Trending Vicky Dhaliwal, Jasmeen Akhtar Mp3 Song Download
Get This Song
Play Online
Share This Song
Trending Song Lyrics
It’s A Beat Cop Music!
ਹਾਂ ਕੀ ਦੇਖਦੇ ਵੇ ਜੱਟਾ ਕੀ ਦੇਖਦੇ
ਹੋ ਸ਼ੌਂਕ ਨਾਲ ਕੱਢੀ ਤੇਰੀ ਤੌਰ ਦੇਖਦਾ
ਮਿੱਠਾ ਮਿੱਠਾ Sound ਜੱਟਾ ਆਉਂਦਾ ਪੈਰਾਂ 'ਚ
ਓਹ ਅੱਡੀਆਂ ਨਾਲ ਖਾਂਦਾ ਵੋੜ ਦੇਖਦਾ
ਚਿੱਟੀ ਚਿੱਟੀ ਨਖਰੋ ਵੇ Cotton ਜਿਹੀ
ਗੱਬਰੂ ਦਾ ਰੰਗ ਥੋੜਾ Tan ਜੱਟੀਏ
ਵੇ ਮੁੰਡਿਆ Trending'ਆਂ 'ਚ ਕੀ ਚਲਦਾ
ਓਹ ਬਸ ਤੇਰੀ Suit'ਆਂ ਦੀ Design ਜੱਟੀਏ
ਵੇ ਮੁੰਡਿਆ Trending'ਆਂ 'ਚ ਕੀ ਚਲਦਾ
ਓਹ ਬਸ ਤੇਰੀ Suit'ਆਂ ਦੀ Design ਜੱਟੀਏ
ਕੀ ਸਾਡੇ ਵਾਰੇ ਜੱਟਾ ਤੇਰਾ Thought ਪੁੱਛਦੀ
ਹੋ ਨਰਮ ਜਿਹਾ Nature'ਆ ਨੀ ਵੱਖਰਾ ਕੁੜੇ
ਵੇ ਥੋੜਾ ਥੋੜਾ ਤੂੰ ਮੈਨੂੰ ਸੌ ਲੱਗਦਾ
ਓਹ ਤੇਰੇ 'ਚ ਵੀ ਥੋੜਾ ਥੋੜਾ ਨਖਰਾ ਕੁੜੇ
ਵੇ ਵੈਸਾ ਤਾਂ ਇਹ ਲੰਬੀਆਂ ਤਰੀਕਾ ਵਾਲੇ ਨੇ
ਭਰੇ ਪੂਰੀ ਰੀਝ ਲਾਂਦੇ ਨੇ ਵਟੀਕਾ ਵਾਲੇ ਨੇ
ਵੇ ਮੈਂ ਸੱਚੀ ਏਹਨੀ ਸੋਹਣੀ ਜਾ ਤੂੰ ਝੂਠ ਬੋਲਦਾ
ਨੀ ਪਹਿਲੇ ਦਿਨੋ ਜੱਟ ਤੇਰਾ Fan ਜੱਟੀਏ
ਵੇ ਮੁੰਡਿਆ Trending'ਆਂ 'ਚ ਕੀ ਚਲਦਾ
ਓਹ ਬਸ ਤੇਰੀ Suit'ਆਂ ਦੀ Design ਜੱਟੀਏ
ਵੇ ਮੁੰਡਿਆ Trending'ਆਂ 'ਚ ਕੀ ਚਲਦਾ
ਓਹ ਬਸ ਤੇਰੀ Suit'ਆਂ ਦੀ Design ਜੱਟੀਏ
ਜਦੋਂ ਜੱਟਾ ਹੁੰਦੀ ਆ ਤਿਆਰ ਨਖਰੋ
ਹੋ ਘੱਟੋ ਘੱਟ ਘਟੇ ਓਦੋਂ 2 ਲੱਗਦੇ
ਜਿਨ੍ਹਾਂ ਤੋਂ ਨਾ ਹੁੰਦੀ ਤੇਰੀ ਰੀਸ ਵੇ ਜੱਟਾ
ਮਿੱਤਰਾਂ ਤੇ ਮਿੱਤਰਾਂ ਤੇ ਓਹ ਲੱਗਦੇ
ਕੱਲ ਤਾਲੀ ਆਲਾ ਤੇਰੇ ਨਾਲ ਸ਼ੇਰ ਕਰਾਂ
ਹੋ ਤੈਨੂੰ ਕਿਹਦੇ ਕਿਹਦੇ ਨਾਲ ਨੀ Compare ਕਰਾਂ
Dark ਪਸੰਦ ਵੈਸੇ ਰੰਗ ਜੱਟੀ ਨੂੰ
ਹੋ ਜਾਏ ਨਾ ਗੁਲਾਬੀ ਕਿਤੇ Ban ਜੱਟੀਏ
ਵੇ ਮੁੰਡਿਆ Trending'ਆਂ 'ਚ ਕੀ ਚਲਦਾ
ਓਹ ਬਸ ਤੇਰੀ Suit'ਆਂ ਦੀ Design ਜੱਟੀਏ
ਵੇ ਮੁੰਡਿਆ Trending'ਆਂ 'ਚ ਕੀ ਚਲਦਾ
ਓਹ ਬਸ ਤੇਰੀ Suit'ਆਂ ਦੀ Design ਜੱਟੀਏ
You May Also Like
» Pee Gyi [Amar Arshi] » Jeona [Kawal Bhullar] » Gore Gore Paer [Flop Likhari] » Aakhri Peerhi [Virasat Sandhu] » Waarti Jawani [Gurjas Sidhu, Jasmeen Akhtar] » Hikkan [Arjan Dhillon] » TAYA BIKER [George Sidhu, Deepak Dhillon] » Rich Life [Mika Singh, Nikki Singh]FAQs for Trending
Who is singer of Trending song ?
Singer of Vicky Dhaliwal, Jasmeen Akhtar.
Who is writer of Trending song ?
Vicky Dhaliwal wrote this Song.
Who is the music director of Trending song ?
Trending is Tuned by Beat Cop.
Which label release Trending song ?
Trending is released under the label of Gurbilling.
Whats the playtime (duration) of Trending song ?
Playtime of song Trending is 02:13 minute.
How can I download Trending song ?
You can download Trending song via click above download links.