Yaar Laddi Gill Mp3 Song Download
Get This Song
Play Online
Share This Song
Yaar Song Lyrics
ਨੀ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਮੇਰੇ
ਹੋ ਲੋਕਾਂ ਨੇ ਬਣਾਤੇ ਐਡੇ ਮਾਡੇ ਨੀ Graph ਮੇਰੇ
ਹੋ ਕੱਲਾ ਕੱਲਾ ਘਰੋਂ ਕੱਢ ਕੱਢਕੇ ਲਿਆਵਾਂਗੇ
ਦਸ ਦਈਂ ਤੂ ਸਾਨੂ ਯਾਰ ਕਿਹੰਦੇ ਸਾਫ ਸਾਫ ਮੇਰੇ
ਸਚਾ ਹੋਕੇ ਵੀ ਜੇ ਕੋਈ ਝੂਠਾ ਪੈ ਜਾਂਦਾ ਏ
ਦਿਲ ਨੂ ਹੀ ਪੁਛੋ ਪਿਛੇ ਕੀ ਰਿਹ ਜਾਂਦਾ ਏ
ਕਰਦੇ ਨੇ ਲੋਕੀ ਓਹਨੂ ਗੱਲਾਂ ਵਧ ਚੜਕੇ
ਪਤਾ ਹੋ ਜਿਹੜਾ ਚੁਪ-ਚਾਪ ਸੇ ਜਾਂਦਾ ਏ
ਵੇ ਮੂਰਖ ਬਾਣਤਾ ਤੈਨੂ
ਕਾਵਾਂ ਤੋਂ ਵੀ ਸਿਆਣਿਆਂ ਨੇ
ਕਰਨਾ ਨੀ ਓਹਨਾ ਨੂ ਵੀ ਰੱਬ ਨੇ ਹੈ ਮਾਫ ਮੇਰੇ
ਨੀ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਮੇਰੇ
ਹੋ ਲੋਕਾਂ ਨੇ ਬਣਾਤੇ ਐਡੇ ਮਾਡੇ ਨੀ Graph ਮੇਰੇ
ਵੇ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਤੇਰੇ
ਚੜਦਾ ਸੂਰਜ ਹੀ ਤਾਂ ਢਲਦੀ ਹੋਈ ਸ਼ਾਮ ਏ
ਜਿਹਦਾ ਇਥੇ ਨਾਮ ਏ ਓਹੀ ਬਦਨਾਮ ਏ
ਲੋਕਾਂ ਦੀਆਂ ਗੱਲਾਂ ਨੂ ਨੀ ਦਿਲ ਉੱਤੇ ਲਾਇਦਾ
ਗੱਲਾਂ ਕਰੋਨਿਯਾ ਵੀ ਕਿਹਦਾ ਗੱਲ ਆਮ ਏ
ਵੇ ਮੂੰਹ ਬੰਦ ਹੋਜੂ ਦੇਖੀ ਆਪੇ ਇਥੇ ਸਾਰਿਆਂ ਦਾ
ਓ ਲਿਖੇ ਹੋਏ ਗੀਤ ਜਦੋਂ ਛੱਡਣ ਗੇ ਛਾਪ ਤੇਰੇ
ਨੀ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਮੇਰੇ
ਹੋ ਲੋਕਾਂ ਨੇ ਬਣਾਤੇ ਐਡੇ ਮਾਡੇ ਨੀ Graph ਮੇਰੇ
ਵੇ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਤੇਰੇ
ਆਸ਼ਕੀ ਆਯਾਸ਼ ਵਿਚ ਫਰਕ ਹੁੰਦਾ ਏ
ਸਮਝੇ ਨਾ ਕੋਈ ਬੇੜਾ ਗਰਕ ਹੀ ਹੁੰਦਾ ਏ
ਰੂਹਾਂ ਵਾਲੇ ਪ੍ਯਾਰ ਦੀ ਨਾ ਗੱਲ ਕਰ ਚੀਮਿਆਂ
ਅੱਜ-ਕਾਲ ਪੂਰਾ ਬਸ ਠਰਕ ਹੀ ਹੁੰਦਾ ਏ
ਵੇ ਦਿਲ ਤੋਂ ਲੈਣਾ ਏ ਕਮ ਨਵੇ ਪਿੰਡ ਵਾਲਿਆਂ
ਵੇ ਤਾਈਓਂ ਕੰਮ ਦੁਨਿਯਾ ਨੂ ਔਂਦੇ ਨਈਓਂ ਰਾਸ ਤੇਰੇ
ਨੀ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਮੇਰੇ
ਹੋ ਲੋਕਾਂ ਨੇ ਬਣਾਤੇ ਐਡੇ ਮਾਡੇ ਨੀ Graph ਮੇਰੇ
ਵੇ ਤੇਰਾ ਪਿੰਡ ਮੇਰਾ ਪਿੰਡ ਦੋਵੇਂ ਹੀ ਆ ਖਿਲਾਫ ਤੇਰੇ
You May Also Like
» Chubara [Laddi Gill] » Nasha [Laddi Gill] » Sharab [Laddi Gill] » Mehran [Laddi Gill] » Nakhro [Laddi Gill] » Saah [Laddi Gill] » Jatt [Laddi Gill]FAQs for Yaar
Who is singer of Yaar song ?
Singer of Laddi Gill.
Who is writer of Yaar song ?
Laddi Gill wrote this Song.
Who is the music director of Yaar song ?
Yaar is Tuned by Jassi Bros.
Which label release Yaar song ?
Yaar is released under the label of Goyal Music.
Whats the playtime (duration) of Yaar song ?
Playtime of song Yaar is 05:22 minute.
How can I download Yaar song ?
You can download Yaar song via click above download links.