Vichore Unkar Gill Mp3 Song Download
Get This Song
Play Online
Share This Song
Vichore Song Lyrics
ਮੇਰੀਆਂ ਗੱਲਾਂ ਚ ਤੇਰਾ ਜ਼ਿਕਰ ਜ਼ਰੂਰ ਹੋਊ
ਤੇਰੇ ਦਿਲ ਵਿਚ ਸਾਡਾ ਫਿਕਰ ਜ਼ਰੂਰ ਹੋਊ
ਮੇਰੀਆਂ ਗੱਲਾਂ ਚ ਤੇਰਾ ਜ਼ਿਕਰ ਜ਼ਰੂਰ ਹੋਊ
ਤੇਰੇ ਦਿਲ ਵਿਚ ਸਾਡਾ ਫਿਕਰ ਜ਼ਰੂਰ ਹੋਊ
ਹੋਯਾ ਕੀ ਜੇ ਹੋ ਗਏ ਅੱਜ ਰਾਹ ਵੱਖਰੇ
ਕਦੀ ਕਿਸੇ ਮੋੜ ਤੇ ਤਾ ਮਿਲ ਪੈਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣੇ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣੇ ਗੇ
ਪੁਲਣਾ ਨੀ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ
ਸਦਰਾ ਦੇ ਫ਼ੂਲ ਓਦੋ ਤਾਜ਼ੇ ਤਾਜ਼ੇ ਖਿਲੇ ਸੀ
ਪੁਲਣਾ ਨੀ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ
ਸਦਰਾ ਦੇ ਫ਼ੂਲ ਓਦੋ ਤਾਜ਼ੇ ਤਾਜ਼ੇ ਖਿਲੇ ਸੀ
ਨਾਮ ਜੇਹੜੇ ਆਪਾ ਸੋਹਾ ਖਾ ਕੇ ਲਿਖੇ
ਆਖਰੀ ਸਾਹਾ ਤਾਈ ਸਾਨੂ ਯਾਦ ਰਹਿਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣ ਗੇ
ਮਿਲਨੇ ਦੀ ਰੀਝ ਸਾਡੇ ਦਿਲ ਵਿਚ ਰਹਿ ਗਈ
ਤੇਰੇ ਨਾਲੋਂ ਟੁੱਟ ਯਾਰੀ ਹੌਕਿਆਂ ਨਾ ਪੈਗਈ
ਮਿਲਨੇ ਦੀ ਰੀਜ ਸਾਡੇ ਦਿਲ ਵਿਚ ਰਹਿ ਗਈ
ਤੇਰੇ ਨਾਲੋਂ ਟੁੱਟ ਯਾਰੀ ਹੌਕਿਆਂ ਨਾ ਪੈਗਈ
ਸੋਚਿਆ ਨਹੀਂ ਸੀ ਕਦੀ ਮਹਿਲ ਖਵਾਬਾ ਦੇ
ਰੇਤ ਦਿਆਂ ਕੰਧਾਂ ਦੇ ਨੀ ਵਾਂਗ ਟਹਿਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣ ਗੇ
ਖੇਡੀ ਖੇਡ ਤਕਦਿਰਾਂ ਪਿਆਰ ਹੋਯਾ ਲੀਰਾਂ ਲੀਰਾਂ
ਸਾਂਝ ਫੂਲਾਂ ਨਾਲੋਂ ਟੂਟੀ ਮੇਲ ਹੋ ਗਿਆ ਕਰਿਰਾ
ਖੇਡੀ ਖੇਡ ਤਕਦਿਰਾਂ ਪਿਆਰ ਹੋਯਾ ਲੀਰਾਂ ਲੀਰਾਂ
ਸਾਂਝ ਫੂਲਾਂ ਨਾਲੋਂ ਟੂਟੀ ਮੇਲ ਹੋ ਗਿਆ ਕਰਿਰਾ
ਉਮਰਾਂ ਦੀ ਦੂਰੀ ਮਜ਼ਬੂਰ ਬਣ ਕੇ
ਹੈਪੀ ਸਾਡੇ ਦਿਲ ਕੀਨੀ ਦੇਰ ਸਹਿਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣ ਗੇ
ਰੱਬ ਨੇ ਜੇ ਚਾਯਾ ਅਸੀਂ ਫਿਰ ਮਿਲਾਂਗੇ
ਜ਼ਉਂਦੀਆਂ ਦੇ ਸਦਾ ਨੀ ਵਿਛੋੜੇ ਰਹਿਣ ਗੇ
You May Also Like
» Pyar [Unkar Gill] » Havava [Unkar Gill] » Rab Rakha [Unkar Gill] » Phul [Unkar Gill] » Yaadan [Unkar Gill] » Charkha [Unkar Gill] » Pad [Unkar Gill] » Phulkari [Unkar Gill]FAQs for Vichore
Who is singer of Vichore song ?
Singer of Unkar Gill.
Who is the music director of Vichore song ?
Vichore is Tuned by Milan Studio.
Which label release Vichore song ?
Vichore is released under the label of Alpine Records.
Whats the playtime (duration) of Vichore song ?
Playtime of song Vichore is 05:56 minute.
How can I download Vichore song ?
You can download Vichore song via click above download links.