DjPunjab.Com.Se

Viah Vinaypal Buttar Mp3 Song Download

Viah
Viah Mp3 Download Vinaypal Buttar
Title : Viah
Singer : Vinaypal Buttar ,
Lyric : Vinaypal Buttar
Music : Bee2 (The Sound Pipe)
Label : Speed Records India
Duration : 03:48
Released : 06, Sep 2009
Description: Viah Vinaypal Buttar Mp3 Song Download from Viah Album, Viah Song Sung by Vinaypal Buttar, This Latest Song Music composed By Bee2 (The Sound Pipe) and Lyrics written by Vinaypal Buttar, Viah Song Ringtone Download. Download Viah Vinaypal Buttar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [5.3 mb]

Play Online

Cover
Viah Vinaypal Buttar
0:00
0:00

Share This Song

Viah Song Lyrics

ਦੱਸ ਲੱਭ ਗਿਆ ਕੇ ਨਹੀਂ ਤੈਨੂੰ
ਤੇਰੇ ਖ਼ਵਾਬਾਂ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ

ਉਹ ਧੂਪ ਵਰਗਾ ਗੋਰੇ ਬਦਨ ਤੇ, ਹਾਏ ਨੀ
ਉਹ ਧੂਪ ਵਰਗਾ ਗੋਰੇ ਬਦਨ ਤੇ ਚੁਬਦਾ ਤੇ ਨਹੀਂ
ਜਿਹਦੇ ਲਈ ਛੱਡਤਾ ਸੀ ਤੂੰ ਮੈਨੂੰ ਸ਼ਾਮ ਜਹੇ ਨੂੰ

ਦੱਸ ਲੱਭ ਗਿਆ ਕੇ ਨਹੀਂ ਤੈਨੂੰ
ਤੇਰੇ ਖ਼ਵਾਬਾਂ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ
ਹੋ, ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ

ਕਦੇ ਆਯਾ ਅਸਲੀ ਜ਼ਿੰਦਗੀ ਦੇ
ਉਹ ਦੁੱਖ ਸੁੱਖ ਵੰਡਣ ਲਈ
ਕਦੇ ਆਪਣਾ ਆਪ ਸੋਮਪਿਆ ਓਹਨੇ
ਮੁਫ਼ਤ'ਚ ਭੰਡਣ ਲਈ
ਤੇਰੀ ਨਾਰਾਜ਼ਗੀ ਤੋਂਹ ਡਰ ਡਰ ਕੇ
ਥਰ ਥਰ ਕੰਬਣ ਲਈ
ਤੇਰੇ ਨੱਖਰੇ ਦੇ ਪੈਰਾਂ ਦੀ ਬਣ ਕੇ
ਜੁੱਤੀ ਹੰਡਨ ਲਈ
ਕਿੰਨਾ Fun ਦਿੰਦਾ Bear Bar ਜੇਹਾ
Disco Thick ਜੇਹਾ
ਜਿਹਦੇ ਲਈ ਛੱਡਤਾ ਸੀ ਤੂੰ ਮੈਨੂੰ ਗੁਰੁਥਾਮ ਜਹੇ ਨੂੰ

ਦੱਸ ਲੱਭ ਗਿਆ ਕੇ ਨਹੀਂ ਤੈਨੂੰ
ਤੇਰੇ ਖ਼ਵਾਬਾਂ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ

