Udaas Prabh Gill Mp3 Song Download
Get This Song
Play Online
Share This Song
Udaas Song Lyrics
ਓ ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਜਾ ਆਇਆ ਨਾ ਕਰ ਜਾ ਜਾਇਆ ਨਾ ਕਰ
ਜਾ ਆਇਆ ਨਾ ਕਰ ਜਾ ਜਾਇਆ ਨਾ ਕਰ
ਵਾਸਤੇ ਪਾਵਾਂ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਸੰਗ ਤੁਰਦੀ ਤੁਰਦੀ ਰਹਾਂ ਵਿੱਚ ਤੂੰ
ਖੋ ਜਾਏ ਕਿੱਥੇ ਹਵਾਵਾਂ ਵਿੱਚ
ਹੋਵੇ ਨਜ਼ਰਾ ਵਿੱਚੋਂ ਦੂਰ ਪਰ
ਕੋਈ ਰਹੇ ਮੇਰੇ ਸਾਹਾਂ ਵਿੱਚ
ਮੈਨੂੰ ਆਪਣਾ ਬਣਾ ਜਿਆ ਮੇਰੀ ਹੋਜਾ
ਮੈਨੂੰ ਆਪਣਾ ਬਣਾ ਜਿਆ ਮੇਰੀ ਹੋਜਾ
ਤੇਰਾ ਹੋ ਜਾਵਾਂ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਲੁਕ ਛੁਪ ਜਾਣਾ
ਮੱਕੀ ਦਾ ਦਾਣਾ
ਬਸ ਉੱਡ ਉੱਡ ਜਾਣਾ
ਹੋ ਮੁੜ ਨਹੀਂ ਆਉਣਾ
ਹੋ ਸਾਨੂੰ ਬੁਲਾਉਣਾ
ਲਾਵੇਂ ਹੰਜੂ ਦਾ ਬਹਾਨਾ
ਬਸ ਉੱਡ ਉੱਡ ਜਾਣਾ
ਹੋ ਹੁਣ ਮੁੜ ਨਹੀਂ ਆਉਣਾ
ਲੱਖ ਸ਼ਕਲਾਂ ਤੇਰੇ ਨਾਲ ਦੀਆਂ
ਪਰ ਅੱਖੀਆਂ ਤੈਨੂੰ ਭਾਲਦੀਆਂ
ਮੇਰੇ ਹੰਜੂ ਭਰਨ ਗਵਾਹੀਆਂ
ਹਰ ਪਲ ਪਲ ਤੇਰੇ ਖਿਆਲ ਦੀਆਂ
ਯਾ ਆਉਣਾ ਭੁਲ ਜਾ ਜਿਆ ਜਾਣਾ ਭੁਲ ਜਾ
ਯਾ ਆਉਣਾ ਭੁਲ ਜਾ ਜਿਆ ਜਾਣਾ ਭੁਲ ਜਾ
ਕੁਝ ਹੋਰ ਨਾ ਚਾਹਵਾਂ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
ਤੇਰੇ ਆਏ ਦੀ ਨੀ ਹੁੰਦੀ ਐੱਨੀ ਖੁਸ਼ੀ ਸੱਜਣਾ
ਤੇਰੇ ਜਾਣ ਤੇ ਉਦਾਸ ਜਿੰਨਾ ਹੋ ਜਾਵਾ ਮੈਂ
You May Also Like
» Sardarniye [Ranjit Bawa, Mannat Noor] » Sardarniye [Rohanpreet Singh, Mannat Noor] » Dukki Tikki [Nachhatar Gill] » Ambra De Taare [Feroz Khan] » Vaar [Parvinder Singh]FAQs for Udaas
Who is singer of Udaas song ?
Singer of Prabh Gill.
Who is writer of Udaas song ?
Pali Bhupinder Singh wrote this Song.
Who is the music director of Udaas song ?
Udaas is Tuned by Gold Boy.
Which label release Udaas song ?
Udaas is released under the label of Saga Music.
Whats the playtime (duration) of Udaas song ?
Playtime of song Udaas is 04:52 minute.
How can I download Udaas song ?
You can download Udaas song via click above download links.