Viah Gubi Sandhu Mp3 Song Download
Get This Song
Play Online
Share This Song
Viah Song Lyrics
ਓਹ ਸਤ ਜਨਮਾ ਸੀ ਮੇਰੀ ਓਏ
ਜਿਨੇ ਜਾਨ ਕੱਢ ਲੈ ਮੇਰੀ ਓਏ
ਓਹ ਸਤ ਜਨਮਾ ਸੀ ਮੇਰੀ ਓਏ
ਜਿਨੇ ਜਾਨ ਕੱਢ ਲੈ ਮੇਰੀ ਓਏ
ਹੁਣ ਹੱਥ ਪੱਲੇ ਨਾ ਕੁਝ ਵੀ
ਖਾਲੀ ਰਾਹ ਦੇਖਿਆ ਮੈਂ
ਕਹਿੰਦਾ ਸੀ ਮੈਂ ਲੈ ਜਿਉ
ਜਿਹਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਸਿਗਾ ਪਿਸਟਲ ਕੋਲ ਮੇਰੇ ਪਰ ਚੱਲੇ ਆ ਨਹੀਂ ਮੈਥੋ
ਅੱਖਾਂ ਵਿਚੋਂ ਖਾਰਾ ਹਨਜੂ ਠਲੇਯਾ ਨਹੀਂ ਮੈਥੋ
ਕੱਢ ਸਕੀ ਨਾ ਦਿਲ ਆਪਣੇ ਚੋ ਹਾ ਦੇਖਿਆ ਮੈਂ
ਕਹਿੰਦਾ ਸੀ ਮੈਂ ਲੈ ਜਿਉ ਜਿਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਨੀਂਦ ਆਉਂਦੀ ਸੀ ਜਿਹਨੂੰ ਡੇਲੀ ਮੇਰਾ ਮੁਖ ਦੇਖਿਆ
ਡਾਢੇ ਨੇ ਵੀ ਕਹਿਰ ਕਮਾ ਤਾ ਨਹੀਓ ਸੁਖ ਦੇਖਿਆ
ਸੱਚ ਹਾ ਕਹਿੰਦਾ ਲਾ ਕੇ ਆਪਣੀ ਵਾਹ ਦੇਖਿਆ ਮੈਂ
ਕਹਿੰਦਾ ਸੀ ਮੈਂ ਲੈ ਜਿਉ ਜਿਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
Kirarkot ਵਾਲੇ ਦਾ ਇਸ਼ਕ ਵੀ ਚਾਉਂਦਾ ਅਸ਼ੀਆਂ ਨੂੰ
ਆਪਣੇ ਪੈਰੀ ਆਪ ਕੁਹਾੜੀ ਮਾਰੀ Jassi ਆ ਤੂ
ਆਪਣੇ ਪੈਰੀ ਆਪ ਕੁਹਾੜੀ ਮਾਰੀ Jassi ਆ ਤੂ
ਉਸਦੇ ਨਾਮ ਦੇ ਨਾਲ ਜੋੜ ਕੇ ਨਾਹ ਦੇਖਿਆ ਮੈਂ
ਕਹਿੰਦਾ ਸੀ ਮੈਂ ਲੈ ਜਿਉ ਜਿਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਹਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਤੈਨੂੰ ਅੰਨੇ ਵਾ ਸੀ ਪਿਆਰ ਕੀਤਾ
ਏਹ ਜਾਣੇ ਸਾਰਾ ਸਹਰ ਕੁੜੇ
ਨੀ ਤਾਂ ਲਾਵਾਂ ਲੈ ਫੇਰ ਕੁੜੇ
ਪਹਿਲੇ ਦੇ ਜਾ ਮੈਨੂੰ ਜ਼ਹਰ ਕੁੜੇ
ਪਹਿਲੇ ਦੇ ਜਾ ਮੈਨੂੰ ਜ਼ਹਰ ਕੁੜੇ
You May Also Like
» Sajana [Gubi Sandhu] » Chori Chori [Gubi Sandhu] » Kinni Sohni [Gubi Sandhu] » Mahi [Gubi Sandhu] » Yaad [Gubi Sandhu] » Aaja Ni Aaja [Gubi Sandhu] » Akhan Billian [Gubi Sandhu] » Intro [Gubi Sandhu]FAQs for Viah
Who is singer of Viah song ?
Singer of Gubi Sandhu.
Which label release Viah song ?
Viah is released under the label of Untouchables Records UK.
Whats the playtime (duration) of Viah song ?
Playtime of song Viah is 03:45 minute.
How can I download Viah song ?
You can download Viah song via click above download links.