Tumhare Karan Mika Singh Mp3 Song Download
Get This Song
Play Online
Share This Song
Tumhare Karan Song Lyrics
ਹੈ ਹੈ
ਹਾਂ ਰੋਕਿਆ ਬਥੇਰਾ ਪਰ
ਤੇਰੇ ਪਿੱਛੇ ਪਿੱਛੇ ਆਇਆ
ਇਕ ਬਾਰੀ ਨਹੀਂ ਏਨੂੰ
ਲੱਖ ਬਾਰ ਸਮਝਾਇਆ
ਰੋਕਿਆ ਬਥੇਰਾ ਪਰ
ਤੇਰੇ ਪਿੱਛੇ ਪਿੱਛੇ ਆਇਆ
ਇਕ ਬਾਰੀ ਨਹੀਂ ਏਨੂੰ
ਲੱਖ ਬਾਰ ਸਮਝਾਇਆ
ਦਿਲ ਮੇਰੀ ਮੰਨ ਦਾ ਹੀ ਨਹੀਂ
ਹਾਏ ਚੰਦ ਏ ਸੁਣ ਦਾ ਹੀ ਨਹੀਂ
ਰੋਕਿਆ ਬਥੇਰਾ ਪਰ
ਤੇਰੇ ਪਿੱਛੇ ਪਿੱਛੇ ਆਇਆ
ਇਕ ਬਾਰੀ ਨਹੀਂ ਏਨੂੰ
ਲੱਖ ਬਾਰ ਸਮਝਾਇਆ
ਦਿਲ ਮੇਰੀ ਮੰਨ ਦਾ ਹੀ ਨਹੀਂ
ਹਾਏ ਚੰਦਰਾ ਏ ਸੁਣ ਦਾ ਹੀ ਨਹੀਂ
ਏ ਹੈ ਹੈ
ਹਾਏ ਨਾਜੁਕ ਜਾ ਦਿਲ ਹੈ ਮੇਰਾ
ਹੋਇਆ ਹੈ ਆਸ਼ਿਕ਼ ਤੇਰਾ
ਰਾਤਾ ਨੁੰ ਨਿੰਦ ਨਾ ਆਵੇ
ਖਾਣ ਨੁੰ ਪਵੇ ਹਨੇਰਾ
ਨੀ ਦੱਸਾਂ ਤੈਨੂੰ ਬਿੱਲੋ
ਹੁਣ ਬੁਰਾ ਹਾਲ ਹੈ ਮੇਰਾ
ਦਿੱਸਦਾ ਏ ਚਾਰੋਂ ਪਾਸੇ
ਇਕ ਹੋ ਬੱਸ ਤੇਰਾ ਚੇਹਰਾ
ਲੁਟਿਆ ਮੇਰਾ ਦਿਲ ਹਾਏ
ਮੈਨੂੰ ਕਦੀ ਆ ਮਿਲ ਹਾਏ
ਸਭ ਤੂੰ ਹੈ ਤੂੰ ਹੈ ਸੋਨੀ
ਕੋਈ ਜਬਾਬ ਨੀ ਤੇਰਾ
ਰੱਬ ਨਾਲੋਂ ਅੜ ਕੇ
ਸੋਣੀਏ ਮੈਂ ਤੈਨੂੰ ਚਾਹੇਆਂ
ਲਾਇਆ ਨਾ ਦਿਮਾਗ ਮੈਂ
ਦਿਲ ਤੇਰੇ ਨਾਲ ਲਾਇਆ
ਦਿਲ ਮੇਰੀ ਮੰਨ ਦਾ ਹੀ ਨਹੀਂ
ਹਾਏ ਚੰਦਰਾ ਏ ਸੁਣ ਦਾ ਹੀ ਨਹੀਂ
ਏ ਹੈ ਹੈ
ਹਾਂ ਰੁਕਿਆ ਬਥੇਰਾ ਪਰ
ਤੇਰੇ ਪਿੱਛੇ ਪਿੱਛੇ ਆਇਆ
ਇਕ ਬਾਰੀ ਨਹੀਂ ਏਨੂੰ
ਲੱਖ ਬਾਰ ਸਮਝਾਇਆ
ਦਿਲ ਮੇਰੀ ਮੰਨ ਦਾ ਹੀ ਨਹੀਂ
ਹਾਏ ਚੰਦਰਾ ਏ ਸੁਣ ਦਾ ਹੀ ਨਹੀਂ
ਹਾਂ ਰੁਕਿਆ ਬਥੇਰਾ ਪਰ
ਤੇਰੇ ਪਿੱਛੇ ਪਿੱਛੇ ਆਇਆ
ਇਕ ਬਾਰੀ ਨਹੀਂ ਏਨੂੰ
ਲੱਖ ਬਾਰ ਸਮਝਾਇਆ
ਦਿਲ ਮੇਰੀ ਮੰਨ ਦਾ ਹੀ ਨਹੀਂ
ਹਾਏ ਚੰਦਰਾ ਏ ਸੁਣ ਦਾ ਹੀ ਨਹੀਂ
ਏ ਹੈ ਹੈ
You May Also Like
» Hey Mister Kahan Ja Rahe Ho [Usha Uthup] » Kitna Maasum [Ghanshyam Vaswani] » Tere Khayal Ko Dil Se [Bhupinder Singh, Bhupendra] » Koi Hamnafas Nahi Hai [Asha Bhosle]FAQs for Tumhare Karan
Who is singer of Tumhare Karan song ?
Singer of Mika Singh.
Who is writer of Tumhare Karan song ?
Traditional wrote this Song.
Who is the music director of Tumhare Karan song ?
Tumhare Karan is Tuned by Madhu Mukherjee.
Which label release Tumhare Karan song ?
Tumhare Karan is released under the label of T-Series.
Whats the playtime (duration) of Tumhare Karan song ?
Playtime of song Tumhare Karan is 04:00 minute.
How can I download Tumhare Karan song ?
You can download Tumhare Karan song via click above download links.