UNDERTAKER Sardar Khehra, Gurlez Akhtar Mp3 Song Download
Get This Song
Play Online
Share This Song
UNDERTAKER Song Lyrics
Yeah
Rass
ਚੰਗਾ ਲੱਗਦਾ ਜੱਟੀ ਨੂੰ ਜਦ ਹੁੰਨੇ ਜੱਟਾਂ ਕੋਲੇ
ਮੈਨੂੰ ਦੱਸ ਕੇ ਜਾਈ ਵੇ ਕਦ ਮੁੱਕਣੇ ਤੇਰੇ ਰੌਲੇ
ਮੈਥੋਂ ਵੱਧ ਕੇ ਮੂੰਹ ਕਰਦੇ ਡੱਬ ਤੇ 30 ਤੇ 45
ਮੇਰਾ ਹਾਲ ਵੇ ਪੁੱਛਦਾ ਨਾ ਖੱਬੀ ਸੀਟ ਤੇ ਰੱਖੇ ਦੂਨਾਲੀ
ਵੇ ਮੈਂ ਨਿਤ ਪਛਤੋਨੀ ਆ ਯਾਰੀ ਵੈਲੀ ਦੇ ਨਾਲ ਲਾ ਲਈ
ਮੇਰਾ ਹਾਲ ਵੇ ਪੁੱਛਦਾ ਨਾ ਖੱਬੀ ਸੀਟ ਤੇ ਰੱਖੇ ਦੂਨਾਲੀ
ਮੈਂ ਨਿੱਤ ਪਛਤਾਉਨੀ ਆਂ ਯਾਰੀ ਵੈਲੀ ਦੇ ਨਾਲ ਲਾ ਲਈ
ਨੀ ਤੂੰ ਕਾਹ ਤੋਂ ਘਾਬਰਦੀ ਤੇਰਾ ਜੱਟ ਆ ਅੰਡਰਟੇਕਰ
ਨਿੱਤ ਹੱਟ ਹੀ ਮੰਨਦਾ ਏ ਤਾਹੀਓ ਕਹਿੰਦੇ ਬੋਨ ਬਰੇਕਰ
ਤੇਰੇ ਸੁਣਿਆ ਬਹੁਤ ਸਰਕਾਰੀ ਬਿੱਲੋ ਮਾਝੇ ਤੋਂ ਮੋਹਾਲੀ
ਮੈਂ ਤੇਰੇ ਕੀਲਾਂ ਦੇ ਨਾਲ ਯਾਰੀ ਨੀਚ ਟਾਲਾਂ ਤੇ ਅਨਸਾਰੀ
ਹੈਲੋਵੀਨ ਤੇ ਵੰਡ ਦਿੱਤੇ ਵੇ ਤੂੰ ਚੰਟੂ ਕੈਂਡੀਡੇ ਸਾਰੇ
ਤੈਨੂੰ ਪਹਿਲਾਂ ਵੀ ਦੱਸਿਆ ਇਹ ਸਾਡੇ ਲੈਵਲ ਦੇ ਨੀ ਨਾਰੇ
ਤੈਨੂੰ ਪਹਿਲਾਂ ਵੀ ਦੱਸਿਆ ਇਹ ਸਾਡੇ ਲੈਵਲ ਦੇ ਨੀ ਨਾਰੇ
ਇਹ ਸਾਡੇ ਲੈਵਲ ਦੇ ਨੀ ਨਾਰੇ
ਇਹ ਸਾਡੇ ਲੈਵਲ ਦੇ ਨੀ ਨਾਰੇ
ਵੇ ਮਿਹਨਤ ਭਾਬੀ ਲੁੱਤੀ ਲਾਵੇ ਉਤੋਂ ਮਾਂ ਮੇਰੀ ਸਮਝਾਵੇ
ਫਿਰ ਹਰ ਕੋਈ ਦਿੰਦਾ ਡਰਾਵੇ ਜਦ ਤੇਰਾ ਨਾਂ ਖਬਰਾਂ ਵਿੱਚ ਆਵੇ
ਹੁੰਦੇ ਜੱਟਾਂ ਦੇ ਹੀ ਪਰਚੇ ਹਾਈਕੋਰਟ ਕਚਹਿਰੀ ਚਰਚੇ
ਮੇਰੀ ਵੇਲ ਕਰਾ ਲਈ ਅੜ ਕੇ ਮੇਨੋਲਜੀ ਬੈਠੀ ਪੜ ਕੇ
ਹੋਣੀ ਫੇਸ ਟਾਈਮ ਤੇ ਪੇਸ਼ੀ ਕੁੰਡੀ ਜੱਜ ਦੇ ਨਾਲ ਫਸਾ ਲਈ
ਮੇਰਾ ਹਾਲ ਵੀ ਪੁੱਛਦਾ ਨਾ ਸੱਬੀ ਸੀਟ ਤੇ ਰੱਖੇ ਦੂਨਾਲੀ
