Winner Harsh Likhari Mp3 Song Download
Get This Song
Play Online
Share This Song
Winner Song Lyrics
ਲੋਕਾਂ ਦੇ ਤਾਣੇ ਮਿਲੇ ਜਦੋਂ ਆਪਾਂ ਸਹਿਣੇ ਲੱਗ ਪਏ
ਅਸੀਂ ਹਾਰ ਕੇ ਵੀ Winner ‘ਚ ਰਹਿਣੇ ਲੱਗ ਪਏ
ਨਿੱਕੀ ਉਮਰ ‘ਚ ਦੇਖ ਲਿਆਂ ਛੱਤਾਂ ਚਾਹੁੰਦੀਆਂ
ਅਸੀਂ ਰੱਬ ਦੀ ਰਜ਼ਾ ਦੇ ਵਿਚ ਰਹਿਣੇ ਲੱਗ ਪਏ
ਕਰਾਂ ਜਗ੍ਹਾ ਉੱਤੇ ਰਾਜ ਥਾਵਾਂ ਲੱਗੀਆਂ ਨੀ ਮੈਂ
ਕਿਵੇਂ ਅੱਖਾਂ ਬਣਾਈਆਂ Gemaan ਛੱਡੀਆਂ ਨੀ ਮੈਂ
ਤੂਫ਼ਾਨ ਤੂੰ ਦਾਂ ਅਸਲੇ ਦਿਲ ਲਾ ਲਿਆਲੀਏ ਮੈਂ ਜੋਰ
ਗਾਣੇ ਵਿੱਚ ਆ Struggle ਤੇ ਛੱਡੀਆਂ ਨੀ ਮੈਂ
ਜਦੋਂ ਹੁੰਦੀ ਨਾ ਸੀ ਬੱਤੀ ਆਪਾਂ ਦੀਵੇ ਬਾਲ ਲਏ
ਬੜਾ ਜ਼ਿੰਦਗੀ ਰੋਇਆ ਤਾਹੀਂ ਅੱਖ ਲਾਲ ਲਏ
ਜਿੰਨੇ ਕਿੰਮੇ ਕੀਤੇ ਕੰਮ ਮੇਹਨਤ ਨਾ ਕੀਤੇ
ਜਦੋਂ ਛੱਡ ਗਏ ਸੀ ਆਪਣੇ ਸਿਰੇ ਬਾਲੇ ਲਏ
ਮੇਰੀ ਬਾਹਤੇ ਕਲਾਕਾਰਾਂ ਨਾਲ ਬਣਦੀ ਹੀ ਨਹੀਂ
ਸਾਲੇ ਉਹਨਾਂ ਨਾਲ ਮੱਤ ਮੇਰੀ ਲੜੀ ਹੀ ਨਹੀਂ
ਲੋਕੀ ਪੈਸਾਂ ਦੇ ਉੱਤੇ ਅੱਖ ਘੱਟ ਰਹਿੰਦੀ ਆ
ਤਾਂਹੀਂ ਉਹਨਾਂ ਨਾਲ ਗੱਲ ਮੇਰੀ ਕਰਦੀ ਹੀ ਨਹੀਂ
ਬਸ ਰੱਬ ਨੂੰ ਮੈਂ ਮੰਨਾਂ ਨਾਲੇ ਕਰਾਂ ਅਰਦਾਸ
ਕੁਝ ਖੱਟ ਕੇ ਹੀ ਜਾਵਾਂ ਜਦੋਂ ਬਣੀ ਹੋਵਾਂ ਲਾਸ਼
ਨਾ ਹੋਵੇ ਡਰ ਪੇ ਊਧਮ ਸਿੰਘ ਵਾਂਗ
ਫ਼ਤਹਿ ਕਰ ਜਾ ਮੈਦਾਨ ਭਾਵੇਂ ਅੱਗੇ ਨੂੰ ਜਹਾਜ਼
ਇੱਕ ਹੱਥ ‘ਚ ਕਲਮ ਦੂਜੇ ਹੱਥ ‘ਚ ਕਿਤਾਬ
ਸ਼ੁਰੂ ਹੁੰਦਾ ਆ ਸਫ਼ਰ ਕਿੱਥੇ ਮਿਲੇ ਨਾ Class
ਉਹ ਜੀਣੀ ਵੀ ਨਹੀਂ ਹੁੰਦੀ ਇੱਥੇ ਕੋਈ ਵੀ ਜਮਾਤ
ਤੁਸੀਂ ਲਿਖੋ ਹੱਟ ਪੀਤੀ ਰੱਬ ਆਪੇ
ਜੇ ਜ਼ਿੰਦਗੀ ‘ਚ ਗੁੰਝਲਾਂ ਤੇ ਗੁੰਝਲਾਂ ਦਾ ਹੱਲ ਵੀ ਆ
ਟਿਕਦਾ ਨਾ ਸਮਾਨ ਹੈਗਾ ਅੱਜ ਆਉਣਾ ਕੱਲ ਵੀ ਆ
ਫ਼ਿਕਰ ਨਾ ਕਰਾਂ ਹੁਣ ਸਮੇਂ ਦੀ ਰਕਾਨੇ
ਮੈਂ ਜੇ ਬਚੇ ਨਾ ਖੁਰਾਕ ਫਿਰ ਬਾਬੇ ਆਲਾ ਜਲ ਵੀ ਆ
