Yaar Gunehgaar Jasmine Sandlas Mp3 Song Download
Get This Song
Play Online
Share This Song
Yaar Gunehgaar Song Lyrics
ਐਸੀ ਨਜ਼ਰਾਂ ਮਿਲਾਈਆਂ ਸਾਡੇ ਨਾਲ
ਸਾਡੇ ਕੁਝ ਨਾ ਰਿਹਾ ਜੀ ਸਾਡੇ ਕੋਲ
ਐਸੀ ਨਜ਼ਰਾਂ ਮਿਲਾਈਆਂ ਸਾਡੇ ਨਾਲ
ਪਹਿਲੀ ਤੱਕਣੀ 'ਚ ਪਿਆਰ ਹੋ ਗਿਆ
ਸਾਡੇ ਕੁਝ ਨਾ ਰਿਹਾ ਜੀ ਸਾਡੇ ਕੋਲ
ਸਾਡਾ ਯਾਰ ਗੁਨਹਗਾਰ ਹੋ ਗਿਆ
ਐਸੀ ਨਜ਼ਰਾਂ ਮਿਲਾਈਆਂ ਸਾਡੇ ਨਾਲ
ਪਹਿਲੀ ਤੱਕਣੀ 'ਚ ਪਿਆਰ ਹੋ ਗਿਆ
ਸਾਡੇ ਕੁਝ ਨਾ ਰਿਹਾ ਜੀ ਸਾਡੇ ਕੋਲ
ਸਾਡਾ ਯਾਰ ਗੁਨਹਗਾਰ ਹੋ ਗਿਆ
ਯਾਰ ਚੰਨਦਰਿਆਂ ਤੇਰੀ ਖਿੱਚ ਪਾਉਂਦੀ ਮਨ ਨੂੰ
ਲੱਗਾ ਸੋਹਣੀ ਵੇ ਮੈਂ ਤਾਂ ਹੀ ਤਾਂ ਸ਼ਿੰਗਾਰਾਂ ਤਣ ਨੂੰ
ਜਿਵੇਂ ਪਾਣੀਆਂ ਦੀ ਛਲ ਆ ਮਾਰੇ ਵਾਜਾ ਚੰਨ ਨੂੰ
ਤੇਰਾ ਨਾਂ ਮੇਰੇ ਬੁਲਣ ਉੱਤੇ ਰਹਿੰਦਾ ਤੇ ਦਿਲ ਵੱਸੋ ਬਾਹਰ ਹੋ ਗਿਆ
ਐਸੀ ਨਜ਼ਰਾਂ ਮਿਲਾਈਆਂ ਸਾਡੇ ਨਾਲ
ਪਹਿਲੀ ਤੱਕਣੀ 'ਚ ਪਿਆਰ ਹੋ ਗਿਆ
ਸਾਡੇ ਕੁਝ ਨਾ ਰਿਹਾ ਜੀ ਸਾਡੇ ਕੋਲ
ਸਾਡਾ ਯਾਰ ਗੁਨਹਗਾਰ ਹੋ ਗਿਆ
ਲੱਦਕੇ ਸਿੰਧੂਰ ਪਾਵਾਂ ਲੰਮੀਆਂ ਨੇ ਸਾਡੀਆਂ ਰਾਹਵਾਂ
ਸਿਰ ਉੱਤੇ ਚੁੰਨੀ ਮੇਰੀ ਕਿੰਨੀ ਸੋਹਣੀ ਲੱਗੀ ਜਾਵਾ
ਤੇਰੇ ਨਾਲ ਪਹਿਚਾਣ ਮੇਰੀ ਤੂੰ ਹੈਂ ਚੰਨਾ ਜਾਨ ਮੇਰੀ
ਤੂੰ ਹੀ ਮਾਲਾ ਮੋਤੀਆਂ ਦੀ ਤੂੰ ਹੀ ਏ ਕੁਰਾਨ ਮੇਰੀ
ਸਾਡਾ ਹੱਥ ਦੁਨੀਆਂ ਦੇ ਸਾਹਮਣੇ ਫੜਿਆ
ਸਾਡਾ ਹੱਥ ਦੁਨੀਆਂ ਦੇ ਸਾਹਮਣੇ ਫੜਿਆ
ਤੇ ਸਾਨੂੰ ਏਤਬਾਰ ਹੋ ਗਿਆ
ਐਸੀ ਨਜ਼ਰਾਂ ਮਿਲਾਈਆਂ ਸਾਡੇ ਨਾਲ
ਪਹਿਲੀ ਤੱਕਣੀ 'ਚ ਪਿਆਰ ਹੋ ਗਿਆ
ਸਾਡੇ ਕੁਝ ਨਾ ਰਿਹਾ ਜੀ ਸਾਡੇ ਕੋਲ
ਸਾਡਾ ਯਾਰ ਗੁਨਹਗਾਰ ਹੋ ਗਿਆ
You May Also Like
» Kundal Chidiyaan [Jasmine Sandlas] » The Fairy Song [Jasmine Sandlas]FAQs for Yaar Gunehgaar
Who is singer of Yaar Gunehgaar song ?
Singer of Jasmine Sandlas.
Who is writer of Yaar Gunehgaar song ?
Scxtch wrote this Song.
Who is the music director of Yaar Gunehgaar song ?
Yaar Gunehgaar is Tuned by Mofusion.
Which label release Yaar Gunehgaar song ?
Yaar Gunehgaar is released under the label of Warner Music India.
Whats the playtime (duration) of Yaar Gunehgaar song ?
Playtime of song Yaar Gunehgaar is 03:28 minute.
How can I download Yaar Gunehgaar song ?
You can download Yaar Gunehgaar song via click above download links.