Tu Leaderan Wangu Lagdi Ae Bina Sagar Mp3 Song Download
Get This Song
Play Online
Share This Song
Tu Leaderan Wangu Lagdi Ae Song Lyrics
ਹਾਈ ਸਾਵਾ ਹਾਈ ਸਾਵਾ ਹਾਈ ਸਾਵਾ ਹਾਈ ਸਾਵਾ ਹਾਈ ਸਾਵਾ
ਹਾਈ ਸਾਵਾ ਹਾਈ ਸਾਵਾ ਹਾਈ ਸਾਵਾ ਬੁਰਾਹ
ਨਚਦੀ ਮੈਂ ਹੁਣ ਤੈਨੂੰ ਲਗਦੀ ਪ੍ਯਾਰੀ
ਦਾਰੂ ਦੇ ਸਰੂਰ ਵਿਚ ਨੋਟ ਜਾਣੇ ਵਾਰੀ
ਨਚਦੀ ਮੈਂ ਹੁਣ ਤੈਨੂੰ ਲਗਦੀ ਪ੍ਯਾਰੀ
ਦਾਰੂ ਦੇ ਸਰੂਰ ਵਿਚ ਨੋਟ ਜਾਣੇ ਵਾਰੀ
ਕੀਤੇ ਝੁੱਗਾ ਚੌਰ ਆਪਣਾ ਕਰਾ ਕ ਬਿਹ ਜੀ ਨਾ
ਵੇਖ ਕ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂ ਤੋਰੀ ਵਾਂਗੂ ਮੂੰਹ ਲਮਕਾ ਕ ਬਿਹ ਜੀ ਨਾ
ਵੇਖ ਕ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂ ਤੋਰੀ ਵਾਂਗੂ ਮੂੰਹ ਲਮਕਾ ਕ ਬਿਹ ਜੀ ਨਾ
ਝੋਨੇ ਦੀ ਟ੍ਰਾਲੀ ਸਿੱਟੀ ਮੰਦੀ ਚ ਸਵੇਰੇ
ਮੁੱਕਦੇ ਨਾ ਨੋਟ ਪਾਏ ਬੰਕਾਂ ਚ ਬਥੇਰੇ
ਝੋਨੇ ਦੀ ਟ੍ਰਾਲੀ ਸਿੱਟੀ ਮੰਦੀ ਚ ਸਵੇਰੇ
ਮੁੱਕਦੇ ਨਾ ਨੋਟ ਪਾਏ ਬੰਕਾਂ ਚ ਬਥੇਰੇ
ਮੇਨੂ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਲੀਏ
ਜਦੋਂ ਤਕ ਨਚੇਂਗੀ ਤੂ ਵਾਰੀ ਜੌਂਗਾ ਨੋਟ ਤੇਰੇ ਜੀਜੇ ਦਾ ਈ ਦਿਲ ਦਰਿਆ ਸਾਲੀਏ
ਜਦੋਂ ਤਕ ਨਚੇਂਗੀ ਤੂ ਵਾਰੀ ਜੌਂਗਾ ਨੋਟ ਤੇਰੇ ਜੀਜੇ ਦਾ ਈ ਦਿਲ ਦਰਿਆ ਸਾਲੀਏ ਬੁਰਾਹ
ਓ ਓ ਓ ਓ ਓ ਓ ਓ
ਸੋਫੀ ਤੂ ਰੁਪਾਯਯਾ ਇਕ ਖਰ੍ਚੇ ਨਾ ਜੱਟਾ ਵੇ
ਦਾਰੂ ਪੀ ਕੇ ਹਾਥ ਟੈਨ ਆਖਦਾ ਈ
ਸੋਫੀ ਤੂ ਰੁਪਾਯਯਾ ਇਕ ਖਰ੍ਚੇ ਨਾ ਜੱਟਾ ਵੇ
ਦਾਰੂ ਪੀ ਕੇ ਹਾਥ ਟੈਨ ਆਖਦਾ ਈ
ਕਦੇ ਲਾਹ ਲੇਨਾ ਕਦੇ ਕੰਨਾ ਵਿਚ ਪੌਣੇ
ਕਦੇ ਲਾਹ ਲੇਨਾ ਕਦੇ ਕੰਨਾ ਵਿਚ ਪੌਣੇ
ਕੀਤੇ ਗਿਧੇ ਵਿਚ ਨੱਤੀਆਂ ਗਵਾ ਕੇ ਬਿਹ ਜਾਏਇਨ ਨਾ
