Yaara Mere Yaara Sunny Mp3 Song Download
Get This Song
Play Online
Share This Song
Yaara Mere Yaara Song Lyrics
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਆਪਣਾ ਬਣਾ ਕੇ ਦਿਲ ਚ ਵਸਾ ਕੇ
ਜੀਣ ਜੋਗਿਆ ਨਾ ਲਾਰਾ
ਉਮਰਾਂ ਦਾ ਲਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਐਨਾ ਤੈਨੂੰ ਰੱਜਵਾਂ ਪਿਆਰ ਦੇਵਾਂਗੇ
ਸਦਾ ਯਾਰਾ ਤੇਰੀ ਰਜ਼ਾ ਵਿੱਚ ਰਹਾਂਗੇ
ਐਨਾ ਤੈਨੂੰ ਰੱਜਵਾਂ ਪਿਆਰ ਦੇਵਾਂਗੇ
ਸਦਾ ਯਾਰਾ ਤੇਰੀ ਰਜ਼ਾ ਵਿੱਚ ਰਹਾਂਗੇ
ਤੇਰੇ ਦਿੱਤੇ ਦੁੱਖ ਹੱਸ ਹੱਸ ਸਹਾਂਗੇ
ਝੱਲਾ ਕਮਲਾ ਨਾ ਮੈਨੂੰ
ਲੋਕਾਂ ਤੋਂ ਕੋਹਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਵੱਖ ਹੋਣ ਵਾਲੀ ਕਦੇ ਕਰੀ ਗੱਲ ਨਾ
ਮੇਰੇ ਤੋਂ ਵਿਛੋੜਾ ਤੇਰਾ ਹੋਣਾ ਝੱਲ ਨਾ
ਵੱਖ ਹੋਣ ਵਾਲੀ ਕਦੇ ਕਰੀ ਗੱਲ ਨਾ
ਮੇਰੇ ਤੋਂ ਵਿਛੋੜਾ ਤੇਰਾ ਹੋਣਾ ਝੱਲ ਨਾ
ਦੁੱਖ ਸਹਿਣ ਵਾਲਾ ਸਾਨੂੰ ਆਉਂਦਾ ਵੱਲ ਨਾ
ਵਾਸਤਾ ਏ ਹਿਜਰਾਂ ਦਾ
ਰੋਗ ਨਾ ਤੂੰ ਲਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਤੂੰ ਤੇ ਮੇਰੇ ਸਾਹਾਂ ਦੇ ਸੰਗੀਤ ਵਾਂਗਰਾਂ
ਬੇਵਫਾ ਨਾ ਹੋ ਜਈ ਗੁਰਜੀਤ ਵਾਂਗਰਾਂ
ਤੂੰ ਤੇ ਮੇਰੇ ਸਾਹਾਂ ਦੇ ਸੰਗੀਤ ਵਾਂਗਰਾਂ
ਬੇਵਫਾ ਨਾ ਹੋ ਜਈ ਗੁਰਜੀਤ ਵਾਂਗਰਾਂ
ਸਦਾ ਜੌਲੇ ਵਾਲੇ ਹਰਜੀਤ ਵਾਂਗਰਾਂ
ਇਸ਼ਕ ਦੇ ਨਾਂ ਨੂੰ ਦਾਗ
ਭੁੱਲ ਕੇ ਨਾ ਲਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
ਯਾਰਾ ਮੇਰੇ ਯਾਰਾ ਮੇਰਾ ਦਿਲ ਨਾ ਦੁਖਾਈ ਕਦੇ
ਵਾਅਦਾ ਕਰ ਮੇਰੇ ਨਾਲ ਛੱਡ ਕੇ ਨਾ ਜਾਈ ਕਦੇ
You May Also Like
» Laiyan Jhanjran [Sunny] » Saah Suk Jande [Sunny] » Dil Milya Di Gall [Sunny] » Soh Rabb Di [Sunny] » Phoki Fadd Ne [Sunny] » Meri Heer Milade [Sunny] » Manka Ban Janva [Sunny]FAQs for Yaara Mere Yaara
Who is singer of Yaara Mere Yaara song ?
Singer of Sunny.
Who is writer of Yaara Mere Yaara song ?
Gurtaran Singh wrote this Song.
Who is the music director of Yaara Mere Yaara song ?
Yaara Mere Yaara is Tuned by Gurtaran Singh.
Which label release Yaara Mere Yaara song ?
Yaara Mere Yaara is released under the label of Emm Track.
Whats the playtime (duration) of Yaara Mere Yaara song ?
Playtime of song Yaara Mere Yaara is 04:13 minute.
How can I download Yaara Mere Yaara song ?
You can download Yaara Mere Yaara song via click above download links.