Watan Piara Yaad Rakhio Sangtar, Kamal Heer, Manmohan Waris Mp3 Song Download
Get This Song
Play Online
Share This Song
Watan Piara Yaad Rakhio Song Lyrics
ਆਪਣਾ ਪੰਜਾਬ ਛੱਡ ਕੇ ਆਪਣਾ ਪਿੰਡ ਛੱਡ ਕੇ
ਰੋਟੀ ਰੋਜ਼ੀ ਦੀ ਭਾਲ ਚ ਹਜਾਰਾਂ ਮੀਲ ਦੂਰ ਆ ਗਏ
ਪਰ ਜਿਹੜੀ ਦਿਲ ਦੇ ਵਿੱਚ ਭਾਲ ਏ ਪੰਜਾਬ ਦੀ ਉਹ ਤਾਜਾ ਏ
ਤੇ ਇਹੀ ਗੱਲ ਮੈ ਇਕ ਵਾਰੀ ਫੇਰ ਦਾਹਰਾਉਣੀ ਏ
ਕੇ ਜਿਹੜੀ ਉਹ ਯਾਦ ਏ ਓਹਨੂੰ ਮਿੱਠੇ ਨੀ ਪੈਣ ਦੇਣਾ ਅਸੀਂ ਕਦੇ ਵੀ
ਜਿੰਨੀਆਂ ਮਰਜੀ Generation ਇਥੇ ਰਹਿ ਜਾਈਏ
ਪੰਜਾਬੀ ਅਸੀਂ ਤਾਹਿ ਆ ਜੇ ਸਾਡੀ ਮਾਂ ਬੋਲੀ ਜਿੰਦਾ ਏ
ਤੇ ਪਿੱਛੇ ਸਾਡਾ ਪੰਜਾਬ ਚੜਦੀਕਲਾ ਚ ਏ
ਇਹ ਗੱਲ ਮੈ ਤੁਹਾਡੇ ਨਜਰੀ ਕਰਨ ਜਾ ਰਿਹਾ
ਆ ਗਏ ਪ੍ਰਦੇਸ਼ ਭਾਵੇਂ ਛੱਡ ਆਏ ਦੇਸ਼ ਭਾਵੇਂ
ਆ ਗਏ ਪ੍ਰਦੇਸ਼ ਭਾਵੇਂ ਛੱਡ ਆਏ ਦੇਸ਼ ਭਾਵੇਂ
ਫੇਰ ਵੀ ਓ ਵਤਨ ਪਿਆਰਾ ਯਾਦ ਰੱਖਿਓ
ਜਿਹੜਾ ਜਿਹੜਾ ਹਾਣੀ ਬੇਲੀ ਦੁੱਖ ਸੁਖ ਫੋਲ ਦਾ
ਕੱਲਾ ਕੱਲਾ ਸੱਜਣ ਪਿਆਰਾ ਯਾਦ ਰੱਖਿਓ
ਭੋਰ ਭੋਰ ਛੱਲੀਆਂ ਭਨੋਨੇ ਦਾਣੇ ਭੱਠੀ ਉਤੋਂ
ਭੋਰ ਭੋਰ ਛੱਲੀਆਂ ਭਨੋਨੇ ਦਾਣੇ ਭੱਠੀ ਉਤੋਂ
ਕੱਠੇ ਦਾਣੇ ਚੱਬੇ ਸੀ ਨਜਾਰਾ ਯਾਦ ਰੱਖਿਓ
ਭੁੱਲ ਜਾਵੇਂ ਦੁਨੀਆਂ
ਭੁੱਲ ਜਾਵੇਂ ਦੁਨੀਆਂ ਦਾ ਭਾਵੇਂ ਹਰ ਸੋਹਣਾ ਸ਼ਹਿਰ
ਪਰ ਪਿੰਡ ਵਾਲਾ ਉਹ ਚੁਬਾਰਾ ਯਾਦ ਰੱਖਿਓ
ਪਰ ਪਿੰਡ ਵਾਲਾ ਉਹ ਚੁਬਾਰਾ ਯਾਦ ਰੱਖਿਓ
You May Also Like
» Ishaq Di Baat [Sangtar, Kamal Heer, Manmohan Waris] » Jiondi Rahe Kabbadi [Sangtar, Kamal Heer, Manmohan Waris] » Bane Han Punjabi Kiven [Sangtar, Kamal Heer, Manmohan Waris] » Soorma Hai Oho [Sangtar, Kamal Heer, Manmohan Waris] » Jaane Valieye [Sangtar, Kamal Heer, Manmohan Waris] » Morh Te Chubara [Sangtar, Kamal Heer, Manmohan Waris] » Javani ch Pehchaan [Sangtar, Kamal Heer, Manmohan Waris] » Piar Hoya [Sangtar, Kamal Heer, Manmohan Waris]FAQs for Watan Piara Yaad Rakhio
Who is singer of Watan Piara Yaad Rakhio song ?
Singer of Sangtar, Kamal Heer, Manmohan Waris.
Who is the music director of Watan Piara Yaad Rakhio song ?
Watan Piara Yaad Rakhio is Tuned by Sangtar.
Which label release Watan Piara Yaad Rakhio song ?
Watan Piara Yaad Rakhio is released under the label of Plasma Records.
Whats the playtime (duration) of Watan Piara Yaad Rakhio song ?
Playtime of song Watan Piara Yaad Rakhio is 01:55 minute.
How can I download Watan Piara Yaad Rakhio song ?
You can download Watan Piara Yaad Rakhio song via click above download links.