DjPunjab.Com.Se

Ve Zalma Gurshabad Mp3 Song Download

Ve Zalma
Ve Zalma Mp3 Download Gurshabad
Title : Ve Zalma
Singer : Gurshabad ,
Lyric : Satta Vairowalia
Music : Black Virus
Label : C Town
Duration : 03:27
Released : 16, Jul 2025
Description: Ve Zalma Gurshabad Mp3 Song Download from Ve Zalma Album, Ve Zalma Song Sung by Gurshabad, This Latest Song Music composed By Black Virus and Lyrics written by Satta Vairowalia, Ve Zalma Song Ringtone Download. Download Ve Zalma Gurshabad mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.27 mb]

Play Online

Cover
Ve Zalma Gurshabad
0:00
0:00

Share This Song

Ve Zalma Song Lyrics

ਗੂੜ੍ਹਾ ਰੰਗ ਤੇਰੀ ਸੋਹਣੀ ਪੱਗ ਦਾ ਏ
ਸੋਹ ਰੱਬ ਦੀ ਏ ਰੂਹ ਨੂੰ ਠੱਗਦਾ ਏ
ਨੀ ਤੇਰੀ ਸੂਰਤ ਸੋਹਣੀ ਲੱਗਦੀ ਏ
ਨੀ ਜਿਵੇਂ ਚੰਨ ਦੀ ਚਾਂਦਨੀ ਜਗਦੀ ਏ

ਹੋ ਜਦੋਂ ਤੱਕਦੀ ਆ ਤੇਰੀ ਤੋਂਰ ਵੇ
ਤੂੰ ਤੇ ਜਾਪਦਾਏ ਹਜ਼ਾਰੀਆਂ ਦਾ ਸ਼ੋਰ ਵੇ
ਆਏ ਹਾਏ ਜ਼ਾਲਮਾ ਤੇਰੀ ਟੋਹਰ ਵੇ
ਆਏ ਹਾਏ ਜ਼ਾਲਮਾ ਤੇਰੀ ਟੋਹਰ ਵੇ
ਟੋਹਰ ਵੇ
ਤੁੱਥੇ ਤੇਰੇ ਤੇ ਹੁਸਨ ਦੇ ਪੀਰ ਨੀ
ਤੁੱਥੇ ਤੇਰੇ ਤੇ ਹੁਸਨ ਦੇ ਪੀਰ ਨੀ
ਰੂਪ ਚਾੜਿਆ ਤੇ ਕਰਤੀ ਆ ਖੀਰ ਨੀ
ਰੂਪ ਚਾੜਿਆ ਤੇ ਕਰਤੀ ਆ ਖੀਰ ਨੀ
ਆਏ ਹਾਏ ਸੋਹਣੀਏ ਟੇਢਾ ਚੀਰ ਨੀ
ਆਏ ਹਾਏ ਸੋਹਣੀਏ ਟੇਢਾ ਚੀਰ ਨੀ

ਸਾਡਾ ਹਾਲ ਕੀ ਹੁੰਦਾ ਇਹ ਨਾ ਪੁੱਛ ਵੇ
ਜਦੋਂ ਹੱਸ ਕੇ ਮਰੋੜ'ਦਾ ਏ ਮੁੱਛ ਵੇ
ਆਏ ਹਾਏ ਜ਼ਾਲਮਾ ਤੇਰੀ ਡੁੱਸ ਵੇ
ਆਏ ਹਾਏ ਜ਼ਾਲਮਾ ਤੇਰੀ ਡੁੱਸ ਵੇ
ਡੁੱਸ ਵੇ
ਸੱਚੀ ਮੋਹ ਲਏ ਤੂੰ ਹਾਲੀਆਂ ਦੇ ਪੁੱਤ ਨੀ
ਸੱਚੀ ਮੋਹ ਲਏ ਤੂੰ ਹਾਲੀਆਂ ਦੇ ਪੁੱਤ ਨੀ
ਖੁੱਲ ਜਾਵੇ ਤੇ ਬਦਲ ਦੇਵੇ ਰੁੱਤ ਨੀ
ਖੁੱਲ ਜਾਵੇ ਤੇ ਬਦਲ ਦੇਵੇ ਰੁੱਤ ਨੀ
ਆਏ ਹਾਏ ਸੋਹਣੀਏ ਲੰਮੀ ਗੁੱਤ ਨੀ
ਆਏ ਹਾਏ ਹੀਰੀਏ ਤੇਰੀ ਗੁੱਤ ਨੀ

ਵੈਰੋਵਾਲੀਆ ਪਰੋਣਾ ਬੰਨ੍ਹ ਢੁਕ ਵੇ
ਸਾਡੀ ਬਣਜੇ ਸਹੇਲੀਆਂ 'ਚ ਥੁੱਕ ਵੇ
ਆਏ ਹਾਏ ਜ਼ਾਲਮਾ ਤੇਰੀ Look ਵੇ
ਆਏ ਹਾਏ ਜ਼ਾਲਮਾ ਤੇਰੀ Look ਵੇ
ਵੈਸੇ ਦੁਨੀਆ ਤੇ ਵੱਸਦੀ ਏ ਲੱਖ ਨੀ
ਵੈਸੇ ਦੁਨੀਆ ਤੇ ਵੱਸਦੀ ਏ ਲੱਖ ਨੀ
ਏਹਨੇ ਛੱਡਿਆ ਨਾ ਛੱਡਿਆ ਪੱਲੇ ਕੱਖ ਨੀ
ਆਏ ਹਾਏ ਸੋਹਣੀਏ ਮੋਟੀ ਅੱਖ ਨੀ
ਆਏ ਹਾਏ ਹੀਰੀਏ ਤੇਰੀ ਅੱਖ ਨੀ
ਆਏ ਹਾਏ ਸੋਹਣੀਏ ਮੋਟੀ ਅੱਖ ਨੀ

You May Also Like

» Hit Jodi [Gurshabad] » Meri Nai [Gurshabad] » Sandli Sandli [Gurshabad]

FAQs for Ve Zalma

Who is singer of Ve Zalma song ?

Singer of Gurshabad.

Who is writer of Ve Zalma song ?

Satta Vairowalia wrote this Song.

Who is the music director of Ve Zalma song ?

Ve Zalma is Tuned by Black Virus.

Which label release Ve Zalma song ?

Ve Zalma is released under the label of C Town.

Whats the playtime (duration) of Ve Zalma song ?

Playtime of song Ve Zalma is 03:27 minute.

How can I download Ve Zalma song ?

You can download Ve Zalma song via click above download links.

Google Tags :

Ve Zalma mp3 song , Ve Zalma mp3 song download , Ve Zalma song download , Ve Zalma Gurshabad mp3 song , Ve Zalma Prem Dhillon mp3 song download , Ve Zalma Gurshabad song download, Ve Zalma Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer