Vape Baghdadi Music Mp3 Song Download
Get This Song
Play Online
Share This Song
Vape Song Lyrics
ਹਾ ਹਾ ਮੈਂ ਬੋਹਤ ਲੜਾਕਾ, ਮੈਨੂੰ ਨਾ ਫਿਕਰ ਨਾ ਫਾਕਾ
ਪੈਰੀ ਹੱਥ ਨਹੀਂ ਲਾਉਂਦਾ ਮੈਂ, ਹਾ ਮੈਨੂੰ ਸ਼ਰਮ ਦਾ ਘਾਟਾ
ਹਾ ਹਾ ਮੈਂ ਬੋਹਤ ਲੜਾਕਾ, ਮੈਨੂੰ ਨਾ ਫਿਕਰ ਨਾ ਫਾਕਾ
ਪੈਰੀ ਹੱਥ ਨਹੀਂ ਲਾਉਂਦਾ ਮੈਂ
No No No
ਪੁੱਛਦੇ ਨੇ ਹਾਲ ਕੇ ਕਿਹੜਾ ਦਾ ਬਿਲਕੁਲ ਜਲੇਬੀ ਜੇ ਸਿੱਧਾ ਦਾ
ਅੰਤ ਵੀ ਮੇਰੇ ਤੇਰੇ ਮਾੜਾ ਹੋ ਜੇ ਰਹਾ Life ਨੂੰ ਜਿਹਦਾ ਮੈਂ
ਦੁਨੀਆ ਸਾਰੀ ਮੱਚਾਂ ਨੂੰ ਧੱਕੇ ਨਾਲ ਨਾਮ ਚਲੌਣ ਨੂੰ
ਮੈਨੂੰ ਗੇਮਾਂ ਦੀ ਲੋੜ ਨਹੀਂ, ਕੱਲਾ ਹੀ ਭੌਤ ਅੱਗ ਲੌਣ ਨੂੰ
ਸੁਣਾ ਬਸ ਮਾਲਿਕ ਦੀ, ਓ ਨਹੀਂ ਪਰਿੰਦਾ ਮੈਂ
ਝੂਠੀ Industry ਚ ਖੁਦ ਨੂੰ ਨਹੀਂ ਗਿੰਦਾ ਮੈਂ
ਜਿਥੋਂ ਮੈਂ ਲੰਘਿਆ, ਤੰਗਿਆ ਜੇਹੜਾ ਵੀ ਖੰਗਿਆ
ਹੁੰਦੇ ਕੀ Shock ਕੇ ਹੁੰਦਾ ਕੀ ਜਿੰਦਾ ਮੈਂ
Rado ਏ ਪੁੱਠੇ ਚ ਸਿੱਧੇ ਚ ਸਿਰ ਵਾਲੋਂ
ਕਿੰਨਾ ਕੁਝ ਜੋਰ ਆ ਆਕੇ ਬਾਹਾਂ ਚ ਪਰਖ ਲੋ
ਫਿਰਦੇ ਆ ਮੌਤ ਦੇ ਰਾਹਾਂ ਤੇ ਹੱਥਾਂ ਚ ਕਲਮ
ਤੇ ਪੈਰਾਂ ਚ Bata
ਹਾ ਹਾ ਮੈਂ ਬੋਹਤ ਲੜਾਕਾ, ਮੈਨੂੰ ਨਾ ਫਿਕਰ ਨਾ ਫਾਕਾ
ਪੈਰੀ ਹੱਥ ਨਹੀਂ ਲਾਉਂਦਾ ਮੈਂ, ਹਾ ਮੈਨੂੰ ਸ਼ਰਮ ਦਾ ਘਾਟਾ
ਹਾ ਹਾ ਮੈਂ ਬੋਹਤ ਲੜਾਕਾ, ਮੈਨੂੰ ਨਾ ਫਿਕਰ ਨਾ ਫਾਕਾ
ਪੈਰੀ ਹੱਥ ਨਹੀਂ ਲਾਉਂਦਾ ਮੈਂ
No No No
ਕਈਆਂ ਲਈ ਬਹੁਤ ਏ ਮੈਂ, ਕਈਆਂ ਲਈ ਕੱਖ ਨਹੀਂ
ਕਈਆਂ ਦੀ ਮੌਤ ਮੈਂ, ਕਈਆਂ ਦਾ Luck ਨਹੀਂ
ਕਈ ਮੰਗਦੇ ਮਾਫੀ ਤੇ ਮੈਂ ਦਿੰਦਾ Fuck ਨਹੀਂ
ਪੈਂਦਾ ਫਰਕ ਨਹੀਂ, ਏਹਦੇ ਚ ਕੋਈ ਸ਼ੱਕ ਨਹੀਂ
ਗੱਲਾਂ ਨੇ ਤਿੱਖੀ ਤੇ ਬਾਲਾ ਮੈਂ ਜਿੱਦੀ
ਰਾਹਾਂ ਨੇ ਟੇਢੀ ਤੇ ਨੀਅਤ ਏ ਸਿੱਧੀ
ਸੱਟ ਕੇ ਜਾਵਣਗੇ ਜਿੰਨੀ ਕੁ ਲਿਖੀ
ਵੱਡੇ ਯਾਰ ਨੇ ਤੇ ਉਮਰ ਏ ਨਿੱਕੀ
ਬੇਖੌਫ਼ ਰਹਿੰਦੇ ਮੁੰਡੇ, ਮੱਸਾ ਡਰਦੇ ਨਹੀਂ ਕਿਸੇ ਤੋਂ
ਕੋਈ ਆਪਣਾ ਨਾ ਮਾਰੇ, ਉੰਜ ਮਰਦੇ ਨਹੀਂ ਕਿਸੇ ਤੋਂ
ਚੰਗੀਆਂ ਜਿੰਦਾਂ ਤੇ ਜਿੰਦਾਂ ਚ ਜੇਬ ਨਹੀਂ
ਇੱਕ ਚ ਅਸਲੇ , ਦੂਜੇ ਚ Vape ਨਹੀਂ
ਯਾਰੀ ਸਾਡੇ ਨਾਲ ਕੰਮ ਕੋਈ Safe ਨਹੀਂ
ਬਿਗੜੇ ਹੱਦ ਤੋਂ ਜ਼ਿਆਦਾ
ਹਾ ਹਾ ਮੈਂ ਬੋਹਤ ਲੜਾਕਾ, ਮੈਨੂੰ ਨਾ ਫਿਕਰ ਨਾ ਫਾਕਾ
ਪੈਰੀ ਹੱਥ ਨਹੀਂ ਲਾਉਂਦਾ ਮੈਂ, ਹਾ ਮੈਨੂੰ ਸ਼ਰਮ ਦਾ ਘਾਟਾ
ਹਾ ਹਾ ਮੈਂ ਬੋਹਤ ਲੜਾਕਾ, ਮੈਨੂੰ ਨਾ ਫਿਕਰ ਨਾ ਫਾਕਾ
ਪੈਰੀ ਹੱਥ ਨਹੀਂ ਲਾਉਂਦਾ ਮੈਂ
No No No
ਹਾ ਹਾ ਮੈਂ ਬੋਹਤ ਲੜਾਕਾ ਹਾ ਹਾ ਮੈਂ ਬੋਹਤ ਲੜਾਕਾ
You May Also Like
» Ainak [Gourav] » BAAZIGARA [Afsana Khan, Snipr] » Jaiye Sajana Recreated [Satinder Sartaaj] » Ishq Tur Ke Aa Gya [Gurnam Bhullar] » Ik Geda [Shipra Goyal] » Kudi Ve Kuwari [Inder Dosanjh] » Ki Lagda [Raka] » Maghron La [Sabri Sisters]FAQs for Vape
Who is singer of Vape song ?
Singer of Baghdadi Music.
Who is writer of Vape song ?
Baghdadi Music wrote this Song.
Who is the music director of Vape song ?
Vape is Tuned by Trip Beats.
Which label release Vape song ?
Vape is released under the label of T-Series Apna Punjab.
Whats the playtime (duration) of Vape song ?
Playtime of song Vape is 02:12 minute.
How can I download Vape song ?
You can download Vape song via click above download links.