Vichhora Bura Sajna Karamjit Ali Mp3 Song Download
Get This Song
Play Online
Share This Song
Vichhora Bura Sajna Song Lyrics
ਯਾਰਾ ਵੇ ...ਯਾਰਾ ਵੇ
ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
ਯਾਰਾ ਵੇ ਯਾਰਾ, ਯਾਰਾ ਵੇ ਯਾਰਾ
ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਯਾਰਾ ਵੇ ..ਯਾਰਾ ਵੇ
ਯਾਰਾ ਵੇ ਯਾਰਾ .. ਯਾਰਾ ਵੇ ਯਾਰਾ
ਯਾਰਾ ਵੇ ਯਾਰਾ, ਯਾਰਾ ਵੇ ਯਾਰਾ
ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
ਓ ਕੁੰਡ ਜੁਲਫ ਦਾ ਮੁਖ ਤੋਂ ਲਾਹ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਯਾਰਾ ਵੇ ...ਯਾਰਾ ਵੇ
ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
ਯਾਰਾ ਵੇ ਯਾਰਾ, ਯਾਰਾ ਵੇ ਯਾਰਾ
ਤੂੰ ਕੀ ਜਾਣੇ ਜਦ ਦੀਦ ਮਹਿਰਮਾਂ ਹੋ ਜਾਵੇ
ਸਾਨੂੰ ਅੱਲਾਹ ਦੀ ਸੋਹੰ ਈਦ ਮਹਿਰਮਾਂ ਹੋ ਜਾਵੇ
ਤੂੰ ਕੀ ਜਾਣੇ ਜਦ ਦੀਦ ਮਹਿਰਮਾਂ ਹੋ ਜਾਵੇ
ਅੱਲਾਹ ਦੀ ਸੋਹੰ ਈਦ ਮਹਿਰਮਾਂ ਹੋ ਜਾਵੇ
ਓ ਵਂਝਲੀ ਬੁਲਿਆਂ ਨਾਲ ਛੁਵਾ ਕੇ ਬੇਠੇ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਯਾਰਾ ਵੇ ...ਯਾਰਾ ਵੇ
ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
ਯਾਰਾ ਵੇ ਯਾਰਾ, ਯਾਰਾ ਵੇ ਯਾਰਾ
ਓ ਕੰਡੇ ਤੇਰੇ ਰਾਹ ਦੀ ਚੁਣਦੀ ਮਰ ਜਾਵਾਂ
ਜੀ ਕਰਦਾ ਤੇਰੇ ਬੋਲ ਮੈਂ ਸੁਣਦੀ ਮਰ ਜਾਵਾਂ
ਓ ਕੰਡੇ ਤੇਰੇ ਰਾਹ ਦੀ ਚੁਣਦੀ ਮਰ ਜਾਵਾਂ
ਜੀ ਕਰਦਾ ਤੇਰੇ ਬੋਲ ਮੈਂ ਸੁਣਦੀ ਮਰ ਜਾਵਾਂ
ਓ ਰੂਹ ਵਿਚ ਰੱਬ ਦੀ ਥਾਂ ਤੇ ਆਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਯਾਰਾ ਵੇ ...ਯਾਰਾ ਵੇ
ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
ਯਾਰਾ ਵੇ ਯਾਰਾ, ਯਾਰਾ ਵੇ ਯਾਰਾ
ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
ਓ ਦੁਨੀਆ ਨੂ ਅੱਜ ਦਿਲੂ ਭੁਲਾ ਕੇ ਬੈਠਾ ਰਿਹ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
ਯਾਰਾ ਵੇ ...ਯਾਰਾ ਵੇ
ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
ਯਾਰਾ ਵੇ ਯਾਰਾ, ਯਾਰਾ ਵੇ ਯਾਰਾ
You May Also Like
» Mainu Ishq Nachave [Karamjit Ali] » Kinna Sohna Tera [Karamjit Ali] » Tukra Hazoor Da [Karamjit Ali]FAQs for Vichhora Bura Sajna
Who is singer of Vichhora Bura Sajna song ?
Singer of Karamjit Ali.
Who is writer of Vichhora Bura Sajna song ?
Afjal wrote this Song.
Who is the music director of Vichhora Bura Sajna song ?
Vichhora Bura Sajna is Tuned by Tarun Rishi.
Which label release Vichhora Bura Sajna song ?
Vichhora Bura Sajna is released under the label of KMC.
Whats the playtime (duration) of Vichhora Bura Sajna song ?
Playtime of song Vichhora Bura Sajna is 06:11 minute.
How can I download Vichhora Bura Sajna song ?
You can download Vichhora Bura Sajna song via click above download links.