Traala Navdeep Sandhu, Miss Pooja Mp3 Song Download
Get This Song
Play Online
Share This Song
Traala Song Lyrics
ਖੇਤ ਜਦੋਂ ਦੇ ਮੋਟਰ ਗਈ ਆ ਲੱਗ
ਵੇ ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਉਹ ਤਾ ਵਾਂਗੋਂ ਆ ਫ਼ਸਲ ਪੈਂਦੀ ਪਾਲਣੀ
ਤਾਹੀ ਪਿੰਡ ਗੇੜਾ ਲਾਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ
ਵੇ ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਉਹ ਤਾ ਵਾਂਗੋਂ ਆ ਫ਼ਸਲ ਪੈਂਦੀ ਪਾਲਣੀ
ਤਾਹੀ ਪਿੰਡ ਗੇੜਾ ਲਾਉਣਾ ਚਾਹੜੀਆ
ਗੱਲ ਨਾਲ ਲਾਵਾਂ ਕਿਨੂੰ ਢੁੱਕਰੇ ਸੁਣਾਵਾਂ
ਗੱਲ ਨਾਲ ਲਾਵਾਂ ਕਿਨੂੰ ਢੁੱਕਰੇ ਸੁਣਾਵਾਂ
ਕਿਨੂੰ ਜਾਣ ਤੋਂ ਪਿਆਰੇ ਯਾ ਵੇ ਜਾਣਕੇ ਬੋਲਾਵਾਂ
ਕਿਨੂੰ ਸਾਡਾ ਰੱਖਦਾ ਆ ਮੋਬਾਈਲ Off ਕਰਕੇ
ਜਮਾ ਚਿੱਤ ਪੜਚੋਉਣਾ ਚਾਹੜੀਆ ਖੇਤ ਜਦੋਂ ਦੇ
ਮੋਟਰ ਗਈ ਆ ਲੱਗ ਵੇ ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ ਵੇ ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਮੇਰਾ ਕੇਰਾ ਦਿਲ ਲੱਗੇ ਨੀਂਦ ਮੇਰੇ ਨੈਣੋਵਕੇ
ਮੇਰਾ ਕੇਰਾ ਦਿਲ ਲੱਗੇ ਨੀਂਦ ਮੇਰੇ ਨੈਣੋਵਕੇ
ਚਲਦਾ ਆ ਜ਼ੂਰ ਕਿਦਾ ਦੱਸ ਮਜਬੂਰੀ
ਅੱਗੇ ਪੈਂਦੇ ਕਰਨੀ ਕਮਾਈਏ ਪੇਟ ਵਾਸਤੇ ਤਾਂਹੀ
ਤੈਨੂੰ ਸੀਨੇਂ ਲਾਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ ਵੇ ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਉਹ ਤਾ ਵਾਂਗੋਂ ਆ ਫ਼ਸਲ ਪੈਂਦੀ ਪਾਲਣੀ ਤਾਹੀ
ਪਿੰਡ ਗੇੜਾ ਲਾਉਣਾ ਚਾਹੜੀਆ
ਤੇਰੇ ਬਿਨਾਂ ਕੱਲੀ ਹੋਗਈ ਫਿਕਰਨ ਚ ਚੱਲੀ ਹੋਗਈ
ਤੇਰੇ ਬਿਨਾਂ ਕੱਲੀ ਹੋਗਈ ਫਿਕਰਨ ਚ ਚੱਲੀ ਹੋਗਈ
ਤੇਰੀਆਂ ਵਿਛੋਰੀਆਂ ਚ
ਬੁੱਝ ਕੇ ਮੈ ਥੱਲੀ ਹੋਗਈ ਦੂਰ ਪਲ ਵੀ ਨਾ
ਮੈਥੋਂ ਰਹਿਣ ਵਾਲਿਆਂ ਸੋਨਾ ਮੁਖੜਾ ਵੇਖੋਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ ਵੇ
ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ ਵੇ
ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਬੋਟੇ ਵੇਜਕੇ ਨਾ ਰੱਖ ਕੱਢਦੇ ਵੀ ਨਾ ਹੋਊ ਵੱਖ
ਬੋਟੇ ਵੇਜਕੇ ਨਾ ਰੱਖ ਕੱਢਦੇ ਵੀ ਨਾ ਹੋਊ ਵੱਖ
ਕੇਰੀ ਗਲੋਂ ਦਿਲ ਤੇਰਾ ਕਰੇ ਜਾਵੇ ਤਕ ਤਕ
ਸਬ ਲਾਡੋਗਾ ਉਲੰਬੇ ਝੋਨਾ ਵੇਚ ਕੇ ਜਿੰਨਾ ਤੈਨੂੰ ਮੈ ਹੱਸੋਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ ਵੇ
ਸਾਨੂ ਮਿਲਣਾ ਮਿਲੋਉਣਾ ਚਾਹੜੀਆ
ਉਹ ਤਾ ਵਾਂਗੋਂ ਆ ਫ਼ਸਲ ਪੈਂਦੀ ਪਾਲਣੀ ਤਾਹੀ ਪਿੰਡ ਗੇੜਾ ਲਾਉਣਾ ਚਾਹੜੀਆ
ਖੇਤ ਜਦੋਂ ਦੇ ਮੋਟਰ ਗਈ ਆ ਲੱਗ ਵੇ
ਸਾਨੂ ਮਿਲਣਾ ਮਿਲੋਉਣਾ ਚਾਹੜੀਆ
You May Also Like
» Jhona Vech Ke [Navdeep Sandhu, Miss Pooja] » Fulkari [Navdeep Sandhu, Miss Pooja] » Bhabi [Navdeep Sandhu, Miss Pooja] » Jawani [Navdeep Sandhu, Miss Pooja] » Paper [Navdeep Sandhu, Miss Pooja] » Panchait [Navdeep Sandhu, Miss Pooja] » Naag [Navdeep Sandhu, Miss Pooja] » Mobile [Navdeep Sandhu, Miss Pooja]FAQs for Traala
Who is singer of Traala song ?
Singer of Navdeep Sandhu, Miss Pooja.
Who is writer of Traala song ?
Butta Bhairopa wrote this Song.
Who is the music director of Traala song ?
Traala is Tuned by Tarun Rishi, Dilkhush Budraj.
Which label release Traala song ?
Traala is released under the label of Anand Audio.
Whats the playtime (duration) of Traala song ?
Playtime of song Traala is 05:00 minute.
How can I download Traala song ?
You can download Traala song via click above download links.