Viah Warga Mahoul Surjit Khan Mp3 Song Download
Get This Song
Play Online
Share This Song
Viah Warga Mahoul Song Lyrics
ਤੇਰੀਆ ਰਾਹਾਂ ਦੇ ਵਿੱਚ ਖੜ ਦਾ ਸੀ ਮੈਂ
ਅੱਧੀ ਅੱਧੀ ਰਾਤੀ ਘਰੇ ਭੱਜਦਾ ਸੀ ਮੈਂ
ਤੇਰੀਆ ਰਾਹਾਂ ਦੇ ਵਿੱਚ ਖੜ ਦਾ ਸੀ ਮੈਂ
ਅੱਧੀ ਅੱਧੀ ਰਾਤੀ ਘਰੇ ਭੱਜਦਾ ਸੀ ਮੈਂ
ਚਿੱਠੀਆਂ ਲਿਖਣ ਸੀ ਤੂੰ ਲਾਤਾ ਟਾਈਮ ਨਾ
ਤਾਈਂਓ ਪੁੱਤ ਮਾਪਿਆਂ (ਕੇ ਸੌਖਣ)
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ (ਤਾਈਂਓ ਪੁੱਤ ਮਾਪਿਆਂ)
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਰਹਿੰਦਾ ਜੇ ਸਿਆਣਾ ਜਿੰਦ ਖਿੱਲ ਜਾਣੀ ਸੀ
Sydney ਜਾ Surrey ਵਾਲੀ ਮਿਲ ਜਾਣੀ ਸੀ
ਰਹਿੰਦਾ ਜੇ ਸਿਆਣਾ ਜਿੰਦ ਖਿੱਲ ਜਾਣੀ ਸੀ
Sydney ਜਾ Surrey ਵਾਲੀ ਮਿਲ ਜਾਣੀ ਸੀ
ਬਿਲਾਸਪੁਰੀ ਮੰਨਾ ਸਾਡਾ ਟਾਈਮ ਨਾ
ਤਾਈਂਓ ਪੁੱਤ ਮਾਪਿਆਂ
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ (ਤਾਈਂਓ ਪੁੱਤ ਮਾਪਿਆਂ)
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਖਰਚਾ ਨਾਜਾਇਜ਼ ਦੇਖ ਫੋਨ ਪੈਟਰੋਲ ਦਾ
ਨਹੀਂ ਤਾਈਂਓ ਮੇਰੇ ਬਾਪੂ ਦੱਸ ਰਹਿੰਦਾ ਖੂਨ ਖੌਲਦਾ
(ਤਾਈਂਓ ਬਾਪੂ ਦੱਸ ਰਹਿੰਦਾ ਖੂਨ)
ਓਏ ਖਰਚਾ ਨਾ ਜਾਇਜ਼ ਦੇਖ ਫੋਨ ਪੈਟਰੋਲ ਦਾ
ਨਹੀਂ ਤਾਈਂਓ ਮੇਰੇ ਬਾਪੂ ਦੱਸ ਰਹਿੰਦਾ ਖੂਨ
ਖੇਤੀਬਾੜੀ ਵਿੱਚ ਮੈਨੂੰ ਪਾਤਾ ਟਾਈਮ ਨਾ
ਤਾਈਂਓ ਪੁੱਤ ਮਾਪਿਆਂ
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ (ਤਾਈਂਓ ਪੁੱਤ ਮਾਪਿਆਂ)
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਓ Ba ਵਿੱਚ ਰਹਿ ਗਏ ਨਾਲੇ ਸ਼ੌਕ ਜੱਟ ਦੇ
ਹੋਏ ਨਾ ਨਸੀਬ ਨੀ ਸਿਰਾਣੇ ਪੱਟ ਦੇ
(ਹੋਏ ਨਾ ਨਸੀਬ ਨੀ ਸਿਰਾਣੇ)
ਓ Ba ਵਿੱਚ ਰਹਿ ਗਏ ਨਾਲੇ ਸ਼ੌਕ ਜੱਟ ਦੇ
ਹੋਏ ਨਾ ਨਸੀਬ ਨੀ ਸਿਰਾਣੇ ਪੱਟ ਦੇ
ਨਾਮ ਮੇਰਾ ਕਰ ਦੂ ਕੱਟਾ ਟਾਈਮ ਨਾ
ਤਾਈਂਓ ਪੁੱਤ ਮਾਪਿਆਂ (music Empire)
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਤਾਈਂਓ ਪੁੱਤ ਮਾਪਿਆਂ (ਤਾਈਂਓ ਪੁੱਤ ਮਾਪਿਆਂ)
ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
ਓਏ ਤਾਈਂਓ ਪੁੱਤ ਮਾਪਿਆਂ ਵਿਆਹ ਤਾ ਟਾਈਮ ਨਾਲ
You May Also Like
» Sadke Jayie Aashqo [Surjit Khan] » Vadhayee Naven Saal Di [Surjit Khan] » Balley Ishqaa [Surjit Khan] » Kehrey Pind Muklaavejana [Surjit Khan] » Sasse Tu Aaj Na Larh Ni [Surjit Khan] » Gidhey Di Shokeen Kurhiye [Surjit Khan] » Bhabiye Ni Pa De [Surjit Khan]FAQs for Viah Warga Mahoul
Who is singer of Viah Warga Mahoul song ?
Singer of Surjit Khan.
Who is writer of Viah Warga Mahoul song ?
Bant Rampurewala, Jarnail Ghuman, Fakir Mauli Wala, Nimma Namol Wala wrote this Song.
Which label release Viah Warga Mahoul song ?
Viah Warga Mahoul is released under the label of T-Series.
Whats the playtime (duration) of Viah Warga Mahoul song ?
Playtime of song Viah Warga Mahoul is 04:52 minute.
How can I download Viah Warga Mahoul song ?
You can download Viah Warga Mahoul song via click above download links.