ਚੰਗੇ ਕਰਮ ‘ਚ ਨਸ਼ਾ ਵੱਧ ਹੁੰਦਾ ਆ ਸ਼ਰਾਬ ਤੋਂ
ਹੱਕ ਲੈਣਾ ਸਿੱਖੇ ਨੇ ਸਿੱਖ ਲਉ ਜਵਾਕ ਤੋਂ
ਵੰਡ ਕੇ ਨਾ ਰਾਜ਼ੀ ਸਾਨੂੰ ਵਧੀਆ ਪਿਆਇਆ
ਤੁਸੀਂ ਸੇਵਾ ਕਰਨੀ ਜੇ ਫਿਰ ਸਿੱਖ ਲਉ Punjab ਤੋਂ
ਜਾਣਾ ਹੁੰਦੀ ਤੇਰੀ ਮੇਰੀ ਐ ਜੇ ਤੂੰ ਕਰ ਲਏਗਾ ਪਾਪ
ਮਰ ਰੱਬ ਦੀ ਬਥੇਰੀ ਐ
ਲੋਕਾਂ ਨੂੰ ਦੱਸੇਗਾ ਬਸ ਹੱਸਗੇ ਤੇਰੇ ‘ਤੇ
ਦੱਸ ਰੱਬ ਨੂੰ ਤੂੰ ਤਕਲੀਫ਼ ਜਿਹੜੀ-ਜਿਹੜੀ ਐ
ਦੱਸ ਰੱਬ ਨੂੰ ਤੂੰ ਤਕਲੀਫ਼ ਜਿਹੜੀ-ਜਿਹੜੀ ਐ
ਦੱਸ ਰੱਬ ਨੂੰ ਤੂੰ ਤਕਲੀਫ਼ ਜਿਹੜੀ-ਜਿਹੜੀ ਐ
ਦੱਸ ਰੱਬ ਨੂੰ ਤੂੰ ਤਕਲੀਫ਼ ਜਿਹੜੀ-ਜਿਹੜੀ ਐ
ਦੱਸ ਰੱਬ ਨੂੰ ਤੂੰ ਤਕਲੀਫ਼ ਜਿਹੜੀ-ਜਿਹੜੀ ਐ
Praxonn
You May Also Like
» Q&A [Shivjot, Gurlez Akhtar] » Future [Lakhi Ghuman] » Qatal [George Sidhu] » Musafira [Vikas] » Bolero [Jaz Sandhu, Gurlej Akhtar] » Kaali Malai 2 [Misaal, Ritu Jass ] » Villager [Gur Sandhu, Karam Brar] » Khadku [Gopi Longia]FAQs for Winner
Who is singer of Winner song ?
Singer of Harsh Likhari.
Who is writer of Winner song ?
Harsh Likhari wrote this Song.
Who is the music director of Winner song ?
Winner is Tuned by Praxonn.
Which label release Winner song ?
Winner is released under the label of Harsh Likhari.
Whats the playtime (duration) of Winner song ?
Playtime of song Winner is 02:35 minute.
How can I download Winner song ?
You can download Winner song via click above download links.