VAADA Tyson Sidhu Mp3 Song Download
Get This Song
Play Online
Share This Song
VAADA Song Lyrics
ਤੈਨੂੰ ਸੜਕਾਂ ਛੱਡ ਕੇ ਆਉਣਾ ਪਉਵੇ
ਮੇਰੇ ਘਰ ਦਾ ਕੱਚਾ ਰਾਸਤਾ ਏ
ਤੈਨੂੰ ਸੜਕਾਂ ਛੱਡ ਕੇ ਆਉਣਾ ਪਉਵੇ
ਮੇਰੇ ਘਰ ਦਾ ਕੱਚਾ ਰਾਸਤਾ ਏ
ਮੈਂ ਸੁਣਿਆ ਰੱਬ ਨੂੰ ਮੰਨਦਾ ਏ
ਵੇ ਤੈਨੂੰ ਉਸੇ ਰੱਬ ਦਾ ਵਾਸਤਾ ਏ
ਕਿੱਤਾ ਵਾਅਦਾ ਹੋਣਾ ਯਾਦ ਨਹੀਂ ਸੋਹਣਿਆ ਵੇ
ਕਿੱਤਾ ਵਾਅਦਾ ਹੋਣਾ ਯਾਦ ਨਹੀਂ
ਨਾ ਕੋਈ ਤੈਥੋਂ ਪਹਿਲਾਂ ਸਾਡਾ ਸੀ
ਹੋਣਾ ਤੈਥੋਂ ਕੋਈ ਬਾਅਦ ਨਹੀਂ ਸੋਹਣਿਆ ਵੇ
ਹੋਣਾ ਤੈਥੋਂ ਕੋਈ ਬਾਅਦ ਨਹੀਂ ਆ
ਚਲ ਨਫ਼ਰਤ ਕਰ ਲੈ ਮੇਰੇ ਤੋਣ ਵੇ
ਜੇ ਤੂੰ ਖੁਸ਼ ਹੋ ਜਾਵੇਂਗਾ
ਤੇਰੀ ਇੱਕ ਦਿਨ ਦੌਣ ਜਿਹੀ ਮੁੱਕ ਜਾਣੀ
ਮੇਰੇ ਕੋਲ ਮੁੜ ਕੇ ਆਵੇਂਗਾ
ਪਛਤਾਵੇਂਗਾ, ਪਛਤਾਵੇਂਗਾ
ਮੇਰੇ ਕੋਲ ਯਾਦਾਂ ਬਚੀਆਂ ਨੇ
ਵੇ ਤੂੰ ਤਾਂ ਅੱਜਕੱਲ੍ਹ ਢੂੰਢਦਾ ਨਹੀਂ
ਦੱਸ ਦੇ ਕੋਈ ਵੀਆਂ ਤੇ ਜੋਨ ਦੀ
ਤੇਰੇ ਬਿਨਾ ਰਹਿਣਾ ਆਉਂਦਾ ਨਹੀਂ ਸੋਹਣਿਆ ਵੇ
ਤੇਰੇ ਬਿਨਾ ਰਹਿਣਾ ਆਉਂਦਾ ਨਹੀਂ
ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ
ਜੇ ਮੇਰੇ ਵਾਂਗੂ ਦਿਲ ਤੇ ਲਾਉਂਦਾ
ਜਿੰਨਾ ਚਾਹਿਆ ਓਹਨਾ ਚਾਹੁੰਦਾ
ਕਦੇ ਦੋਹਾਂ ਵਿਚ ਫ਼ਰਕ ਨਾ ਪੈਣਾ ਸੀ
ਕੰਮ ਤੇਰੇ ਨੂੰ ਮੂੰਹਰੇ ਰੱਖ ਦੇ
ਜਿੱਥੋਂ ਚੱਕਿਆ ਜਾਵੇ ਫ਼ਾਇਦਾ ਚੱਕ ਦੇ
ਐੰਨਾ ਸੀ ਤਾਂ ਕੱਲਾ ਹੀ ਰਹਿਣਾ ਸੀ
ਇੱਥੇ ਏਤਬਾਰ ਵੀ ਟੁੱਟਦੇ ਨੇ
ਤੇ ਸੁਪਨੇ ਵੀ ਟੁੱਟਦੇ ਨੇ
ਦੁਨੀਆਂ ਦੇਖੀ ਤੇ ਪਤਾ ਲੱਗਿਆ
ਇੱਥੇ ਆਪਣੇ ਵੀ ਲੁੱਟਦੇ ਨੇ
ਇੱਥੇ ਆਪਣੇ ਵੀ ਲੁੱਟਦੇ ਨੇ
ਦਿਲ ਲੋਕਾਂ ਨੂੰ ਤੂੰ ਸਾਫ਼ ਦੱਸ ਦੇ
ਸਿੱਧੂਆ ਵੇ
ਦਿਲ ਲੋਕਾਂ ਨੂੰ ਤੂੰ ਸਾਫ਼ ਦੱਸ ਦੇ
ਤੇਰੀ ਤਾਂ ਸੱਚਾਈ ਇਹੋ ਏ
ਮੇਰਾ ਕਰਕੇ ਕਤਲ ਹੱਸਦੇ
ਮੇਰਾ ਕਰਕੇ ਕਤਲ ਹੱਸਦੇ
You May Also Like
» Taur Banju [Gursharan] » Saavan Vargeya [Harbhajan Mann] » Hasdi Reha Kar [Sajjan Adeeb, Mannat Noor] » Universe [Romey Maan] » Chandigarh Aa Ke Vigde [Deep Bajwa] » Ve Chandreya [Chandra Brar, Jaskiran] » Aalam Aara [Satinder Sartaaj] » Rutbaa [Jordan Sandhu]FAQs for VAADA
Who is singer of VAADA song ?
Singer of Tyson Sidhu.
Who is writer of VAADA song ?
Tyson Sidhu wrote this Song.
Who is the music director of VAADA song ?
VAADA is Tuned by Tyson Sidhu.
Which label release VAADA song ?
VAADA is released under the label of Game Time.
Whats the playtime (duration) of VAADA song ?
Playtime of song VAADA is 03:14 minute.
How can I download VAADA song ?
You can download VAADA song via click above download links.