Yaad Jehi Aondi Harbhajan Mann Mp3 Song Download
Get This Song
Play Online
Share This Song
Yaad Jehi Aondi Song Lyrics
ਹਾਨਿਯਾ, ਦੁਨਿਯਾ ਨੂ ਭੁੱਲ ਬੈਠੀ ਆ
ਯਾਦਾਂ ਤੇਰਿਯਾ ਭੁਲਾਈ ਆ ਨਹੀਓ ਜਾਣਾ ਹੋ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
ਚੈਨ ਨਹੀ ਪੈਂਦੀ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ ਓ
ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
ਕਿਨ੍ਹੇ ਸੋਹਣੇ ਸੁਪਨੇ ਵਿਖਾਏ ਤੇਰੀ ਯਾਦ ਨੇ
ਸੁੱਟੇ ਹੋਏ ਸੁਪਨੇ ਜਗਾਏ ਤੇਰੀ ਯਾਦ ਨੇ
ਕਿਨ੍ਹੇ ਸੋਹਣੇ ਸੁਪਨੇ ਵਿਖਾਏ ਤੇਰੀ ਯਾਦ ਨੇ
ਸੁੱਟੇ ਹੋਏ ਸੁਪਨੇ ਜਗਾਏ ਤੇਰੀ ਯਾਦ ਨੇ
ਜਦੋਂ ਤੇਰੀ ਯਾਦ ਔਂਦੀ ਏ ਤੇ ਪਲ ਪਲ ਬਾਦ ਔਂਦੀ ਏ
ਜਦੋਂ ਤੇਰੀ ਯਾਦ ਔਂਦੀ ਏ ਤੇ ਪਲ ਪਲ ਬਾਦ ਔਂਦੀ ਏ
ਚੈਨ ਨਹੀ ਪੈਂਦੀ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਓ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
ਤੂੰ ਵੀ ਕੀਤੇ ਆਜਾ ਰੁੱਤ ਈ ਹੈ ਪਿਆਰ ਦੀ
ਕਲੀ ਕਲੀ ਮਹਿਕਦੀ ਅਵਾਜ ਤੈਨੂੰ ਮਾਰ੍ਡੀ
ਤੂੰ ਵੀ ਕੀਤੇ ਆਜਾ ਰੁੱਤ ਈ ਹੈ ਪਿਆਰ ਦੀ
ਕਲੀ ਕਲੀ ਮਹਿਕਦੀ ਅਵਾਜ ਤੈਨੂੰ ਮਾਰ੍ਡੀ
ਮੇਰੇ ਸਾਹਾਂ ਦੀ ਖੁਸ਼ਬੂ ਏ ਜਿੰਦਰ ਵੇਖਾ ਤੂੰ ਹੀ ਤੂੰ ਏ
ਮੇਰੇ ਸਾਹਾਂ ਦੀ ਖੁਸ਼ਬੂ ਏ ਜਿੰਦਰ ਵੇਖਾ ਤੂੰ ਹੀ ਤੂੰ ਏ
ਚੈਨ ਨਹੀ ਪੈਂਦੀ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਓ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
ਇਕ ਪਾਸੇ ਟਾਹਲਿਆ ਤੇ ਇਕ ਪਾਸੇ ਬੇਰਿਯਾ
ਹੁੰਦਿਆ ਸੀ ਗੱਲਾਂ ਬਸ ਤੇਰਿਯਾ ਤੇ ਮੇਰਿਯਾ
ਇਕ ਪਾਸੇ ਟਾਹਲਿਆ ਤੇ ਇਕ ਪਾਸੇ ਬੇਰਿਯਾ
ਹੁੰਦਿਆ ਸੀ ਗੱਲਾਂ ਬਸ ਤੇਰਿਯਾ ਤੇ ਮੇਰਿਯਾ
ਕਦੇ ਤੇਰੀ ਬਾਤ ਨਾ ਮੁੱਕਦੀ, ਤੇ ਹੁਣ ਏ ਰਾਤ ਨਾ ਮੁੱਕਦੀ
ਕਦੇ ਤੇਰੀ ਬਾਤ ਨਾ ਮੁੱਕਦੀ, ਤੇ ਹੁਣ ਏ ਰਾਤ ਨਾ ਮੁੱਕਦੀ
ਚੈਨ ਨਹੀ ਪੈਂਦੀ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਓ ਅੱਖੀਆਂ ਚ ਨੀਂਡਰਾਂ ਨਹੀ ਔਂਦਿਆ
ਯਾਦ ਜਿਹੀ ਔਂਦੀ ਰਿਹੰਦੀ ਏ, ਬਡਾ ਤੜਪੌਂਦੀ ਰਿਹੰਦੀ ਏ
You May Also Like
» Yaara Mere Yaara [Harbhajan Mann] » Suneha Sohne Yaar Da [Harbhajan Mann] » Nazar Lag Jaye Naa [Harbhajan Mann] » Adh Vichaleyon Tutti [Harbhajan Mann] » Jinne Tusi Sohne O [Harbhajan Mann] » Karke Desh Begana [Harbhajan Mann] » Haaye Meri Billo [Harbhajan Mann]FAQs for Yaad Jehi Aondi
Who is singer of Yaad Jehi Aondi song ?
Singer of Harbhajan Mann.
Who is the music director of Yaad Jehi Aondi song ?
Yaad Jehi Aondi is Tuned by Ravi Daate.
Which label release Yaad Jehi Aondi song ?
Yaad Jehi Aondi is released under the label of T-Series.
Whats the playtime (duration) of Yaad Jehi Aondi song ?
Playtime of song Yaad Jehi Aondi is 06:13 minute.
How can I download Yaad Jehi Aondi song ?
You can download Yaad Jehi Aondi song via click above download links.