Up Ton Liake Gharwali Sabar Khan, Lovejot Mp3 Song Download
Get This Song
Play Online
Share This Song
Up Ton Liake Gharwali Song Lyrics
ਰੱਖੀ ਬੈਠੇ ਆਂ ਦੀ ਤੈਨੂੰ ਕੋਈ ਪਰਵਾਹ ਨਾ
ਹਾਏ ਰੱਖੀ ਬੈਠੇ ਆਂ ਦੀ ਤੈਨੂੰ ਕੋਈ ਪਰਵਾਹ ਨਾ
ਜੱਟ ਖੇਤ ਚੋਂ ਮਾਰੇ ਲਲਕਾਰੇ
ਕਿਹੜੀ ਏ ਤੂੰ ਸਾਗ ਤੋੜਦੀ, ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਕਿਹੜੀ ਏ ਤੂੰ ਸਾਗ ਤੋੜਦੀ, ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਕਿਹੜੀ ਏ ਤੂੰ ਸਾਗ ਤੋੜਦੀ
ਨਵੀਆਂ ਵਿਆਹੀਆਂ ਨੂੰ ਵੀ ਤੋਰ ਦੇਣ ਖੇਤ ਸੱਸਾ
ਨਵੀਆਂ ਵਿਆਹੀਆਂ ਨੂੰ ਵੀ ਤੋਰ ਦੇਣ ਖੇਤ ਸੱਸਾ
ਘਰ ਵੇਹਲਾ ਕੋਈ ਨਾ ਵੇਖ ਜਰਦਾ
ਤੂੰ ਬਾਰਾਤ ਵਾਲੀ ਮਾਂ ਵਰਗਾ, ਜਾਣ ਬੁੱਝ ਕੇ ਮਸ਼ਕਰੀਆਂ ਕਰਦਾ
ਹਾਏ ਬਾਰਾਤ ਵਾਲੀ ਮਾਂ ਵਰਗਾ, ਜਾਣ ਬੁੱਝ ਕੇ ਮਸ਼ਕਰੀਆਂ ਕਰਦਾ
ਹਾਏ ਬਾਰਾਤ ਵਾਲੀ ਮਾਂ ਵਰਗਾ
ਹੋ ਲਾ ਤੇਰਿਆਂ ਚ ਕੋਈ ਪਛਾਣੀ ਜਿਹੀ ਆਵਾਜ਼ ਨੀ
ਪੁੱਛ ਲਿਆ ਤੈਥੋਂ ਦੱਸ ਫੇਰ ਕੀ ਐਤਰਾਜ਼ ਨੀ
ਹਾਏ ਬੋਲਾਂ ਤੇਰਿਆਂ ਚ ਕੋਈ ਪਛਾਣੀ ਜਿਹੀ ਆਵਾਜ਼ ਨੀ
ਪੁੱਛ ਲਿਆ ਤੈਥੋਂ ਦੱਸ ਫੇਰ ਕੀ ਐਤਰਾਜ਼ ਨੀ
ਪੱਲਾ ਸਰਕਾ ਕੇ ਭੂਰਾ ਚੱਕ ਦੇ ਭੁਲੇਖਾ ਸਾਡਾ
ਪੱਲਾ ਸਰਕਾ ਕੇ ਭੂਰਾ ਚੱਕ ਦੇ ਭੁਲੇਖਾ ਸਾਡਾ
ਕਰ ਦੇ ਤੂੰ ਪਾਰ ਉਤਾਰੇ
ਕਿਹੜੀ ਏ ਤੂੰ ਸਾਗ ਤੋੜਦੀ, ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਕਿਹੜੀ ਏ ਤੂੰ ਸਾਗ ਤੋੜਦੀ
ਹਾਏ ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਕਿਹੜੀ ਏ ਤੂੰ ਸਾਗ ਤੋੜਦੀ
ਗੱਲਾਂ ਬਾਤਾਂ ਵਿੱਚ ਬੋਹਤਾ ਬਣੇ ਪਿਆਂ ਚਲਾਕ ਵੇ
ਦੂਰ ਖੜਾ ਬੋਲੀ ਜਾਵੇ ਨੇੜੇ ਆ ਕੇ ਝਾਕ ਵੇ
ਗੱਲਾਂ ਬਾਤਾਂ ਵਿੱਚ ਬੋਹਤਾ ਬਣੇ ਪਿਆਂ ਚਲਾਕ ਵੇ
ਦੂਰ ਖੜਾ ਬੋਲੀ ਜਾਵੇ ਨੇੜੇ ਆ ਕੇ ਝਾਕ ਵੇ
ਕੌਣ ਹਾਂ ਤੇ ਕਿਹੜੀ ਤੈਨੂੰ ਝੱਟ ਪਤਾ ਲੱਗੂ
ਕੌਣ ਹਾਂ ਤੇ ਕਿਹੜੀ ਤੈਨੂੰ ਝੱਟ ਪਤਾ ਲੱਗੂ
ਵੱਡਾ ਬਣਿਆ ਕਮਾਉ ਪੁੱਤ ਘਰ ਦਾ
ਤੂੰ ਬਾਰਾਤ ਵਾਲੀ ਮਾਂ ਵਰਗਾ, ਜਾਣ ਬੁੱਝ ਕੇ ਮਸ਼ਕਰੀਆਂ ਕਰਦਾ
ਹਾਏ ਬਾਰਾਤ ਵਾਲੀ ਮਾਂ ਵਰਗਾ, ਜਾਣ ਬੁੱਝ ਕੇ ਮਸ਼ਕਰੀਆਂ ਕਰਦਾ
ਹਾਏ ਬਾਰਾਤ ਵਾਲੀ ਮਾਂ ਵਰਗਾ
ਭੇਜ ਦਿੱਤੀ ਬੇਬੇ ਨੇ ਕਿਉਂ ਸਜ ਮੁਕਲਾਈ ਨੀ
ਵੇਖ ਵੇਖ ਤੈਨੂੰ ਮੈਨੂੰ ਗੁੱਸਾ ਜਾਂਦਾ ਆਈ ਨੀ
ਭੇਜ ਦਿੱਤੀ ਬੇਬੇ ਨੇ ਕਿਉਂ ਸਜ ਮੁਕਲਾਈ ਨੀ
ਵੇਖ ਵੇਖ ਤੈਨੂੰ ਮੈਨੂੰ ਗੁੱਸਾ ਜਾਂਦਾ ਆਈ ਨੀ
ਵਿਆਹ ਹੋਏ ਨੂੰ ਹਾਲੇ ਦੱਸ ਦਿਨ ਹੋਏ
ਹਾਏ ਵਿਆਹ ਹੋਏ ਨੂੰ ਮੱਸਾ ਦੱਸ ਦਿਨ ਹੋਏ
ਕਿਵੇਂ ਪੈ ਗਏ ਨੇ ਮਾਮਲੇ ਭਰੇ
