Uddi Uddi Nimrat Khaira Mp3 Song Download
Get This Song
Play Online
Share This Song
Uddi Uddi Song Lyrics
Desi Crew
Desi Crew
Desi Crew
Desi Crew
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਜੀ ਕਹਿਣਾ ਕਿਤੇ ਨੀਂ ਥਿਆਉਣਾ ਜੱਟ ਵਰਗਾ
ਮੇਰੇ ਵਰਗੀ ਵੀ ਕਿਤੇ ਲੱਭਦਾ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਮਿੱਟੀ ਮੇਰੀਆਂ ਪੈਰਾ ਨੂੰ ਸੋਹਰੇ ਥਾਂ ਦੀ ਲੱਗੂ ਵੇ
ਮੇਹੰਦੀ ਮੇਰੀਆਂ ਹੱਥਾਂ ਤੇ ਤੇਰੇ ਨਾਮ ਦੀ ਲੱਗੂ
ਛੱਡਿਆ ਨਹੀਂ ਜਾਣਾ ਹੁਣ ਮਰ ਜਾਨਿਆ ਵੇ
ਤੈਨੂੰ ਪਾਉਣ ਲਈ ਤਾਂ ਬਾਜੀ ਜਾਨਦੀ ਲੱਗੂ
ਨੰਦਾ ਊੱਤੇ ਬੈਠੂ ਕੁੰਦ ਕੱਢ ਕੇ
ਛੇਤੀ ਛੇਤੀ ਬਣ ਜੇ ਸਬਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਰੁੱਤ ਗੀਤਾਂ ਦੀ ਰੰਗਾਂ ਦੀ ਹੋਈ ਜਾਵੇ ਵਰਖਾ
ਮੈਂ ਬੈਠੇ ਸਤਰੰਗੀ ਪਿੰਗ ਕੋਲ ਦਾਹ ਕੇ ਚਰਖਾ
ਜਿੰਦ ਸੱਜਣਾ ਹਵਾਲੇ ਮੱਲੋ ਮੱਲੀ ਹੁੰਦੀ ਏ
ਦਿਲਾਂ ਨੂੰ ਦਿਲਾਂ ਦੀ ਜਦੋਂ ਹੁੰਦੀ ਪੜਖਾ
ਮੈਂ ਕੱਟਾ ਤੇਰੇ ਨਾਮ ਦਿੱਆਂ ਪੂਨੀਆਂ
ਨੇੜੇ ਹੋ ਕੇ ਸੁਣ ਲਵੇ ਰੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਦੱਸ ਵੱਟ ਆ ਕੇ ਜਾਣਾ ਜੇ ਜਵਾਨੀ ਢਲ ਗਈ
ਤੂੰ ਆਜਾ ਤੋਤੇ ਦੀਆਂ ਖੰਭਾਂ ਜਿਹੀ ਲਾ ਕੇ ਕਲਗੀ
ਤੇਰੇ ਤੱਬਰ ਚ ਆ ਕੇ ਜੱਟਾਂ ਏ ਕੁਲ ਜੁਵੇ
ਜਿਵੇਂ ਹੁੰਦੀ ਆ ਕੇ ਉਹਦੇ ਵਿਚ ਖੰਡ ਰਹ ਗਈ
ਮੇਰਾ ਬੈਣਸ ਬੈਣਸ ਨਾਮ ਲੈਂ ਬੁੱਲੀਆਂ
ਤੂਣਾ ਮਾਰਾ ਕਰ ਕੇ ਤੂੰ ਡੱਬਤੰਨ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
You May Also Like
» Mere Naal [Nimrat Khaira] » Sheesha [Nimrat Khaira] » Haan [Nimrat Khaira] » Wang [Nimrat Khaira]FAQs for Uddi Uddi
Who is singer of Uddi Uddi song ?
Singer of Nimrat Khaira.
Who is writer of Uddi Uddi song ?
Bunty Bains wrote this Song.
Who is the music director of Uddi Uddi song ?
Uddi Uddi is Tuned by Desi Crew.
Which label release Uddi Uddi song ?
Uddi Uddi is released under the label of Panj-aab Records.
Whats the playtime (duration) of Uddi Uddi song ?
Playtime of song Uddi Uddi is 02:58 minute.
How can I download Uddi Uddi song ?
You can download Uddi Uddi song via click above download links.