Yaaran Da Truck Remix Kuldeep Manak Mp3 Song Download
Get This Song
Play Online
Share This Song
Yaaran Da Truck Remix Song Lyrics
ਪੁੱਤ ਜੱਟਾ ਨੇ Driver Track ਆ ਦੇ
ਇਹ Line ਤੁਸੀਂ ਗੱਡੀਆਂ ਦਾਲੇ ਪਿੱਛੇ ਪੜ੍ਹ ਦੇ ਹੁੰਦੇ ਸੀ
ਇਹਨਾਂ ਗੱਲਾਂ ਕਰ ਕੇ ਘਰਦਿਆਂ ਨਾਲ ਲੜਦੇ ਹੁੰਦੇ ਸੀ
ਕਿਰਪਾ ਕਰਤੀ ਪ੍ਰਮਾਤਮਾ ਨੇ ਆਉਂਦੀਆਂ ਅਮਰੀਕਾ ਚ ਸਾਰ ਵੜ ਗਯਾ ਟਰੱਕਾਂ ਚ
ਮਿਹਨਤ ਕਰ ਹੱਥ ਮਾਰਿਆ
ਤਾਹੀਓਂ ਰੜਕਦੇ ਹੋ ਸ਼ਰੀਕਾ ਦੀਆ ਅੱਖਾਂ ਚੋ
ਨਿੱਤ Bombay ਓ Pathankot ਜਾਵੇ
ਨੀ ਯਰਾਂ ਦਾ Truck ਬੱਲੀਏ
G.t Road ਤੇ ਬੁੱਰਾਹ
G.t Road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ Truck ਬੱਲੀਏ
G.t Road ਤੇ ਬੁੱਰਾਹ
G.t Road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ Truck ਬੱਲੀਏ
G.t Road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ Truck ਬੱਲੀਏ
ਦੀਨੋ ਦਿਨ ਕਮ ਬਾਬਾ ਕਰੀ ਜਵੇ Load ਨੀ
ਹੁਣ ਸਾਡੇ ਘੱਰੇ ਖਾਂਦੀ ਬੱਕਰੀ ਨਾ Note ਨੀ
ਇਕ ਗੇੜੇ ਤੋਂ ਹਜ਼ਾਰ ਵੱਦ ਜਾਵੇ
ਨੀ ਯਾਰਾਂ ਦਾ Truck ਬੱਲੀਏ
G.t Road ਤੇ ਬੁੱਰਾਹ
G.t Road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ Truck ਬੱਲੀਏ
Dk Musix
Khanna Sannewal ਤੇ Garaya Phagwara ਨੀ
ਕਦੇ ਨਾ ਕਿਸੇ ਦੇ ਕੋਲੋਂ ਵੱਦ ਲੈਵਾਂ ਭਾੜਾ ਨੀ
ਪੈਸਾ ਹੱਕ ਦਾ Driver ਕਮਾਵੈ
ਨੀ ਯਾਰਾਂ ਦਾ Truck ਬੱਲੀਏ
G.t Road ਤੇ ਦੁਹਾਈਆਂ
G.t Road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ Truck ਬੱਲੀਏ
ਪੁੱਤ ਜੱਟਾ ਨੇ Driver Track ਆ ਦੇ
ਨੋਟ ਛਾਪਦੇ ਕਮੌਂਦੇ ਵਿਚ ਲੱਖਾਂ ਦੇ
ਤਾਹਿ ਵੀ ਨੀ ਓ ਪੈਰ ਥੱਕ ਦੇ
ਔਖਾ ਕਾਮ ਹੀ ਆ ਦਲੇਰੀ ਆਲਾ ਸੋਹਣੀਏ
ਜਨਾ ਖਣਾ ਹੇਠ ਪਾਉਂਦਾ ਨਾ
ਪੂਰਾ ਮੀਡਿਆ ਵਜੋਂਦਾ ਆ Beat ਤੇ
ਮਾਣਕ ਜੇਹਾ ਕੋਈ ਗਾਉਂਦਾ ਨਾ
Dk Musix
ਹੈ ਹੈ ਹੈ ਆਹ ਆਹ ਆਹ ਆਹ
G.t Road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ Truck ਬੱਲੀਏ
Dk Musix
You May Also Like
» Doli De Wich Dekh Remix [Kuldeep Manak] » Kashan Naal Bahar Remix [Kuldeep Manak] » Jugni Yaaran Di Remix [Kuldeep Manak] » Tumba [Lal Chand Yamla Jatt] » Tere Ni Karara 1 [Lal Chand Yamla Jatt] » Tere Tile Ton [Kuldeep Manak] » Sahiban Da Khat Remix [Kuldeep Manak] » Main Teri Tu Mera Remix [Lal Chand Yamla Jatt]FAQs for Yaaran Da Truck Remix
Who is singer of Yaaran Da Truck Remix song ?
Singer of Kuldeep Manak.
Who is writer of Yaaran Da Truck Remix song ?
Hardev Dilgir wrote this Song.
Who is the music director of Yaaran Da Truck Remix song ?
Yaaran Da Truck Remix is Tuned by Joy.
Which label release Yaaran Da Truck Remix song ?
Yaaran Da Truck Remix is released under the label of Saregama Music.
Whats the playtime (duration) of Yaaran Da Truck Remix song ?
Playtime of song Yaaran Da Truck Remix is 04:01 minute.
How can I download Yaaran Da Truck Remix song ?
You can download Yaaran Da Truck Remix song via click above download links.