Veeran Naal Sardari Ranjit Bawa, Romey Maan Mp3 Song Download
Get This Song
Play Online
Share This Song
Veeran Naal Sardari Song Lyrics
ਓ ਸਾਡਾ ਕੇੜ੍ਹਾ ਬਾਪੂ ਕਰਦਾ Black ਨੀ
ਜੇੜਾ ਤੇਰੇ ਸ਼ਿਅਰ ਲੈ ਲੈਵਾਂ Flat ਨੀ
ਓ ਮੇਰਾ ਕੇੜ੍ਹਾ ਬਾਪੂ ਕਰਦਾ Black ਨੀ
ਜੇੜਾ ਤੇਰੇ ਸ਼ਿਅਰ ਲੈ ਲੈਵਾਂ Flat ਨੀ
ਓ ਮੈਨੂ ਮੁੜਦੇ ਨੂ ਪਿੰਡ ਮੂਡ ਲੈਣ ਦੇ
ਨੀ ਕਮ ਓਥੇ ਪਏ ਨੇ ਬੜੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ Caprese ਦੇ ਤੂ ਰਹੀ ਮੰਗਦੀ Purse
Jean ਆ Tommy Armani ਦੀਆਂ ਪਾ ਲਈਆਂ
ਸ਼ਿਅਰ ਪੜ੍ਹੇ ਮੁੰਡਾ ਕਿੱਸੇ ਲਗ ਜੂਗਾ ਪਾਸੇ
ਬੇਬੇ ਢਰਗੀ ਕਿਤਾਬੋਂ ਗਹਿਣੇ ਵਾਲੀਆਂ
ਪੂਰਾ ਕਰਦੇ ਨੇ ਮਾਨ ਮਾਪੇ ਪੁੱਤ ਦਾ
ਨੇ ਭਾਂਵੇਂ ਅੱਪਾਂ ਖੋਟੇ ਜਾ ਖਰੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਹੋ ਤੇਰੇ ਸ਼ਿਅਰ ਵਾਂਗੂ ਤੁਵੀ ਰਾਸ ਨਹੀਂ ਓ ਆਈ
ਭਾਵੇ ਦੋਵਾਂ ਤੇ ਰੰਗੀਨੀਆਂ ਨੇ ਭਰੀਆਂ
ਓ ਕੁਝ ਰਾਸ ਆਏ ਨਾ Mohali ਦੇ ਪਰੌਂਠੇ
ਕੁਝ ਫੁਕਰੇ ਯਾਰਾ ਦੀਆਂ ਯਾਰੀਆਂ
ਸਚ ਆਖਦੇ ਰਕਾਨੇ ਖੇਡਾ ਛੱਡ ਦੇ ਨੀ
ਹੋਰ ਦੁੱਖ ਜਾਂਦੇ ਨਾ ਜ਼ੱਰੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ Apple ਦਾ Phone ਤੈਨੂੰ ਛੇਵੀਂ Generation ਦਾ
ਪਹਿਲੀਆਂ ਚ ਲੈਕੇ ਦਿਤਾ ਯਾਰ ਨੇ
ਹੋਰ ਕਿੰਨੇ ਨਿੱਕੇ ਮੋਟੇ ਖਰ੍ਚੇ ਗਿਣਾਂਵਾਂ
ਅਜੇ ਓ ਵੀ ਪਏ List ਆਂ ਚੋ ਬਾਹਰ ਨੇ
ਓ ਸਚ ਆਖਦੇ ਸਿਆਣੇ
ਰੁੰਨਾ ਸੋਹਣਿਆ ਦੇ ਰੁੱਖ ਚਿੱਟੇ ਹੋਣ ਨਾ ਹਰੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਕਰਾਗੀ ਹਥ ਯਾਰ ਦੇ ਖੜ੍ਹੇ
You May Also Like
» Brother’s Anthem [Himmat Sandhu, Navi Sran] » Aiti Maar Payi Kurlane [Devenderpal Singh] » Tere Ishq Ch [Sunidhi Chauhan]FAQs for Veeran Naal Sardari
Who is singer of Veeran Naal Sardari song ?
Singer of Ranjit Bawa, Romey Maan.
Which label release Veeran Naal Sardari song ?
Veeran Naal Sardari is released under the label of 1212 Entertainment.
Whats the playtime (duration) of Veeran Naal Sardari song ?
Playtime of song Veeran Naal Sardari is 03:25 minute.
How can I download Veeran Naal Sardari song ?
You can download Veeran Naal Sardari song via click above download links.