Tohar Jatt Di Gurmeet Sandhu, Miss Pooja Mp3 Song Download
Get This Song
Play Online
Share This Song
Tohar Jatt Di Song Lyrics
Dj Sanj
Miss. Pooja... Haha
Hellolaah
ਜੇ ਥੋੜਾ ਹੱਸ ਲੈਂਦੀ,ਜੇ ਥੋੜਾ ਹੱਸ ਲੈਂਦੀ
ਕਹਿੰਦੇ ਪੀ ਜਾ ਮਾਂਗੇ ਸਾਰੀ
ਜੇ ਤੋੜ ਜਵਾਬ ਦੇ ਆ,ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਹੋਇਆ ਕੀ ਕਸੂਰ ਮੈਨੂੰ ਚੜੀ ਜਵਾਨੀ ਲੋਕੀ ਰਹਿੰਦੇ ਕਾਹਤੋਂ ਤਾਨੇ ਮੇਹਣੇ ਮਾਰਦੇ
ਜਿਦਰੋ ਵੀ ਨੰਗਾ ਮੇਰੇ ਪਿਛੇ ਪਿਛੇ ਔਣ ਮੈਨੂੰ ਰੇਂਹੇ ਸ਼ੁਦਾਈਆਂ ਵਾਂਗੂ ਤਾੜਦੇ
ਕਯੋਂ ਪੈਦਲ ਜਾਨੇ ਓ ਕਯੋਂ ਪੈਦਲ ਜਾਨੇ ਓ
ਆਜੋ ਬਹਿਜੋ ਵਿਚ ਸਫਾਰੀ
ਜੇ ਤੋੜ ਜਵਾਬ ਦੇ ਆ, ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਕਹਿੰਦੇ ਰਹਿੰਦੇ ਸਾਰੇ ਕਹਿੰਦੇ ਕੋਠੇ ਜਿੱਡੀ ਹੋਗੀ ਕੋਈ ਤੋੜ ਨਈਓਂ ਏਦੇ ਰੂਪ ਰੰਗ ਦਾ
ਬਣ ਦਾ ਸ਼ਰੀਫ ਜਿਹੜਾ ਸਾਰੀਆਂ ਦੇ ਅੱਗੇ ਓ ਵੀ ਜਾਣਕੇ ਕੋਲੇ ਆਕੇ ਖੰਗਦਾ
ਸੋਲ੍ਹਵਾਂ ਲੰਗ ਗਈ ਏ, ਸੋਲ੍ਹਵਾਂ ਲੰਗ ਗਈ ਏ
ਅਜੇ ਵੀ ਫਿੜੇ ਕਵਾਰੀ
ਜੇ ਤੋੜ ਜਵਾਬ ਦੇ ਆ, ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਸਬ ਨਾਲੋਂ ਵੱਧ ਤੰਗ ਫਿਰਦੀ ਨੇ ਕੀਤਾ ਕਹਿੰਦੇ ਚਰਚੇ ਹੀ ਬੜੇ ਜਨਾਬ ਦੇ
ਭੋਲੇ ਭਾਲੇ ਮੁੱਛ ਫੁਟ ਗਬਰੂ ਜਵਾਨ ਸਾਰੇ ਪਾਗਲ ਤੂੰ ਕੀਤੇ ਨੇ ਪੰਜਾਬ ਦੇ
ਰੀਝ ਲਾ ਵੇਖਣਾ ਈ, ਰੀਝ ਲਾ ਵੇਖਣਾ ਈ
ਸਾਨੂੰ ਲਗਦੀ ਬੜੀ ਪਿਯਾਰੀ
ਜੇ ਤੋੜ ਜਵਾਬ ਦੇ ਆ, ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
ਜੇ ਤੋੜ ਜਵਾਬ ਦੇ ਆ
ਲੋਕੀ ਕਹਿਣ ਨਖਰਿਆਂ ਮਾਰੀ
Dj Sanj
Miss. Pooja... Haha
Hellolaah
You May Also Like
» Miss Call Marungi [Gurmeet Sandhu, Miss Pooja] » Teri Chardi Jawani [Gurmeet Sandhu, Miss Pooja] » Majhiyan Chariyan [Gurmeet Sandhu, Miss Pooja] » Matka Tut Jaye Ni [Gurmeet Sandhu, Miss Pooja] » Sun Jattiye [Gurmeet Sandhu, Miss Pooja] » Yaaran Da Tashan [Gurmeet Sandhu, Miss Pooja] » Sare Mele De Vich [Gurmeet Sandhu, Miss Pooja] » Shararat [Gurmeet Sandhu, Miss Pooja]FAQs for Tohar Jatt Di
Who is singer of Tohar Jatt Di song ?
Singer of Gurmeet Sandhu, Miss Pooja.
Who is writer of Tohar Jatt Di song ?
Kanwaljeet Singh Babloo wrote this Song.
Who is the music director of Tohar Jatt Di song ?
Tohar Jatt Di is Tuned by Kanwaljeet Singh Babloo.
Which label release Tohar Jatt Di song ?
Tohar Jatt Di is released under the label of Fame Music India.
Whats the playtime (duration) of Tohar Jatt Di song ?
Playtime of song Tohar Jatt Di is 05:13 minute.
How can I download Tohar Jatt Di song ?
You can download Tohar Jatt Di song via click above download links.