We Dont Talk Anymore Harnoor Mp3 Song Download
Get This Song
Play Online
Share This Song
We Dont Talk Anymore Song Lyrics
ਓ ਜੋ ਕਹੇ ਮਨ ਜਾਵਾ ਹਲ ਦਿਸਦਾ ਜੇ ਕੋਈ ਬਣ ਜਾਵਾ
ਨਾ ਜਿਤਿਆ ਕਦੇ ਹਰ ਜਾਵਾ
ਬਾਜੋ ਸਰਨਾ ਈ ਨਾਏ ਡਰ ਜਾਵਾ
ਕਦੇ ਲੱਗੇ ਜਾਣਕੇ ਕਰਦੀ ਏ
ਕੰਨ ਯਾ ਕੋਈ ਨਾਲਦੀ ਪੜ੍ਹਦੀ ਏ
ਯਾ ਦਿਲ ਟੁੱਟਣੇ ਤੋਂ ਬਚਦੀ
ਨੀ ਐਂਡ 'ਚ ਫਿਰ ਪਿਆਰ ਕਿਉਂ ਮੰਗਦੀ ਏ
ਹੋਵੇ ਨਾ ਉਡੀਕ ਨਾ ਹੀ
ਕਿਸੇ 'ਤੇ ਉਮੀਦ ਏ
ਸੋਚਾਂ ਦੀਆਂ ਲਹਿਰਾਂ 'ਚ
ਆਵੇ ਜਾਵੇ ਮੀਨ ਏ
ਪਿਆਰ 'ਚ ਮੈਂ ਹਾਰਿਆ ਨਾਏ
ਆਪਣਾ ਸਕੂਨ ਚੁਣਿਆ
ਪਹਿਲਾਂ ਕੁਝ ਟੁੱਟ ਗਏ ਦਿਲ ਸੀ
ਤੇਰੇ ਬਾਅਦ ਬੇਗੁਨਾਹ
ਜੋ ਕਹੇ ਮਾਨ ਜਾਵਾ
ਹਲ ਦਿਸਦਾ ਜੇ ਕੋਈ ਬਣ ਜਾਵਾ
ਨਾ ਜਿਤਿਆ ਕਦੇ ਹਰ ਜਾਵਾ
ਬਾਜੋ ਸਰਨਾ ਈ ਨਾਏ ਡਰ ਜਾਵਾ
ਅੱਖਾਂ ਨੇ ਜ਼ਹਿਰੀ
ਬੁੱਲ੍ਹ ਗੁਲਾਬੀ
ਸਜਦਾ ਕਰਾਂ
ਸਾਮ੍ਹਣੇ ਬਹਿ ਨੀ
ਵਾਲ ਸੁਨਹਿਰੀ
ਤੇਰੇ ਜਹੀ ਕੋਈ ਹੈਨੀ
ਨਾ ਉੱਠਣੀ ਬੈਹਣੀ
ਜਿੱਥੇ ਮੈਂ ਨਾ
ਜਾਵੇ ਉਹ ਮਰਦੀ ਚਾਅ ਵੀ
ਕਰੇ ਕੁਝ ਘੋਸਟ ਜੋ ਮੈਨੂੰ ਪਤਾ
ਨਾ ਜਾਣਾ ਚਾਹੁੰਦਾ ਉਹ ਬੀਤਾ ਸਮਾਂ ਸੀ
ਉਹ ਬੀਤਾ ਸਮਾਂ ਸੀ ਹੁਣ ਭਾਵੇਂ ਬੋਲਦੀ ਨਾਏ
ਪਹਿਲਾਂ ਤੋਂ ਪਤਾ ਸੀ ਐ
ਰਾਸਤੇ ਲੱਭਣ 'ਤੇ ਮਿਲਦੇ
ਸ਼ਾਇਦ ਤੂੰ ਪੰਨਾ ਸੀ ਇੱਕ
ਜੋ ਕਹੇ ਮਨ ਜਾਵਾ
ਹਲ ਦਿਸਦਾ ਜੇ ਕੋਈ ਬਣ ਜਾਵਾ
ਨਾ ਜਿਤਿਆ ਕਦੇ ਹਰ ਜਾਵਾ
ਬਾਜੋ ਸਰਨਾ ਈ ਨਾਏ ਡਰ ਜਾਵਾ
ਕਦੇ ਲੱਗੇ ਜਾਣਕੇ ਕਰਦੀ ਏ
ਕੰਨ ਯਾ ਕੋਈ ਨਾਲਦੀ ਪੜ੍ਹਦੀ ਏ
ਯਾ ਦਿਲ ਟੁੱਟਣੇ ਤੋਂ ਬਚਦੀ
ਨੀ ਐਂਡ 'ਚ ਫਿਰ ਪਿਆਰ ਕਿਉਂ ਮੰਗਦੀ ਏ
You May Also Like
» Flowers [Harnoor] » New Heights [Harnoor] » Nostalgia [Harnoor] » 2 AM In Sauga [Harnoor, Karma]FAQs for We Dont Talk Anymore
Who is singer of We Dont Talk Anymore song ?
Singer of Harnoor.
Who is writer of We Dont Talk Anymore song ?
Harnoor wrote this Song.
Who is the music director of We Dont Talk Anymore song ?
We Dont Talk Anymore is Tuned by Stunnah Beatz.
Which label release We Dont Talk Anymore song ?
We Dont Talk Anymore is released under the label of Mass Appeal.
Whats the playtime (duration) of We Dont Talk Anymore song ?
Playtime of song We Dont Talk Anymore is 02:16 minute.
How can I download We Dont Talk Anymore song ?
You can download We Dont Talk Anymore song via click above download links.