Touchwood Nishawn Bhullar Mp3 Song Download
Get This Song
Play Online
Share This Song
Touchwood Song Lyrics
ਹਾ ਬਾਈ
Beat Chann Angrez
ਆਉਣੀ ਐਂ ਬੁਗਾਟੀ ਬਿੱਲੋ ਡੇਲੀ ਚੱਕ ਕੇ
ਨਾਲ ਇਕ ਐਂਕੂ ਸਹੇਲੀ ਚੱਕ ਕੇ
ਨਜ਼ਰਾਂ ਤੂੰ ਜਿੰਦੇ ਨਾ ਮਿਲਾਉਣ ਨੂੰ ਫਿਰੇ
ਆਉਂਦਾ ਓਹੋ ਐਨਕਾਂ ਨਾ ਅੱਖਾਂ ਢੱਕ ਕੇ
ਫਾਇਰ ਤੂੰ ਵਧਾਉਂਦੀ ਗਰਮੀ ਦੀ Degree
ਦਿਨੋ ਦਿਨ ਜਾਵੇ ਖੂੰਭ ਵਾਂਗੂ ਨਿਖਰੀ
Town ਦੀ ਮੰਦੀਰ ਤੈਨੂੰ ਵੇਖ ਵਿਗੜੀ
ਦੱਸ ਭੱਲਾ ਕਿਹੜਾ ਤੂੰ Fruit ਖਾਣੀ ਐਂ
ਆਉਣੀ ਐਂ ਤੂੰ ਲੇਟ ਪਰ ਚੇਤੀ ਜਾਣੀ ਐਂ
ਅੱਖਾਂ ਨਾਲ ਅੱਖਾਂ ਨਾਲ ਛੇਕੀ ਜਾਣੀ ਐਂ
ਗਭਰੂ ਵੀ Notice ਜਿਹਾ ਪਿਆ ਕਰਦਾ
ਲਗਾਤਾਰ ਲਗਾਤਾਰ ਵੇਖੀ ਜਾਣੀ ਐਂ
ਲਗਾਤਾਰ ਲਗਾਤਾਰ ਵੇਖੀ ਜਾਣੀ ਐਂ
ਲਗਾਤਾਰ ਲਗਾਤਾਰ ਵੇਖੀ ਜਾਣੀ ਐਂ
Heel ਕਰੇ ਟੈਪ
Heel ਕਰੇ ਟੈਪ
ਵਾਲ ਨੇ Trap
ਸਾਰਿਆਂ ਤੋਂ ਪਹਿਲਾਂ
ਸਾਡੀ ਵੇਖਦੀ Snap
ਬੁੱਲੀਆਂ ਨੂੰ ਚੱਬੇ
ਹੁੰਦੀ ਸੱਜੇ ਖੱਬੇ
ਤੇਰੀ ਤਾਂ ਜਵਾਨੀ ਕੁੜੇ ਮਾਰਦੀ ਛਡੱਪੇ
ਮਾਰਦੀ Try ਗਭਰੂ ਤੂੰ ਢੀਠ ਤੇ
ਨਿੱਤ ਦਾ ਸ਼ਰਾਬੀ ਜਿਵੇਂ ਦੁੱਲੇ Neat ਤੇ
ਬੈਠਣਾ ਤੂੰ ਚਾਹੁੰਦੀ ਬਿੱਲੋ ਖੱਬੀ Seat ਤੇ
ਕਰਦੀ ਅਦਾਵਾਂ ਨਾਲ ਛੇੜਖਾਣੀ ਐਂ
ਆਉਣੀ ਐਂ ਤੂੰ ਲੇਟ ਪਰ ਚੇਤੀ ਜਾਣੀ ਐਂ
ਅੱਖਾਂ ਨਾਲ ਅੱਖਾਂ ਨਾਲ ਛੇਕੀ ਜਾਣੀ ਐਂ
ਗਭਰੂ ਵੀ Notice ਜਿਹਾ ਪਿਆ ਕਰਦਾ
ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਮਾਲਕ ਹਾਂ ਮਰਜ਼ੀ ਦੇ ਕਰਦੇ ਨਾ Job ਨੀ
ਸ਼ੇਰਾਂ ਅੱਗੇ ਕਰਦੀ ਫਿਰੇ ਤੂੰ Cat Walk ਨੀ
ਸਿਰੇ ਦੀਆਂ ਅੱਲ੍ਹੜਾਂ ਤੇ ਭਾਰੀ ਬਿੱਲੋ ਪਈ ਗਈ
Pond ਵਾਂਗੂ Doller ਆ ਤੇ ਮਾਰਦੀ ਐਂ ਰੋਹਬ ਨੀ
ਚੰਨ ਅੰਗ੍ਰੇਜ਼ ਜਾਣੇ ਕੀ ਭਾਲਦੀ
ਦਿਲ ਕੁੜੇ ਜੱਟ ਦਾ Free ਭਾਲਦੀ
ਪੀਣੀ ਸਾਡੇ ਨਾਲ Coffee Tea ਭਾਲਦੀ
ਪਰ ਸਾਡੇ ਨਾਲ ਯਾਰੀਆਂ 'ਚ ਹਾਨੀ ਐਂ
ਆਉਣੀ ਐਂ ਤੂੰ ਲੇਟ ਪਰ ਚੇਤੀ ਜਾਣੀ ਐਂ
ਅੱਖਾਂ ਨਾਲ ਅੱਖਾਂ ਨਾਲ ਛੇਕੀ ਜਾਣੀ ਐਂ
ਗਭਰੂ ਵੀ Notice ਜਿਹਾ ਪਿਆ ਕਰਦਾ
ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
You May Also Like
» Memories [Nishawn Bhullar] » Propose [Nishawn Bhullar] » Khabbi Seat [Nishawn Bhullar, Simar Kaur] » Ik Gal [Nishawn Bhullar] » Love Lies [Nishawn Bhullar] » Always [Nishawn Bhullar] » Angel [Nishawn Bhullar] » Life [Nishawn Bhullar, Gurlez Akhtar]FAQs for Touchwood
Who is singer of Touchwood song ?
Singer of Nishawn Bhullar.
Who is writer of Touchwood song ?
Mandeep Mavi wrote this Song.
Which label release Touchwood song ?
Touchwood is released under the label of CLIK RECORDS.
Whats the playtime (duration) of Touchwood song ?
Playtime of song Touchwood is 02:56 minute.
How can I download Touchwood song ?
You can download Touchwood song via click above download links.