Umar Qaid Navjot Mp3 Song Download
Get This Song
Play Online
Share This Song
Umar Qaid Song Lyrics
Mxrci
2 ਅੱਖੀਆਂ ਭਰ ਕੇ ਰੱਖੀਆਂ ਨੇ
ਸੁਰਮੇ ਗਨ ਪਾਉਡਰ ਵਰਗੇ ਨਾਲ
ਨੀ ਗਬਰੂ ਫੀਲਡਿੰਗ ਲਾ ਬੈਠਾ
ਜੇ ਦਿਖਜੇ ਕਿਦਰੇ ਮਰਜੇ ਥਾਂ
ਕਤਲ ਵੀ ਸਾਡਾ ਹੀ ਹੋਵੇ
ਸਜਾ ਵੀ ਸਾਨੂੰ ਹੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਤੂੰ ਦੁਪਹਿਰ ਖਿੜੀ ਜਿਹੀ ਸੋਹਣੀਏ
ਵੇਖ ਤੈਨੂੰ ਜਿੰਦ ਖਿੜ ਜਾਵੇ
ਦੀਦ ਪਾਉਣ ਨੂੰ ਤੇਰੀ ਹਕੀਕਤ
ਸੁਪਣਿਆਂ ਦੇ ਨਾਲ ਭਿੜ ਜਾਵੇਂ
ਨੀ ਦੱਬਦੇ ਫਿਰਦੇ ਦਾਲਾਂ ਨੀ
ਮੀਹ ਪੈਂਦੇ ਮਾਹਾਂ ਦੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਖੁਦ ਦੀ ਖੁਸ਼ੀ ਦੇ ਨਾਲ ਸੋਹਣੀਏ
ਤੇਰੇ ਤੋਂ ਜਿੰਦ ਵਾਰਾਂ ਨੀ
ਮੇਰਾ ਇਸ਼ਕ ਬਿਆਨ ਕਰੇ
ਕੋਈ Ipc ਦੀ ਧਾਰਾ ਨੀ
Location ਫਿਰਦੇ ਆ ਲੱਭਦੇ
ਤੇਰੇ ਦਿਲ ਦੇ ਰਾਹਵਾਂ ਦੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਦਿਲ ਵਾਲੀ ਬਾਰਿਕ ਵਿੱਚ
ਤੇਰੇ ਨਾ ਦੀਆਂ ਸਦਰਾ ਜੜੀਆਂ ਨੇ
ਤੇਰੇ ਹਾਥ ਬੱਜ ਜਵਾਨ
ਮੇਰੇ ਨਾ ਦੀਆਂ ਹੱਥਕੜੀਆਂ ਨੇ
ਤੇਰਾ ਨਵਜੋਤ ਨਾ ਜੁੜ ਕੇ ਨੀ
ਬਨੇ ਸਿਰ ਨਾਵਾਂ ਨੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
ਕਾਸ਼ ਮੈਂਨੂੰ ਉਮਰ-ਕੈਦ ਹੋ ਜੇ
ਤੇਰੀਆਂ ਬਾਂਹਾਂ ਦੀ ਜੱਟੀਏ
You May Also Like
» Godfather [Shree Brar] » Young G [Jerry] » Peer E Hind [Surinder Baba] » Bol Na Pavaan [Aden] » Splendor Ala Munda [Satbir Aujla] » Jeon Jogeya [Joban Sandhu] » About Punjab [Rohanpreet Singh] » Gorgeous [Ranjit Bawa]FAQs for Umar Qaid
Who is singer of Umar Qaid song ?
Singer of Navjot.
Who is writer of Umar Qaid song ?
Navjot wrote this Song.
Who is the music director of Umar Qaid song ?
Umar Qaid is Tuned by MXRCI.
Which label release Umar Qaid song ?
Umar Qaid is released under the label of Namoh Studios.
Whats the playtime (duration) of Umar Qaid song ?
Playtime of song Umar Qaid is 02:28 minute.
How can I download Umar Qaid song ?
You can download Umar Qaid song via click above download links.