ਕਿਹੜੀ ਏ ਤੂੰ ਸਾਗ ਤੋੜਦੀ, ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਕਿਹੜੀ ਏ ਤੂੰ ਸਾਗ ਤੋੜਦੀ, ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਕਿਹੜੀ ਏ ਤੂੰ ਸਾਗ ਤੋੜਦੀ
ਵੇਖ ਮੈਨੂੰ ਸੰਧੂ ਕਾਟੋ ਲਾਲ ਪੀਲਾ ਹੋ ਗਿਆ
ਮੇਰਾ ਕਿਹੜਾ ਧੁੱਪ ਚ ਗੁਲਾਬੀ ਰੰਗ ਛੋ ਗਿਆ
ਵੇਖ ਮੈਨੂੰ ਸੰਧੂ ਕਾਟੋ ਲਾਲ ਪੀਲਾ ਹੋ ਗਿਆ
ਮੇਰਾ ਕਿਹੜਾ ਧੁੱਪ ਚ ਗੁਲਾਬੀ ਰੰਗ ਛੋ ਗਿਆ
ਮਾਘ ਦਾ ਮਹੀਨਾ ਠੰਢਾ ਜੱਗੇਵਾਲਿਆ ਵੇ
ਮਾਘ ਦਾ ਮਹੀਨਾ ਠੰਢਾ ਜੱਗੇਵਾਲਿਆ ਵੇ
ਘਰ ਜਮਾਂ ਨਾ ਕੱਲੀ ਦਾ ਮੇਰਾ ਸਰਦਾ
ਤੂੰ ਬਾਰਾਤ ਵਾਲੀ ਮਾਂ ਵਰਗਾ, ਜਾਣ ਬੁੱਝ ਕੇ ਮਸ਼ਕਰੀਆਂ ਕਰਦਾ
ਜਾ ਬਾਰਾਤ ਵਾਲੀ ਮਾਂ ਵਰਗਾ
ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਬਾਰਾਤ ਵਾਲੀ ਮਾਂ ਵਰਗਾ
ਘੁੰਡ ਚੱਕ ਕੇ ਵਿਖਾ ਦੇ ਮੁਖ ਨਾਰੇ
ਜਾ ਬਾਰਾਤ ਵਾਲੀ ਮਾਂ ਵਰਗਾ
You May Also Like
» Paran Hatt Ja Balad Sing Maru [Sabar Khan, Lovejot] » Daru Pee Ke Theke Ton [Sabar Khan, Lovejot] » De Gayee Landi Chuhi Najare [Sabar Khan, Lovejot] » Aaunde Vihhah De Din Nerhe [Sabar Khan, Lovejot] » Kise Jatt Ton Gotne Khau [Sabar Khan, Lovejot] » Akh Dabb Ke Mutiyare [Sabar Khan, Lovejot] » Gaddi Vich Baith Jattiye [Sabar Khan, Lovejot] » Ve Aapna Ni Kath Nibhna [Sabar Khan, Lovejot]FAQs for Up Ton Liake Gharwali
Who is singer of Up Ton Liake Gharwali song ?
Singer of Sabar Khan, Lovejot.
Who is writer of Up Ton Liake Gharwali song ?
Harbhajn Sidhu wrote this Song.
Who is the music director of Up Ton Liake Gharwali song ?
Up Ton Liake Gharwali is Tuned by Raju Bablu.
Which label release Up Ton Liake Gharwali song ?
Up Ton Liake Gharwali is released under the label of Goyal Music.
Whats the playtime (duration) of Up Ton Liake Gharwali song ?
Playtime of song Up Ton Liake Gharwali is 04:43 minute.
How can I download Up Ton Liake Gharwali song ?
You can download Up Ton Liake Gharwali song via click above download links.