ਵੇਖ ਕ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂ ਤੋਰੀ ਵਾਂਗੂ ਮੂੰਹ ਲਮਕਾ ਕ ਬਿਹ ਜੀ ਨਾ
ਵੇਖ ਕ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂ ਤੋਰੀ ਵਾਂਗੂ ਮੂੰਹ ਲਮਕਾ ਕ ਬਿਹ ਜੀ ਨਾ
ਸਾਰੇ ਮੇਲ ਵਿਚ ਗੱਲਾਂ ਹੁੰਦੀਆਂ ਨੇ ਤੇਰੀਆਂ
ਨਚ ਨਚ ਗਿਧੇ ਚ ਲਿਅਯੀ ਜਾਵੇਈਂ ਨੇਹਰੀਆਂ,ਲਿਅਯੀ ਜਾਵੇਈਂ ਨੇਹਰੀਆਂ
ਸਾਰੇ ਮੇਲ ਵਿਚ ਗੱਲਾਂ ਹੁੰਦੀਆਂ ਨੇ ਤੇਰੀਆਂ
ਨਚ ਨਚ ਗਿਧੇ ਚ ਲਿਅਯੀ ਜਾਵੇਈਂ ਨੇਹਰੀਆਂ,ਲਿਅਯੀ ਜਾਵੇਈਂ ਨੇਹਰੀਆਂ
ਦਿਲ ਕਰੇ ਤੇਰੇ ਉੱਤੋਂ ਵਾਰ ਦੇਵਾਂ ਨੱਤੀਆਂ
ਦਿਲ ਕਰੇ ਤੇਰੇ ਉੱਤੋਂ ਵਾਰ ਦੇਵਾਂ ਨੱਤੀਆਂ
ਔਂਦਾ ਨਿੱਤ ਨਿੱਤ ਨਾ ਵਿਆਹ ਸਾਲੀਏ
ਜਦੋਂ ਤਕ ਨਚੇਂਗੀ ਤੂ ਵਾਰੀ ਜੌਂਗਾ ਨੋਟ ਤੇਰੇ ਜੀਜੇ ਦਾ ਈ ਦਿਲ ਦਰਿਆ ਸਾਲੀਏ
ਜਦੋਂ ਤਕ ਨਚੇਂਗੀ ਤੂ ਵਾਰੀ ਜੌਂਗਾ ਨੋਟ ਤੇਰੇ ਜੀਜੇ ਦਾ ਈ ਦਿਲ ਦਰਿਆ ਸਾਲੀਏ ਬੁਰਾਹ
ਹੁਣ ਦੀ ਦਲੇਰੀ ਨੂ ਸਵੇਰੇ ਚੇਤੇ ਕਰੇਇੰਗਾ
ਉਡ ਜੌ ਦਿਮਾਗ ਦਾ ਫ੍ਯੂਜ਼ ਹੌਕੇ ਭਰੇਇੰਗਾ
ਹੁਣ ਦੀ ਦਲੇਰੀ ਨੂ ਸਵੇਰੇ ਚੇਤੇ ਕਰੇਇੰਗਾ
ਉਡ ਜੌ ਦਿਮਾਗ ਦਾ ਫ੍ਯੂਜ਼ ਹੌਕੇ ਭਰੇਇੰਗਾ,ਫ੍ਯੂਜ਼ ਹੌਕੇ ਭਰੇਇੰਗਾ
ਹੁੱਬ ਕੇ ਤੂ ਅਵੇਈਂ ਬਹਲੀ ਫੂਕ ਵਿਚ ਆ ਕੇ
ਹੁੱਬ ਕੇ ਤੂ ਅਵੇਈਂ ਬਹਲੀ ਫੂਕ ਵਿਚ ਆ ਕੇ
ਜੀਜਾ ਤੁਕ ਅਧੇ ਤੋਲੇ ਨੂ ਲਵਾ ਕੇ ਬਿਹ ਜੇਈਂ ਨਾ
ਵੇਖ ਕ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂ ਤੋਰੀ ਵਾਂਗੂ ਮੂੰਹ ਲਮਕਾ ਕ ਬਿਹ ਜੀ ਨਾ
ਵੇਖ ਕ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂ ਤੋਰੀ ਵਾਂਗੂ ਮੂੰਹ ਲਮਕਾ ਕ ਬਿਹ ਜੀ ਨਾ
ਗੌਲ਼ਦਾ ਨਾ ਕਦੇ ਮਾਰੇ ਮੋਟੇ ਜੇਏ ਹਿਸਾਬ ਨੂ