ਵੇ ਮੈਂ ਨਿੱਤ ਪੁੱਛਤਾਉਨੀ ਆਂ ਯਾਰੀ ਵੈਲੀ ਦੇ ਨਾਲ ਲਾਈ
ਰਹਿੰਦੀ ਸੀ ਦੁਲਹਿਰ ਆ ਲੱਗੀ ਨੱਚਦੀ ਫੁੱਲਾਂ ਉੱਤੇ ਕਾਟੋ
ਹੋ ਜਿਹੜੀ ਹੱਡਾਂ ਨੂੰ ਆ ਲੱਗੀ ਦੁਨੀਓ ਖਿੜਦੀ ਨਾ ਬਿਣ ਚਾਹ ਤੋਂ
ਤੁਹਾਡਾ ਕਿੰਨਾ ਕੁਮਾ ਜਾਮਾ ਮੋਸਟ ਵਾਂਟਡ ਜਿੱਦਾਂ ਉਹ ਸਾਮਾ
ਵੇ ਦੱਸੋ ਕਿੱਡਾ ਕਿਉਰਾ ਤੁਹਾਡਾ ਸਾਡਾ ਖੌਫ ਜਿਵੇਂ ਗਿਰਮਾਡਾ
ਮੰਗਦੇ ਗੱਦੀ ਮਾਝੇ ਦੀ ਤੂੰ ਗੁੱਛੀ ਕਰਦੇ ਜੋ ਹੰਕਾਰੇ
ਤੈਨੂੰ ਪਹਿਲਾਂ ਵੀ ਦੱਸਿਆ ਇਹ ਸਾਡੇ ਲੈਵਲ ਦੇ ਨੀ ਨਾਰੇ
ਤੈਨੂੰ ਪਹਿਲਾਂ ਵੀ ਦੱਸਿਆ ਇਹ ਸਾਡੇ ਲੈਵਲ ਦੇ ਨੀ ਨਾਰੇ
ਇਹ ਸਾਡੇ ਲੈਵਲ ਦੇ ਨੀ ਨਾਰੇ
Yeah
ਇਹ ਸਾਡੇ ਲੈਵਲ ਦੇ ਨੀ ਨਾਰੇ
You May Also Like
» BOSS [Sardar Khehra] » DHAMKI [Sardar Khehra] » SUPPLY HATHYAR [Sardar Khehra] » BANDOOK [Sardar Khehra]FAQs for UNDERTAKER
Who is singer of UNDERTAKER song ?
Singer of Sardar Khehra, Gurlez Akhtar.
Who is writer of UNDERTAKER song ?
Sardar Khehra wrote this Song.
Who is the music director of UNDERTAKER song ?
UNDERTAKER is Tuned by Rass.
Which label release UNDERTAKER song ?
UNDERTAKER is released under the label of Rthyms Life.
Whats the playtime (duration) of UNDERTAKER song ?
Playtime of song UNDERTAKER is 02:46 minute.
How can I download UNDERTAKER song ?
You can download UNDERTAKER song via click above download links.