Yaar Maar Labh Heera Mp3 Song Download
Get This Song
Play Online
Share This Song
Yaar Maar Song Lyrics
ਹੋ ਹੋ ਹੋ
ਓ ਸਚੇ ਬੋਲ ਬੋਲਣੋ ਕਦੇ ਨਾ ਝਕਿਯੇ ਜੀ, ਭਾਵੇ ਜਏ ਝਗੜੇ
ਦੇਖ ਕੇ ਡਿੱਗੇ ਨੂ ਕਦੇ ਵੀ ਨਾ ਹੱਸੀਏ ਜੀ ਭਾਵੇ ਹੋਈਏ ਝਗੜੇ
ਹੋ ਸ਼ਰੀਕੇ ਮੂਹਰੇ ਰੁਖੀ ਮਿਸੀ ਖਾਕੇ ਵਸੀਏ ਜੀ , ਭਾਵੇ ਲੱਗਣ ਰਗੜੇ
ਓ ਭੁੱਖੇ ਟਿੱਡ ਮਾਰਨੇ ਡਕਾਰ ਚਾਹੀਦੇ ਓ ਯਾਰਾ ਗੱਡ ਗੱਡ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਇਜ਼ਤ ਤਕੋੰਦੇ ਜਿਹਦੇ ਪਗ ਵਟ ਦੀ ਓ, ਨਾਹੀਓ ਮੀਤ ਚਾਹੀਦੇ
ਦੇਖ ਜਿਹੁੰਨੂ ਲੋਕ ਮੁਹ ਪਾਉਣ ਉਂਗਲਾ ਓ ਨ੍ਹਈਓ ਰੀਤ ਚਾਹੀਦੇ
ਓ ਕੋਮ ਵਿਰਸੇ ਨੂ ਜੋ ਕਰਨ ਖੋਖਲਾ, ਨਈ ਐਸੇ ਗੀਤ ਚਾਹੀਦੇ
ਹੋ ਸਾਚੇ ਦਿਲ ਯਾਰ ਦਿਲਦਾਰ ਚਾਹੀਦੇ, ਜੋ ਸਿਰ ਦੇਣ ਵਡ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਤੇਜ਼ ਧਾਰ ਵਾਲੀ ਕਦੇ ਮਿਆਨ ਤੋਂ ਬਿਨਾ ਨ੍ਹੀ ਤਲਵਾਰ ਚਾਹੀਦੀ
ਆਟੇ ਦੀ ਥਾਂ ਪੈਣ ਨੀਰਾ ਲੂਣ ਗੁਣੰ ਨੀ ਨ੍ਹੀ ਸਰਕਾਰ ਚਾਹੀਦੇ
ਓਏ ਅਖੋਂ ਓਹਲੇ ਚੱਜ ਪਿਛੇ ਯਾਰ ਪਿਟਨੇ ਓ ਨ੍ਹਈਓ ਨਾਰ ਚਾਹੀਦੀ
ਨਿੱਤ ਨਵੇਂ ਦਿਨ ਨ੍ਹਈਓ ਯਾਰਰੀ ਚਾਹੀਦੀ ਲੋਨੀ ਓ ਛਡ ਛਡ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਸੱਪ ਨਾਲੋਂ ਪਹਿਲਾਂ ਕਹਿੰਦੇ ਚਾਹੀਦੀ ਸਪੋਲੀਏ ਦੀ ਮਾਂ ਮਾਰਨੀ
ਮੁਗਲਾ ਨੂ ਸੂਰ ਅਤੇ ਹਿੰਦੂਆਂ ਨੂ ਚਾਹੀਦੀ ਨੀ ਗਾਂ ਮਾਰਨੀ
ਓਏ ਦੋਸਤੀ ਚ ਚਾਹੀਦੀ ਨੀ ਛੋਟੇਪੂਰਿਯਾ ਫੂ ਫਾ ਮਾਰਨੀ
ਓ ਸੇਵਾ ਸੋ ਦੇ ਗੀਤ ਗਾਨ ਲਾਭ ਹੀਰੇਯਾ ਓਏ , ਹੇਕਾਂ ਗੱਡ ਗੱਡ ਕੇ
ਬੁਰਾਹ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
ਓ ਯਾਰ ਮਾਰ ਮਾਰਨੇ ਗੱਦਾਰ ਚਾਹੀਦੇ ਓ ਘਰੋਂ ਕੱਢ ਕੱਢ ਕੇ
You May Also Like
» Raat Gujradi Theke Te [Labh Heera] » Par Tu Nahin Disdi [Labh Heera] » Ishq Da Randi Rona [Labh Heera] » Ron Vi Nahin Dinda [Labh Heera] » Gulli Danda Chhad [Labh Heera] » Tere Byah Ton Baad [Labh Heera] » Dil Puchhda Sawaal [Labh Heera]FAQs for Yaar Maar
Who is singer of Yaar Maar song ?
Singer of Labh Heera.
Who is writer of Yaar Maar song ?
Labh Heera wrote this Song.
Who is the music director of Yaar Maar song ?
Yaar Maar is Tuned by Labh Heera, Bhushan Dua.
Which label release Yaar Maar song ?
Yaar Maar is released under the label of T-Series.
Whats the playtime (duration) of Yaar Maar song ?
Playtime of song Yaar Maar is 07:06 minute.
How can I download Yaar Maar song ?
You can download Yaar Maar song via click above download links.