Yaar Bana Ke Vekh Liya Manmohan Waris Mp3 Song Download
Get This Song
Play Online
Share This Song
Yaar Bana Ke Vekh Liya Song Lyrics
ਇਕ ਹੱਥ ਦੇ ਵਿੱਚ ਦਿਲ ਦੇ ਟੁੱਕੜੇ, ਇਕ ਹੱਥ ਦੇ ਵਿੱਚ ਵਾਅਦੇ ਤੇਰੇ
ਕੱਚੀਆਂ ਸਾਂਝਾਂ ਵਾਲੇ ਦੁੱਖੜੇ ਉੱਤਲੇ, ਮਨੋ ਮੁਲਾਜ਼ੇ ਤੇਰੇ
ਇਕ ਹੱਥ ਦੇ ਵਿੱਚ ਦਿਲ ਦੇ ਟੁੱਕੜੇ, ਇਕ ਹੱਥ ਦੇ ਵਿੱਚ ਵਾਅਦੇ ਤੇਰੇ
ਕੱਚੀਆਂ ਸਾਂਝਾਂ ਵਾਲੇ ਦੁੱਖੜੇ ਉੱਤਲੇ, ਮਨੋ ਮੁਲਾਜ਼ੇ ਤੇਰੇ
ਉੱਠ ਕੇ ਸਾਡੀ ਬੁੱਕਲ ਚੋਂ ਜਾ ਬਹ ਗੈਰਾਂ ਦੀ ਬਗਲ ਗਈ
ਹਾਏ ਹੇ ਰੰਗ ਵਟਾ ਗਈ
ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ
ਫੈਸ਼ਨ ਵਾਂਗੂ ਸੱਜਣ ਬਦਲੇ ਵਾਹ ਵਾਹ ਤੇਰੀ ਪਸੰਦ ਕੁੜੇ
ਨਾਲ ਵਕਤ ਦੇ ਬਦਲੀ ਕਿੰਨੀ ਵਕਤ ਦੀ ਤੂੰ ਪਾਬੰਦ ਕੁੜੇ
ਫੈਸ਼ਨ ਵਾਂਗੂ ਸੱਜਣ ਬਦਲੇ ਵਾਹ ਵਾਹ ਤੇਰੀ ਪਸੰਦ ਕੁੜੇ
ਨਾਲ ਵਕਤ ਦੇ ਬਦਲੀ ਕਿੰਨੀ ਵਕਤ ਦੀ ਤੂੰ ਪਾਬੰਦ ਕੁੜੇ
ਤਿਲਕਨਬਾਜ਼ੀ ਇਸ਼ਕ ਦੀ 'ਚ ਅਸੀਂ ਤਿਲਕ ਗਏ, ਤੂ ਸੰਭਲ ਗਈ
ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ
ਵੈਰਨੇ ਸਾਡੀ ਨੀਂਦ ਦੀਏ ਤੇ ਖਾਬਾਂ ਦੀਏ ਹਾਥਾਰੀਏ ਨੀ
ਕਿਹੜੀ ਦਫਾ ਲਗਾਈਏ ਤੈਨੂੰ ਕਿੰਝ ਘਟੇਹਰੇ ਚਾਰਹਿਏ ਨੀ
ਵੈਰਨੇ ਸਾਡੀ ਨੀਂਦ ਦੀਏ ਤੇ ਖਾਬਾਂ ਦੀਏ ਹਾਥਾਰੀਏ ਨੀ
ਕਿਹੜੀ ਦਫਾ ਲਗਾਈਏ ਤੈਨੂੰ ਕਿੰਝ ਘਟੇਹਰੇ ਚਾਰਹਿਏ ਨੀ
ਮੁਜਰਮ ਬਣ ਗਈ ਆਪਣ ਨੀ ਤੂੰ ਵਾਰਦਾਤ ਕਰ ਕੇ ਨਿੱਕਲ ਗਈ
ਹਾਏ ਰੰਗ ਵਟਾ ਗਈ
ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ
ਸਾਡਾ ਸੀ ਈਮਾਨ ਪਰਖਦੀ ਅੜੀਏ, ਖੁਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨੀਆ ਸਾਡੀ, ਉੱਜਡ ਗਈ ਵੈਰਾਨ ਹੋਈ
ਸਾਡਾ ਸੀ ਈਮਾਨ ਪਰਖਦੀ ਅੜੀਏ, ਖੁਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨੀਆ ਸਾਡੀ, ਉੱਜਡ ਗਈ ਵੈਰਾਨ ਹੋਈ
ਬਣ ਆਪਣੇ ਲੁਟਣਾ ਸੌਖਾ ਏ, ਕਰ ਸਾਬਤ ਏਹ ਤੂੰ ਗਲ ਗਈ
ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ
ਟੁੱਟਦੀਆਂ ਦੀ ਪੀੜ ਓਹ ਜਾਣਨ ਜਿੰਨਾ ਲਾਇਆ ਹੁੰਦਿਆਂ ਨੇ
ਸੱਜਣ ਜਦ ਮੱਖਸੂਸਪੁਰੀ ਤੁਰ ਜਾਣ ਤਬਾਹਿਆਂ ਹੁੰਦਿਆਂ ਨੇ
ਟੁੱਟਦੀਆਂ ਦੀ ਪੀੜ ਓਹ ਜਾਣਨ ਜਿੰਨਾ ਲਾਇਆ ਹੁੰਦਿਆਂ ਨੇ
ਸੱਜਣ ਜਦ ਮੱਖਸੂਸਪੁਰੀ ਤੁਰ ਜਾਣ ਤਬਾਹਿਆਂ ਹੁੰਦਿਆਂ ਨੇ
ਕੰਮਲੇ ਹੋਗੇ ਜਿੰਦਗੀ ਵਿੱਚੋਂ ਜਿੱਦਾਂ ਦੀ ਉਹ ਕਮਲ ਗਈ
ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ
You May Also Like
» Marya Kawari Akh Da [Manmohan Waris] » Hanju Digde Kitaban Te [Manmohan Waris] » Hasdi De Phul Kirde [Manmohan Waris] » Lagda Vichhrhange [Manmohan Waris] » Lara Laake Mukar Gai [Manmohan Waris] » Satrang Da Lashkara [Manmohan Waris] » Akhan Rahin Bol [Manmohan Waris]FAQs for Yaar Bana Ke Vekh Liya
Who is singer of Yaar Bana Ke Vekh Liya song ?
Singer of Manmohan Waris.
Who is writer of Yaar Bana Ke Vekh Liya song ?
Davinder Khane Wala, Debi Makhsoospuri, Kamal, Sangtar wrote this Song.
Who is the music director of Yaar Bana Ke Vekh Liya song ?
Yaar Bana Ke Vekh Liya is Tuned by Kamal, Sangtaar.
Which label release Yaar Bana Ke Vekh Liya song ?
Yaar Bana Ke Vekh Liya is released under the label of T-Series.
Whats the playtime (duration) of Yaar Bana Ke Vekh Liya song ?
Playtime of song Yaar Bana Ke Vekh Liya is 00:00 minute.
How can I download Yaar Bana Ke Vekh Liya song ?
You can download Yaar Bana Ke Vekh Liya song via click above download links.