ਬਾਣਿਯਾ ਨਾ ਜਾਣੀ ਤੂ ਚਿਤਾਵਨਲੀ ਦੇ ਲਾਭ ਨੂ,ਚਿਤਾਵਨਲੀ ਦੇ ਲਾਭ ਨੂ
ਗੌਲ਼ਦਾ ਨਾ ਕਦੇ ਮਾਰੇ ਮੋਟੇ ਜੇਏ ਹਿਸਾਬ ਨੂ
ਬਾਣਿਯਾ ਨਾ ਜਾਣੀ ਤੂ ਚਿਤਾਵਨਲੀ ਦੇ ਲਾਭ ਨੂ,ਚਿਤਾਵਨਲੀ ਦੇ ਲਾਭ ਨੂ
ਮੋੜ ਡੌਂਗਾ ਮੁੱਲ ਤੇਰੇ ਇਕ ਇਕ ਨਖਰੇ ਦਾ
ਮੋੜ ਡੌਂਗਾ ਮੁੱਲ ਤੇਰੇ ਇਕ ਇਕ ਨਖਰੇ ਦਾ
ਬਾਹਾਂ ਵਿਚ ਬਾਹ ਕੇਰਾਂ ਪਾ ਸਾਲੀਏ
ਜਦੋਂ ਤਕ ਨਚੇਂਗੀ ਤੂ ਵਾਰੀ ਜੌਂਗਾ ਨੋਟ ਤੇਰੇ ਜੀਜੇ ਦਾ ਈ ਦਿਲ ਦਰਿਆ ਸਾਲੀਏ
ਜਦੋਂ ਤਕ ਨਚੇਂਗੀ ਤੂ ਵਾਰੀ ਜੌਂਗਾ ਨੋਟ ਤੇਰੇ ਜੀਜੇ ਦਾ ਈ ਦਿਲ ਦਰਿਆ ਸਾਲੀਏ ਬੁਰਾਹ
You May Also Like
» Aaj Di Mashook [Bina Sagar] » Main Jatii Punjaban [Bina Sagar] » Mundri Rok Di [Bina Sagar] » Uth Ke Pehar De Tadke [Bina Sagar] » Rangle Punjab Diyo Warso [Bina Sagar] » Sohre Ghar Khushian Mann [Bina Sagar] » Botal Jandi Mukk Kure [Bina Sagar]FAQs for Tu Leaderan Wangu Lagdi Ae
Who is singer of Tu Leaderan Wangu Lagdi Ae song ?
Singer of Bina Sagar.
Which label release Tu Leaderan Wangu Lagdi Ae song ?
Tu Leaderan Wangu Lagdi Ae is released under the label of Tips Music.
Whats the playtime (duration) of Tu Leaderan Wangu Lagdi Ae song ?
Playtime of song Tu Leaderan Wangu Lagdi Ae is 05:42 minute.
How can I download Tu Leaderan Wangu Lagdi Ae song ?
You can download Tu Leaderan Wangu Lagdi Ae song via click above download links.