ਤੈਨੂੰ ਚੰਗਾ ਨਹੀਂ ਲੱਗਦਾ ਸੀ ਮੇਰਾ
Bus ਤੇ College ਆਉਣਾ
ਬੱਸ ਇੱਕੋ ਹੀ Jean ਤੇ ਦੋ Shirt'ਆਂ ਨੂੰ
ਨਿੱਤ ਧੋ ਧੋ ਪਾਉਣਾ
ਤੇਰੀ Shopping ਦੇ ਖਰਚੇ ਦਾ ਪੂਰਾ
Bill ਨਾ ਭੁਗਤਾਉਣਾ
ਮੈਂ ਮੱਧਵਰਗੀ ਪਰਿਵਾਰ ਚੋ ਆ
ਤੈਨੂੰ ਇਹ ਸਮਝਾਉਣਾ
ਓਹਨੇ ਕਿਹੜਾ ਅੰਬਾਨੀਆਂ ਦੇ ਨਾਲ
ਕੰਧ ਸਾਂਝੀ ਕਰ ਲਯੀ
ਓਹਨੇ ਕਿਹੜਾ ਅੰਬਾਨੀਆਂ ਦੇ ਨਾਲ
ਕੰਧ ਸਾਂਝੀ ਕਰ ਲਯੀ
ਜਿਹਦੇ ਲਈ ਛੱਡਤਾ ਸੀ ਤੂੰ ਮੈਨੂੰ ਨਾਕਾਮ ਜਹੇ ਨੂੰ

ਦੱਸ ਲੱਭ ਗਿਆ ਕੇ ਨਹੀਂ ਤੈਨੂੰ
ਤੇਰੇ ਖ਼ਵਾਬਾਂ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ
ਹੋ, ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ

ਤੂੰ ਚਾਉਂਦੀ ਸੀ ਉਹ ਉੱਚਾ ਕੁੱਲ
ਹਲਾਤੀਆਂ ਚੋ ਹੋਵੇ
ਓਹਦਾ ਉੱਠਣ ਬੈਠਣ ਖੜਨ ਅਮੀਰੀ
ਜਾਤੀਆਂ ਚੋ ਹੋਵੇ
ਓ ਪੈਸੇ ਵੱਟਣ ਵਾਲਿਆਂ ਤਿੱਖੀਆਂ
ਦਾਤੀਆਂ ਚੋ ਹੋਵੇ
ਨਾ ਮੇਰੇ ਵਰਗੇ ਕਮਲੇ ਤੇ ਜਜ਼ਬਾਤੀਆਂ ਚੋ ਹੋਵੇ
ਓਹਦੀ ਸ਼ੋਹਰਤ ਨੇ ਤੈਨੂੰ ਕਿੰਨਾ
ਮਸ਼ਹੂਰ ਬਣਾ ਦਿੱਤਾ
ਜਿਹਦੇ ਲਈ ਛੱਡਿਆ ਵਿਨੇਪਾਲ ਬੇਨਾਮ ਜਹੇ ਨੂੰ

ਦੱਸ ਲੱਭ ਗਿਆ ਕੇ ਨਹੀਂ ਤੈਨੂੰ
ਤੇਰੇ ਖ਼ਵਾਬਾਂ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ

ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ
ਜਿਹਦੇ ਲਈ ਛੱਡਤਾ ਸੀ ਤੂੰ
ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ
ਨੀ ਮੈਨੂੰ ਆਮ ਜਹੇ ਨੂੰ

You May Also Like

» Bholi Bholi [Vinaypal Buttar] » Desi Jatt [Vinaypal Buttar] » Sohni Kudi [Vinaypal Buttar] » Dil De Badle Dil [Vinaypal Buttar] » Punjaban Jattian [Vinaypal Buttar] » Gidhe Vich [Vinaypal Buttar] » Yaad [Vinaypal Buttar] » Jehre Vehle [Vinaypal Buttar]

FAQs for Viah

Who is singer of Viah song ?

Singer of Vinaypal Buttar.

Who is writer of Viah song ?

Vinaypal Buttar wrote this Song.

Who is the music director of Viah song ?

Viah is Tuned by Bee2 (The Sound Pipe).

Which label release Viah song ?

Viah is released under the label of Speed Records India.

Whats the playtime (duration) of Viah song ?

Playtime of song Viah is 03:48 minute.

How can I download Viah song ?

You can download Viah song via click above download links.

Google Tags :

Viah mp3 song , Viah mp3 song download , Viah song download , Viah Vinaypal Buttar mp3 song , Viah Prem Dhillon mp3 song download , Viah Vinaypal Buttar song download, Viah Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer