Vaari Jaavan Jyoti Nooran, Jasmine Sandlas, Reble Mp3 Song Download
Get This Song
Play Online
Share This Song
Vaari Jaavan Song Lyrics
੨੫ ਪਿੰਡਾਂ ਦਾ ਸਰਦਾਰ ਮੇਰਾ ਯਾਰ ਨੀ
ਜਿੱਤ ਕੇ ਮੈਂ ਉਹਨੂੰ ਅੱਜ ਦਿਲ ਗਈ ਆਂ ਹਾਰ ਨੀ
ਇਸ਼ਕ-ਏ-ਮਜਾਜੀ ਦਾ ਤਾਜ ਸਿਰ 'ਤੇ ਪਾ ਲਿਆ
ਸੋਹਣਾ-ਸੁਨੱਖਾ ਐਨਾ, ਜਾਨ ਦੇਵਾਂ ਵਾਰ ਨੀ
੨੫ ਪਿੰਡਾਂ ਦਾ ਸਰਦਾਰ ਮੇਰਾ ਯਾਰ ਨੀ
ਜਿੱਤ ਕੇ ਮੈਂ ਉਹਨੂੰ ਅੱਜ ਦਿਲ ਗਈ ਆਂ ਹਾਰ ਨੀ
ਇਸ਼ਕ-ਏ-ਮਜਾਜੀ ਦਾ ਤਾਜ ਸਿਰ 'ਤੇ ਪਾ ਲਿਆ
ਜਦ ਵੀ ਬੁਲਾਵੇ ਸੋਹਣਾ, ਦੌੜੀ ਮੈਂ ਆਵਾਂ
ਨੀ ਮੈਂ... (ਮੇਰਾ ਸੋਹਣਾ ਏ ਯਾਰ)
(ਵੇ ਮੈਂ ਦਿਲ ਗਈ ਆਂ ਹਾਰ)
ਨੀ ਮੈਂ... (ਮੇਰਾ ਸੋਹਣਾ ਹਥਿਆਰ)
ਨੀ ਮੈਂ ਵਾਰੀ ਜਾਵਾਂ (ਮੇਰਾ ਸੋਹਣਾ ਏ ਯਾਰ)
ਨੀ ਮੈਂ ਵਾਰੀ ਜਾਵਾਂ (ਵੇ ਮੈਂ ਦਿਲ ਗਈ ਆਂ ਹਾਰ)
ਨੀ ਮੈਂ ਵਾਰੀ ਜਾਵਾਂ (ਮੇਰਾ ਸੋਹਣਾ ਹਥਿਆਰ)
ਓ, ਨੀ ਮੈਂ ਵਾਰੀ ਜਾਵਾਂ (ਨੀ ਮੈਂ ਵਾਰੀ, ਵਾਰੀ...)
Oh, They Ain't Nothin', They Ain't Nothin' Like The Man That You Are
Come, Gimme Somethin', Gimme Somethin' Like The Man...
You're Such A Wild Flame
You're Such A Wild Flame
He's So Sweet, Can't Feel My Face
When I Met Him, It Feels Like Sin
Your Majesty, Come Be My Grace
Have Mercy On My Inner Self
ਨੀ ਮੈਂ... (ਮੇਰਾ ਸੋਹਣਾ ਹਥਿਆਰ)
ਨੀ ਮੈਂ ਵਾਰੀ ਜਾਵਾਂ (ਮੇਰਾ ਸੋਹਣਾ ਏ ਯਾਰ)
ਨੀ ਮੈਂ ਵਾਰੀ ਜਾਵਾਂ (ਵੇ ਮੈਂ ਦਿਲ ਗਈ ਆਂ ਹਾਰ)
ਨੀ ਮੈਂ ਵਾਰੀ ਜਾਵਾਂ (ਮੇਰਾ ਸੋਹਣਾ ਹਥਿਆਰ)
ਓ, ਨੀ ਮੈਂ ਵਾਰੀ ਜਾਵਾਂ (ਨੀ ਮੈਂ ਵਾਰੀ, ਵਾਰੀ...)
ਵੈਲੀ ਦੇ ਕਿੱਸੇ, ਦੇਖੋ, ਹੋਏ ਮਸ਼ਹੂਰ ਵੇ
ਵੈਰੀ ਵੀ ਵੇਖ ਹੋਏ ਮਜਬੂਰ ਵੇ
ਬੰਦੇ-ਖਾਣੀ ਦੇ ਰੌਂਦਾਂ ਦੇ ਗਹਿਣੇ ਮੈਂ ਪਾਵਾਂ
ਜੋ ਬੁਲਾਵੇ ਸੋਹਣਾ ਤੇ ਮੈਂ ਦੌੜੀ ਆਵਾਂ
ਨੀ ਮੈਂ...
ਨੀ ਮੈਂ...
ਨੀ ਮੈਂ ਵਾਰੀ ਜਾਵਾਂ (ਮੇਰਾ ਸੋਹਣਾ ਏ ਯਾਰ)
ਨੀ ਮੈਂ ਵਾਰੀ ਜਾਵਾਂ (ਵੇ ਮੈਂ ਦਿਲ ਗਈ ਆਂ ਹਾਰ)
ਨੀ ਮੈਂ ਵਾਰੀ ਜਾਵਾਂ (ਮੇਰਾ ਸੋਹਣਾ ਹਥਿਆਰ)
ਓ, ਨੀ ਮੈਂ ਵਾਰੀ ਜਾਵਾਂ (ਨੀ ਮੈਂ ਵਾਰੀ, ਵਾਰੀ...)
You May Also Like
» Phir Se [Arijit Singh] » Rang De Lal [Jasmine Sandlas, Afsana Khan, Amit Kumar, Sapna Mukherjee] » Dhurandhar The Revenge - Aari Aari [Shashwat Sachdev, Bombay Rockers Khan Saab, Reble, Token, Jasmine Sandlas, Sudhir Yaduvanshi] » Jithe Mera Ghar [Shashwat Sachdev, Jasmine Sandlas, Satinder Sartaaj] » Bekasi [Kishore Kumar] » Destiny - Mann Atkeya [Shashwat Sachdev, Token, Vaibhav Gupta, Shahzad Ali] » Wild Ride [Shashwat Sachdev, Ellisar] » Didi [Shashwat Sachdev, Khaled]FAQs for Vaari Jaavan
Who is singer of Vaari Jaavan song ?
Singer of Jyoti Nooran, Jasmine Sandlas, Reble.
Who is writer of Vaari Jaavan song ?
Jasmine Sandlas, Reble wrote this Song.
Who is the music director of Vaari Jaavan song ?
Vaari Jaavan is Tuned by Shashwat Sachdev.
Which label release Vaari Jaavan song ?
Vaari Jaavan is released under the label of T-Series.
Whats the playtime (duration) of Vaari Jaavan song ?
Playtime of song Vaari Jaavan is 04:09 minute.
How can I download Vaari Jaavan song ?
You can download Vaari Jaavan song via click above download links.