Umeed Nahi Si Sardool Sikander Mp3 Song Download
Get This Song
Play Online
Share This Song
Umeed Nahi Si Song Lyrics
ਅੰਬਰਾਂ ਤੇ ਚਾੜ ਸਾਡੀ ਹਥੀਂ ਡੋਰ ਛਡੇਂਗਾ
ਪਤਾ ਨਹੀਂ ਸੀ ਸਾਡੇ ਨਾਲ ਇੰਝ ਵੈਰ ਕਡੇਂਗਾ
ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਓ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਪਿੱਛੇ ਡਾਢਿਆ ਓਏ ਗਲੀਆਂ ਚ ਰੁੱਲੇ ਸੀ
ਦੱਸ ਅਸੀਂ ਕਿਹੜੀ ਤੱਕੜੀ ਚ ਘੱਟ ਤੁਲੇ ਸੀ
ਹਾਏ ਤੇਰੇ ਪਿੱਛੇ ਡਾਢਿਆ ਓਏ ਗਲੀਆਂ ਚ ਰੁੱਲੇ ਸੀ
ਦੱਸ ਅਸੀਂ ਕਿਹੜੀ ਤੱਕੜੀ ਚ ਘੱਟ ਤੁਲੇ ਸੀ
ਮੰਨਿਆ ਕੇ ਸਾਡੇ ਕੋਲ
ਮੰਨਿਆ ਕੇ ਸਾਡੇ ਕੋਲ
ਮੰਨਿਆ ਕੇ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਪੈਰ ਜਿੱਥੇ ਰੱਖਦਾ ਸੈਂ ਅੱਖੀਆਂ ਵਿਛਾਉਂਦੇ ਸੀ
ਪਹਿਲਾਂ ਅਸੀਂ ਤੈਨੂੰ ਫੇਰ ਰੱਬ ਨੂੰ ਧਿਓਂਦੇ ਸੀ
ਪੈਰ ਜਿੱਥੇ ਰੱਖਦਾ ਸੈਂ ਅੱਖੀਆਂ ਵਿਛਾਉਂਦੇ ਸੀ
ਪਹਿਲਾਂ ਅਸੀਂ ਤੈਨੂੰ ਫੇਰ ਰੱਬ ਨੂੰ ਧਿਓਂਦੇ ਸੀ
ਤੈਨੂੰ ਪਤਾ ਐ ਤੇਰੇ ਬਿਨਾਂ
ਤੈਨੂੰ ਪਤਾ ਐ ਤੇਰੇ ਬਿਨਾਂ
ਓ ਤੈਨੂੰ ਪਤਾ ਐ ਤੇਰੇ ਬਿਨਾਂ ਈਦ ਸਾਡੀ ਈਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਓ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਪਲ ਪਲ ਲੰਗਦਾ ਸੀ ਤੇਰੇ ਹੀ ਇਸ਼ਾਰੇ ਤੇ
ਡੋਬਿਆ ਦਵਿੰਦਰ ਨੂੰ ਆ ਕੇ ਕਿਨਾਰੇ ਤੇ
ਪਲ ਪਲ ਲੰਗਦਾ ਸੀ ਤੇਰੇ ਹੀ ਇਸ਼ਾਰੇ ਤੇ
ਡੋਬਿਆ ਦਵਿੰਦਰ ਨੂੰ ਆ ਕੇ ਕਿਨਾਰੇ ਤੇ
ਸ਼ਾਇਦ ਤੇਰਾ ਪਿਆਰ ਯਾਰਾ
ਸ਼ਾਇਦ ਤੇਰਾ ਪਿਆਰ ਯਾਰਾ
ਓ ਸ਼ਾਇਦ ਤੇਰਾ ਪਿਆਰ ਸ਼ਰਦੂਲ ਦੇ ਨਸੀਬ ਨਹੀਂ ਸੀ
ਤੇਰੇ ਕੋਲੋਂ ਯਾਰਾ ਓਏ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ
ਤੇਰੇ ਕੋਲੋਂ ਯਾਰਾ ਓ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਓ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਏਹੋ ਜਿਹੀ ਉਮੀਦ ਨਹੀਂ ਸੀ, ਏਹੋ ਜਿਹੀ ਉਮੀਦ ਨਹੀਂ ਸੀ
ਏਹੋ ਜਿਹੀ ਉਮੀਦ ਨਹੀਂ ਸੀ, ਏਹੋ ਜਿਹੀ ਉਮੀਦ ਨਹੀਂ ਸੀ
You May Also Like
» Id Wala Din [Akhtar Ali] » Ishq Nachave [Hans Raj Hans] » Surkh Kalire [Salim] » Dila Thehar Ja [Gurpal Matiyar] » Tu Vi Majboor [Feroz Khan] » Luk Luk [Kamaljeet Neeru] » Dil Tode [Surinderjeet Maqsoodpuri]FAQs for Umeed Nahi Si
Who is singer of Umeed Nahi Si song ?
Singer of Sardool Sikander.
Who is writer of Umeed Nahi Si song ?
Harjinder Bal wrote this Song.
Who is the music director of Umeed Nahi Si song ?
Umeed Nahi Si is Tuned by Jaidev.
Which label release Umeed Nahi Si song ?
Umeed Nahi Si is released under the label of Saga Music.
Whats the playtime (duration) of Umeed Nahi Si song ?
Playtime of song Umeed Nahi Si is 06:31 minute.
How can I download Umeed Nahi Si song ?
You can download Umeed Nahi Si song via click above download links.