰੀ ਲੈ ਬੈਠੀ
ਜਾ ਨੀ ਝੂਠੀਏ
ਤੇਰੀ ਖਾਤਿਰ ਥਾਂ ਥਾਂ ਵੈਰ ਸਹੇ ਨੇ ਦੁੱਖ ਦੇ ਨੇ
ਤੇਰੀ ਖਾਤਿਰ ਥਾਂ ਥਾਂ ਵੈਰ ਸਹੇ ਨੇ ਦੁੱਖ ਦੇ ਨੇ
ਹੋ ਆਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਗੇੜੇ ਦੁੱਖ ਦੇ ਨੇ
ਗੇੜੇ ਦੁੱਖ ਦੇ ਨੇ
ਕੁਝ ਨਾ ਖੱਟਿਆ
ਕੁਝ ਨਾ ਖੱਟਿਆ ਐਵੇਂ ਹਾਏ
ਕੁਝ ਨਾ ਖੱਟਿਆ ਐਵੇਂ ਸੱਜਣ ਕਵਾਰੀ ਲੈ ਬੈਠੀ
ਜਾ ਨੀ ਝੂਠੀਏ ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ
ਜਾ ਨੀ ਝੂਠੀਏ ਜਾ ਨੀ ਝੂਠੀਏ ਝੂਠੀ ਤੇਰੀ ਯਾਰੀ ਲੈ ਬੈਠੀ
ਹਾਏ ਜਾ ਨੀ ਝੂਠੀਏ
ਆ ਆ ਆ ਆ ਆ
ਪੂਰੇ ਸਿੱਖਰ ਚੜ੍ਹਾ ਕੇ ਤੋੜੇ ਆਪ ਯਾਰਾਨੇ ਨੀ
ਪੂਰੇ ਸਿੱਖਰ ਚੜ੍ਹਾ ਕੇ ਤੋੜੇ ਆਪ ਯਾਰਾਨੇ ਨੀ
ਚੀਮੇ ਨੂੰ ਤੇਰਾ ਨਾਂ ਲੈ ਕੇ ਸਭ ਮਾਰਨ ਤਾਣੇ ਨੀ
ਮਾਰਨ ਤਾਣੇ ਨੀ
ਬੇਕਦਰੇ ਤੇਰੀ
ਬੇਕਦਰੇ ਤੇਰੀ ਝੂਠੀ ਹਾਏ ਸਾਨੂੰ ਤੇਰੀ ਝੂਠੀ ਦਾਵੇਦਾਰੀ ਲੈ ਬੈਠੀ
ਜਾ ਨੀ ਝੂਠੀਏ ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ
ਜਾ ਨੀ ਝੂਠੀਏ ਜਾ ਨੀ ਝੂਠੀਏ ਝੂਠੀ ਤੇਰੀ ਯਾਰੀ ਲੈ ਬੈਠੀ
ਹਾਏ ਜਾ ਨੀ ਝੂਠੀਏ
You May Also Like
» Laggiyan De Dukh [Sukhbir Rana] » Maa [Sukhbir Rana] » Nachange Zaroor [Sukhbir Rana] » Lakk De Hulare [Sukhbir Rana] » Nach Jallandhar Waliye [Sukhbir Rana] » Ro Ro Ka [Sukhbir Rana] » Mitran Nu Cha Charheya [Sukhbir Rana] » Suneha Sajna Nu [Sukhbir Rana]FAQs for Yari Lai Baithi
Who is singer of Yari Lai Baithi song ?
Singer of Sukhbir Rana.
Who is the music director of Yari Lai Baithi song ?
Yari Lai Baithi is Tuned by Charanjit Ahuja.
Which label release Yari Lai Baithi song ?
Yari Lai Baithi is released under the label of Finetone Music.
Whats the playtime (duration) of Yari Lai Baithi song ?
Playtime of song Yari Lai Baithi is 07:35 minute.
How can I download Yari Lai Baithi song ?
You can download Yari Lai Baithi song via click above download links.