Yaariyan Ne Launde Jagjit Sandhu Mp3 Song Download
Get This Song
Play Online
Share This Song
Yaariyan Ne Launde Song Lyrics
ਕਾਲੀਆਂ ਨੇ ਗੱਡੀਆਂ ਤੇ ਕਾਲੇ ਹਥਿਆਰ ਨੀ
ਚਾਂਦੀ ਦੀਆਂ ਡੱਬੀਆਂ 'ਚ ਰੱਖੇ ਕਾਲੇ ਮਾਲ ਨੀ
ਕਾਲੀਆਂ ਨੇ ਗੱਡੀਆਂ ਤੇ ਕਾਲੇ ਹਥਿਆਰ ਨੀ
ਚਾਂਦੀ ਦੀਆਂ ਡੱਬੀਆਂ 'ਚ ਰੱਖੇ ਕਾਲੇ ਮਾਲ ਨੀ
ਵੈਰੀ ਕਰ ਦਈਏ ਢੇਰ ਸਾਰੇ ਅਣਖੀ ਨੇ ਸ਼ੇਰ
ਪਈਆਂ ਮੁੰਦੀਆਂ ਨੀ ਅਸੀ ਕਦੇ ਨਾਗਾ ਆਲੀਆ
ਜਦੋ ਯਾਰੀਆਂ ਨਬਉਂਦੇ ਜ਼ੋਰ ਦਿਲਾਂ ਉੱਤੇ ਪਾਉਂਦੇ
Game'ਆ ਖੇਡ ਦੇ ਨੀ ਚਾਲਾਂ ਦਿਮਾਗਾ ਆਲੀਆ
ਜਦੋ ਯਾਰੀਆਂ ਨਬਉਂਦੇ ਜ਼ੋਰ ਦਿਲਾਂ ਉੱਤੇ ਪਾਉਂਦੇ
Game'ਆ ਖੇਡ ਦੇ ਨੀ ਚਾਲਾਂ ਦਿਮਾਗਾ ਆਲੀਆ
ਕੁਤੇਆਂ ਦਾ ਸ਼ੋਂਕ ਬਿੱਲੋ Pitbull ਰੱਖੇ ਨੇ
Webley ਦੇ ਯਾਰ ਸਾਰੇ ਹੁਕਮ ਦੇ ਯੱਕੇ ਨੇ
ਕੁਤੇਆਂ ਦਾ ਸ਼ੋਂਕ ਬਿੱਲੋ Pitbull ਰੱਖੇ ਨੇ
Webley ਦੇ ਯਾਰ ਸਾਰੇ ਹੁਕਮ ਦੇ ਯੱਕੇ ਨੇ
ਰੱਖੀ ਨਾਗਣੀ ਦੀ ਡੱਬੀ, ਉਤੋਂ ਮੁੱਛ ਰੱਖੀ ਕੱਬੀ
ਸਾਡੀ ਰਹਿਣੀ ਸਹਿਣੀ ਮਿੱਤਰਾ ਨਵਾਬਾ ਵਾਲੀਆਂ
ਜਦੋ ਯਾਰੀਆਂ ਨਬਉਂਦੇ ਜ਼ੋਰ ਦਿਲਾਂ ਉੱਤੇ ਪਾਉਂਦੇ
Game'ਆ ਖੇਡ ਦੇ ਨੀ ਚਾਲਾਂ ਦਿਮਾਗਾ ਆਲੀਆ
ਜਦੋ ਯਾਰੀਆਂ ਨਬਉਂਦੇ ਜ਼ੋਰ ਦਿਲਾਂ ਉੱਤੇ ਪਾਉਂਦੇ
Game'ਆ ਖੇਡ ਦੇ ਨੀ ਚਾਲਾਂ ਦਿਮਾਗਾ ਆਲੀਆ
ਤੀਜੇ ਦਿਨ ਹੁੰਦੀ ਪੰਚਾਇਤ ਸਾਡੇ ਪਿੰਡ ਨੀ
ਗਿੱਲ ਨਾਲ ਸ਼ਰਨ ਪਗਾਉਂਦਾ ਕਦੇ ਹਿੰਡ ਨੀ
ਤੀਜੇ ਦਿਨ ਹੁੰਦੀ ਪੰਚਾਇਤ ਸਾਡੇ ਪਿੰਡ ਨੀ
ਗਿੱਲ ਨਾਲ ਸ਼ਰਨ ਪਗਾਉਂਦਾ ਕੋਈਂ ਹਿੰਡ ਨੀ
ਪਿੰਡ ਹੋ ਜਾਂਦੈ Lock, ਰੱਖੇ ਡੱਬਾ 'ਚ Glock
ਗੱਲਾਂ ਸਾਡੇ ਮੂਹਰੇ ਹੋਣ ਨਾ ਕਿਤਾਬਾਂ ਆਲੀਆ
ਜਦੋ ਯਾਰੀਆਂ ਨਬਉਂਦੇ ਜ਼ੋਰ ਦਿਲਾਂ ਉੱਤੇ ਪਾਉਂਦੇ
Game'ਆ ਖੇਡ ਦੇ ਨੀ ਚਾਲਾਂ ਦਿਮਾਗਾ ਆਲੀਆ
ਜਦੋ ਯਾਰੀਆਂ ਨਬਉਂਦੇ ਜ਼ੋਰ ਦਿਲਾਂ ਉੱਤੇ ਪਾਉਂਦੇ
