Vaarde Aa Jaan Harvi, Wazir Patar Mp3 Song Download
Get This Song
Play Online
Share This Song
Vaarde Aa Jaan Song Lyrics
Yo, Wazir! Tell 'em Where You From, Man!
ਓਹ ਐਸੇ ਗੱਲੋਂ ਮਿਤਰਾ ਤੇ ਉੱਠਦੇ ਸਵਾਲ
ਗੁੱਡੀ ਅੰਬਰਾਂ ਨਾ ਲੱਗੇ ਗੱਡੇ ਧਰਤੀ ਦੇ ਰਾਹਾਂ
ਬਸ ਐਹੀ ਗੱਲਾਂ ਚੜ੍ਹੇ ਨਾ ਜਮਾਨਾ ਗੋਰੀਏ
ਨਿੱਘਦਾ ਸੰਭੀ ਜਾਂਦੇ ਇੱਦਾ ਤਾਂ ਮੈਂ ਜਮਾਂ ਗੋਰੀਏ
ਮਿੱਤਰ ਨਵਿਆਂ ਨੂੰ ਕਰਾਂ Replace ਨਖਰੋ
ਕਰਾਉਂ ਸ਼ਿਕਾਰ ਦਾ ਮੈਂ ਸੁੱਟੇ ਕਰਮਾਲ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਓਹ ਕਿਸੇ ਦੀਆਂ ਗੱਲਾਂ ਚ ਨਾ ਆਉਂਦਾ ਗੋਰੀਏ
ਮੈਂ ਨਾ ਹੀ ਗੱਲਾਂ ਵਿੱਚ ਆਉਣ ਦਵਾਂ ਵਾਰੇ ਕਿਸੇ ਨੂੰ
ਥਾਤੀ ਦਾ Star ਓਦੋਂ ਡੱਬ ਵਿੱਚੋਂ ਕੱਢਾ
ਕੁੜੇ ਜਦੋਂ ਮੈਂ ਵਖਾਉਣੇ ਹੋਣ ਤਾਰੇ ਕਿਸੇ ਨੂੰ
ਘਰੋਂ ਤੁਰਦਾ ਜਦੋਂ ਮੈਂ ਕੁੜੇ ਇੱਕ ਕਾਲ ਤੇ ਨੀ
ਓਦੋਂ ਵੈਰੀਆਂ ਨਾ ਬਣਕੇ ਮੈਂ ਕਾਣ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਮੈਂ ਖੜੇ ਪੈਰ ਬਾਜ਼ੀ ਪਲਟਾ ਦਿੰਦਾ ਵਾ
ਆਉਂਦੇ ਕੁਝ ਐਹੋ ਜੇ ਇਸ ਵਿੱਚ ਮਾਰ ਨੇ
ਯਾਰ ਹੁੰਦੇ ਕਹਿੰਦੇ ਸੱਜੀ ਬਾਹ ਵਰਗੇ
ਨੀ ਸੁੱਖ ਨਾਲ ਮੇਰੇ ਕੋਲ ਤਿੰਨ ਚਾਰ ਨੇ
ਓਦੋਂ ਮੁੜੇ ਮੈਦਾਨ ਫਤਹ ਕਰ ਸੰਗਿਆ
ਮੈਂ ਘਰੋਂ ਕਹਿ ਕੇ ਜਦੋਂ ਬੋਲੇ ਸੋਨੇ ਹਾਂ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਤਾਣੀਆਂ ਸਾਡੇ ਕੋਲੋਂ ਚੱਲੇ ਹੁੰਦੀਆਂ
ਕਹਿ ਕੇ ਸਾਡੇ ਨਾਲ ਹੋਈਆਂ ਤਲਵਾਰਾਂ ਖੁੰਡੀਆਂ
ਜਾਨ ਲੇਵਾ ਦੇਖ ਕੇ ਨਿਸ਼ਾਨੇ ਗੋਰੀਏ
ਖੜਾ ਖੂੰਜੇ ਆਜ ਵੱਧ ਗਏ ਵਗਾਣੇ ਗੋਰੀਏ
ਓਹ ਕਿਤੇ ਸਾਡੀ Entry ਤੇ ਲੱਗ ਜਾਣ ਰੌਣਕਾਂ
ਤੇ ਕਿਤੇ ਵੇਹੜਾ ਤੇ ਹੜਤਾਲ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
ਨੀ ਘਰੋਂ ਨਿੱਕਲਾ ਤਾ ਬੇਬੇਵਾਰ ਦੀ ਆ ਮਿਰਚਾਂ
ਓਹ ਵਾਰ ਦਿਆ ਜਾਨ ਜਿਨ੍ਹਾਂ ਨਾਲ ਨਿੱਕਲਾ
Wazir In The Hood
You May Also Like
» My Eyes [Harvi] » 1 UP [Harvi, Iqbal] » Jinni Sohni [Harvi]FAQs for Vaarde Aa Jaan
Who is singer of Vaarde Aa Jaan song ?
Singer of Harvi, Wazir Patar.
Who is writer of Vaarde Aa Jaan song ?
Harvi wrote this Song.
Who is the music director of Vaarde Aa Jaan song ?
Vaarde Aa Jaan is Tuned by Desi Trap.
Which label release Vaarde Aa Jaan song ?
Vaarde Aa Jaan is released under the label of Bang Music.
Whats the playtime (duration) of Vaarde Aa Jaan song ?
Playtime of song Vaarde Aa Jaan is 02:52 minute.
How can I download Vaarde Aa Jaan song ?
You can download Vaarde Aa Jaan song via click above download links.