Tu Mera Vicky Sandhu Mp3 Song Download
Get This Song
Play Online
Share This Song
Tu Mera Song Lyrics
ਓ Mixsingh In The House
ਓ ਸਪਨੇ ਹੋ ਗਏ ਪੂਰੇ ਸਾਰੇ
ਜੋ ਤੂੰ ਸਾਡੇ ਕੋਲ ਵੇ
ਦਿਲ ਦੀ ਹਰ ਇਕ ਗੱਲ ਮੈਂ ਰੱਖਤੀ
ਤੇਰੇ ਮੂਰੇ ਖੋਲ ਵੇ
ਹੁਣ ਜਨਮ ਜਨਮ ਲਈ
ਸਭ ਕੁਝ ਤੇਰਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਤੇਰਾ ਹੀ ਚਿਹਰਾ ਵੇ
ਸਾਡੇ ਲਈ ਇਹਨਾਂ ਕਾਫੀ ਏ
ਕਿ ਤੂੰ ਏ ਮੇਰਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਤੇਰਾ ਹੀ ਚਿਹਰਾ ਵੇ
ਸਾਡੇ ਲਈ ਇਹਨਾਂ ਕਾਫੀ ਏ
ਕਿ ਤੂੰ ਏ ਮੇਰਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਇਹਨੀ ਸੋਹਣੀ ਕਿਸਮਤ ਦਿੱਤੀ
ਹੋਰ ਮੈਂ ਰੱਬ ਤੋਂ ਮੰਗਾ ਕੀ
ਤੂੰ ਜ਼ਿੰਦਗੀ ਵਿੱਚ ਆਇਆ ਸਾਡੇ
ਬਾਰਿਸ਼ ਹੋ ਗਈ ਰੰਗਾਂ ਦੀ
ਹਾਏ ਮੈਂ ਤਾਂ ਤੇ ਨੂੰ ਵੇਖ ਕੇ ਜਿਉਂਦਾ
ਤੇਰੇ ਬਿਨਾ ਕੁਝ ਵੇਖਾ ਨਾ
ਹੱਥ ਵਿੱਚ ਹੱਥ ਸਾਡੇ ਤੇਰੇ
ਮੈਂ ਖੁਸ਼ ਆਪਣੇ ਲੇਖਾ ਨਾਲ
ਤੂੰ ਰੋਸ਼ਨ ਕਰਦਾ ਦਿਲ ਦਾ ਵੇਹੜਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਤੇਰਾ ਹੀ ਚਿਹਰਾ ਵੇ
ਸਾਡੇ ਲਈ ਇਹਨਾਂ ਕਾਫੀ ਏ
ਕਿ ਤੂੰ ਏ ਮੇਰਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਤੇਰਾ ਹੀ ਚਿਹਰਾ ਵੇ
ਸਾਡੇ ਲਈ ਇਹਨਾਂ ਕਾਫੀ ਏ
ਕਿ ਤੂੰ ਏ ਮੇਰਾ ਵੇ
ਹਾਏ ਤੇਰੇ ਨਾਲ ਤੁਰਨਾ ਏ ਜ਼ਿੰਦਗੀ ਦੇ ਰਾਹ ਤੇ
ਗਾਣੇ ਪਿਆਰੇ ਵਾਲੇ ਬਣੇ ਤੇਰੇ ਮੇਰੇ ਬਾਹ ਤੇ
ਮੈਂ ਤੇਰੀ ਖੰਡ ਹਾਂ ਤੇ ਤੂੰ ਮੇਰੀ ਚਾਹ ਵੇ
ਤਾਹੀਓ ਅੱਪਾਂ ਮਿਲੇ ਸਾਡੇ ਇਕੋ ਜਿਹਾ ਸੁਬਹ ਵੇ
ਹਰ ਦਿਨ ਲੱਗੇ ਦੀਵਾਲੀ ਵਰਗਾ
ਜਦੋਂ ਦੇ ਅੱਪਾਂ ਇੱਕ ਹੋਏ
ਮੈਂ ਤੁਰਨਾ ਤੇਰੇ ਪਿੱਛੇ ਵੇ
ਤੂੰ ਅੱਗੇ ਰਾਹਾਂ ਵਿੱਚ ਹੋਏ
ਬਿਨ ਮੰਗੇ ਹੀ ਝੋਲੀ ਭਰਤੀ
ਰੱਬ ਦਾ ਸ਼ੁਕਰ ਮਾਣਾ ਵੇ
ਮੁਸ਼ਕਿਲਾਂ ਵਿੱਚ ਵੀ ਬਣ ਕੇ ਰਹਿਣਾ
ਮੈਂ ਤੇਰਾ ਪਰਸ਼ਾਵਾਂ ਵੇ
ਇਹਨਾਂ ਖੁਸ਼ਨਸੀਬ ਦੱਸ ਜਗ ਤੇ ਕਿਹੜਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਤੇਰਾ ਹੀ ਚਿਹਰਾ ਵੇ
ਸਾਡੇ ਲਈ ਇਹਨਾਂ ਕਾਫੀ ਏ
ਕਿ ਤੂੰ ਏ ਮੇਰਾ ਵੇ
ਹਾਏ ਅੱਖੀਆਂ ਚ ਵੱਸਦਾ ਏ
ਤੇਰਾ ਹੀ ਚਿਹਰਾ ਵੇ
ਸਾਡੇ ਲਈ ਇਹਨਾਂ ਕਾਫੀ ਏ
ਕਿ ਤੂੰ ਏ ਮੇਰਾ ਵੇ
ਹਾਏ ਅੱਖੀਆਂ ਚ ਵੱਸਦਾ ਏ
You May Also Like
» Q&A [Shivjot, Gurlez Akhtar] » Wafadari [Korala Maan] » Note [Dilpreet Dhillon] » Dove Bhaina [Nachhatar Gill] » 21 Te 25 [Dr. Jogi, Gurlez Akhtar] » Wanga [Gulab Sidhu] » Tohar [Inder Pandori, Jasmeen Akhtar] » Hawai [Veet Baljit]FAQs for Tu Mera
Who is singer of Tu Mera song ?
Singer of Vicky Sandhu.
Who is writer of Tu Mera song ?
Vicky Sandhu wrote this Song.
Who is the music director of Tu Mera song ?
Tu Mera is Tuned by Mix Singh.
Which label release Tu Mera song ?
Tu Mera is released under the label of Mix It Up Studio.
Whats the playtime (duration) of Tu Mera song ?
Playtime of song Tu Mera is 03:30 minute.
How can I download Tu Mera song ?
You can download Tu Mera song via click above download links.