Game'ਆ ਖੇਡ ਦੇ ਨੀ ਚਾਲਾਂ ਦਿਮਾਗਾ ਆਲੀਆ
ਓਏ ਅਣਖੀ ਨੇ ਸਾਰੇ ਯਾਰ ਬੱਲਿਆ
ਅੰਬਰਾਂ ਨੂੰ ਸ਼ੌਂਦੇ ਕਿਰਦਾਰ ਬੱਲਿਆ
ਓ ਯਾਰੀ ਨਾਲੇ ਵੈਰ ਬੜੀ ਰੀਜ ਨਾ ਪਗਾਉਂਦੇ
ਗੱਲਾਂ ਕਰਦੇ ਆ ਬਿੱਲੋ ਆਰ ਪਾਰ ਆਲੀਆਂ
ਹਿੱਕਾ ਯਾਰੀ ਪਿੱਛੇ ਧਾਉਂਦੇ ਸਦਾ
ਯਾਰੀਆਂ ਕਮਾਉਂਦੇ ਜੱਟ ਕਦੇ ਖੇਡਦੇ
ਨੀ ਚਾਲ ਦਿਮਾਗਾ ਆਲੀਆ
ਓਏ ਜੱਟ ਕਦੇ ਖੇਡਦੇ ਨੀ ਚਾਲ ਦਿਮਾਗਾ ਆਲੀਆ
You May Also Like
» Fokiyan Faddan [Jagjit Sandhu] » Gulab Ronde Honge [Jagjit Sandhu] » Oh Kudi Kaun [Jagjit Sandhu] » Rog Awalla Ae [Jagjit Sandhu] » Trinjna Ch Baith Ke [Jagjit Sandhu] » Neele Naina Waliye [Jagjit Sandhu] » Tutte Dil Di Kahani [Jagjit Sandhu]FAQs for Yaariyan Ne Launde
Who is singer of Yaariyan Ne Launde song ?
Singer of Jagjit Sandhu.
Who is writer of Yaariyan Ne Launde song ?
Nimma Gill, Satnam Gill, Raju, Harnam wrote this Song.
Who is the music director of Yaariyan Ne Launde song ?
Yaariyan Ne Launde is Tuned by Jagdish Jazzy.
Which label release Yaariyan Ne Launde song ?
Yaariyan Ne Launde is released under the label of Shine Music.
Whats the playtime (duration) of Yaariyan Ne Launde song ?
Playtime of song Yaariyan Ne Launde is 04:23 minute.
How can I download Yaariyan Ne Launde song ?
You can download Yaariyan Ne Launde song via click above download links.