Uttle Mano Tu Chaunda Deepi Rajasthani Mp3 Song Download
Get This Song
Play Online
Share This Song
Uttle Mano Tu Chaunda Song Lyrics
ਤੇਰਾ ਪ੍ਯਾਰ ਮੇਰੇ ਲਯੀ ਤਕ਼ਲੀਫ ਤੋਂ ਘਟ ਨਈ
ਕੋਯੀ ਹੋਰ ਨਾ ਕਟਦੀ ਜਿੰਨੀ ਮੈ ਕਟ ਲਯੀ
ਸਰ ਜਾਂਦਾ ਏ ਤੇਰਾ ਦਿਲ ਤੋੜ ਕੇ ਮੇਰਾ
ਏ ਬੋਲ ਕੇ ਤੈਨੂ ਮੈਂ ਦੱਸਣਾ ਨੀ ਚੌਂਦੀ
ਤੈਨੂ ਛੱਡਣਾ ਮੈਂ ਚਾਵਾਂ ਰਾਤੋਂ ਰਾਤ ਛੱਡ ਜਾ
ਗੱਲ ਮੁੱਕਦੀ ਏ ਐਥੇ ਮੈਂ ਛੱਡਣਾ ਨੀ ਚੌਂਦੀ
ਤੈਨੂ ਭੁੱਲਣਾ ਮੈਂ ਚਾਵਾਂ ਰਾਤੋਂ ਰਾਤ ਭੁੱਲ ਜਾ
ਗੱਲ ਮੁੱਕਦੀ ਏ ਐਥੇ ਮੈਂ ਭੁੱਲਣਾ ਨੀ ਚੌਂਦੀ
ਜ਼ਯਾਦਾ ਨਹੀ ਥੋੜਾ ਜਿਹਾ ਬਦਲ ਰਿਹਾ ਏਂ ਹੌਲੀ ਹੌਲੀ
ਇਕਦਮ ਨਹੀ ਥੋੜਾ ਜਿਹਾ ਛੱਡ ਤਾਂ ਰਿਹਾ ਏ ਹੌਲੀ ਹੌਲੀ
ਮੇਰੀ ਜਗਾਹ ਆਕੇ ਵੇਖ ਸਹੀ ਤੂੰ ਬਰਫ ਚ ਬਿਹ ਕੇ ਅੱਗ ਸੇਕ ਸਹੀ
ਮੇਰੀ ਜਗਾਹ ਆਕੇ ਵੇਖ ਸਹੀ ਤੂੰ ਬਰਫ ਚ ਬਿਹ ਕੇ ਅੱਗ ਸੇਕ ਸਹੀ
ਮੈਂ ਰੋਹਬ ਵੀ ਸਹਿ ਲੂ ਮੈਂ ਝਿੜਕਾ ਵੀ ਸਹਿ ਲੂ
ਤੈਨੂ ਨਾਲ ਕਿਸੇ ਦੇ ਮੈਂ ਵੰਡਨਾ ਨੀ ਚੌਂਦੀ
ਤੈਨੂ ਛੱਡਣਾ ਮੈਂ ਚਾਵਾਂ ਰਾਤੋਂ ਰਾਤ ਛੱਡ ਜਾ
ਗੱਲ ਮੁੱਕਦੀ ਏ ਐਥੇ ਮੈਂ ਛੱਡਣਾ ਨੀ ਚੌਂਦੀ
ਤੈਨੂ ਭੁੱਲਣਾ ਮੈਂ ਚਾਵਾਂ ਰਾਤੋਂ ਰਾਤ ਭੁੱਲ ਜਾ
ਗੱਲ ਮੁੱਕਦੀ ਏ ਐਥੇ ਮੈਂ ਭੁੱਲਣਾ ਨੀ ਚੌਂਦੀ
ਚੰਗਾ ਹੱਸਦਾ ਤੂ ਲਗਦਾਏ ਹੰਝੂ ਡੁੱਲ ਹੀ ਨਾ ਜਾਏ
ਦਿਲ ਡਰਦਾ ਏ ਮੇਰਾ ਤੂ ਰੁੱਲ ਹੀ ਨਾ ਜਾਵੇ
ਮੈਨੂ ਤੇਰੇ ਤੋਂ ਜ਼ਯਾਦਾ ਪਰਵਾਹ ਏ ਤੇਰੀ
ਓ ਪ੍ਯਾਰ ਮੇਰੇ ਦਾ ਮੁੱਲ ਹੀ ਨਾ ਪਾਏ
ਨਿਰਮਾਣ ਵਰਗਾ ਮਿਲੇ ਨਾ ਕਿਸੇ ਨੂ
ਏ ਦੋ ਮੂੰਹੀ ਚਿਹਰਾ ਠਗ ਲੂ ਕਿਸੇ ਨੂ
ਨਿਰਮਾਣ ਵਰਗਾ ਮਿਲੇ ਨਾ ਕਿਸੇ ਨੂ
ਏ ਦੋ ਮੂੰਹੀ ਚਿਹਰਾ ਠਗ ਲੂ ਕਿਸੇ ਨੂ
ਮੈਂ ਦੇਂਦੀ ਨਾ ਪਿਹਿਰਾ ਮੈਂ ਛੱਡ ਦੇਂਦੀ ਖਹਿੜਾ
ਸੀ ਬਿਨ ਤੇਰੇ ਜ਼ਿੰਦਗੀ ਮੈਂ ਕਟਨਾ ਜੇ ਚੌਂਦੀ
ਤੈਨੂ ਛੱਡਣਾ ਮੈਂ ਚਾਵਾਂ ਰਾਤੋਂ ਰਾਤ ਛੱਡ ਜਾ
ਗੱਲ ਮੁੱਕਦੀ ਏ ਐਥੇ ਮੈਂ ਛੱਡਣਾ ਨੀ ਚੌਂਦੀ
ਤੈਨੂ ਭੁੱਲਣਾ ਮੈਂ ਚਾਵਾਂ ਰਾਤੋਂ ਰਾਤ ਭੁੱਲ ਜਾ
ਗੱਲ ਮੁੱਕਦੀ ਏ ਐਥੇ ਮੈਂ ਭੁੱਲਣਾ ਨੀ ਚੌਂਦੀ
You May Also Like
» Tang Kare Teri Yaad [Deepi Rajasthani] » Nikki Nikki Gal Utto Rusna [Deepi Rajasthani] » Mere Wallon Tu Margi [Deepi Rajasthani] » Ro Ro Roop Gawauni Ae [Deepi Rajasthani] » Lokan De Bol Vakil Banne [Deepi Rajasthani] » Dass Peki Kinjh Aawan [Deepi Rajasthani] » Tere Bhabiye Ne Pauna Surman [Deepi Rajasthani]FAQs for Uttle Mano Tu Chaunda
Who is singer of Uttle Mano Tu Chaunda song ?
Singer of Deepi Rajasthani.
Who is writer of Uttle Mano Tu Chaunda song ?
Gachha Waliya Wala wrote this Song.
Who is the music director of Uttle Mano Tu Chaunda song ?
Uttle Mano Tu Chaunda is Tuned by Sanjeev, Santosh.
Which label release Uttle Mano Tu Chaunda song ?
Uttle Mano Tu Chaunda is released under the label of Anand Music.
Whats the playtime (duration) of Uttle Mano Tu Chaunda song ?
Playtime of song Uttle Mano Tu Chaunda is 04:52 minute.
How can I download Uttle Mano Tu Chaunda song ?
You can download Uttle Mano Tu Chaunda song via click above download links.