Together Shubh Mp3 Song Download
Get This Song
Play Online
Share This Song
Together Song Lyrics
ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ
ਫਿਰ ਭੁੱਲਿਆ ਭੁਲਾਇਆ ਸਾਰੀ ਦੁਨੀਆਂ ਨੂੰ, ਨੀਂਹ
ਐਵੇਂ ਹੋਇਆ ਪਹਿਲੀ ਵਾਰ, ਨਈਓਂ ਆਮ, ਕੁੜੇ
ਕਰਦੀ ਸਵਾਲ ਮੇਰੇ ਨਾਲ ਤੇਰੀ ਗੱਲ ਦੀ ਗਾਨੀ ਨੀ
ਕੁਝ ਤੇ ਕੈ ਆ ਲੈ ਸਾਡੀ ਰੱਖ ਨਿਸ਼ਾਨੀ ਨੀ
ਨਾ ਦੇਵੀਂ ਟਾਲ, ਚੱਲ ਨਾਲ, ਬਿੱਲੋ ਛੱਡਣ ਦਾ ਨੀਂਹ ਨੀ
ਮਗਰ ਤੇਰੇ ਜਿੰਨੇ ਸਾਰੇ ਆਸ਼ਿਕ ਜਾਲੀ ਨੀ
ਪੀਣ ਲੱਗਾ ਤੇਰੀ ਅੱਖਾਂ ਵਿੱਚੋਂ ਜਾਮ, ਕੁੜੇ
ਹੋ ਐਵੇਂ ਹੋਇਆ ਪਹਿਲੀ ਵਾਰ, ਨਈਓਂ ਆਮ, ਕੁੜੇ
ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ)
ਭਾਗੇ ਨਈਂਵੀਂ ਲੰਘ ਜਾਵੈ ਮੇਰਾ ਲੰਘੇ ਦਿਨ ਨਾਂਹ
ਕੇਵੇਂ ਦੇਖਾਂ ਖਵਾਬ ਤੇਰੇ ਤੋਂ ਬਿਨਾਂ
ਕਹਿੰਦੇ ਅੱਖੀਆਂ ਨੂੰ ਤੱਕ ਲਉ ਜ਼ਰਾ
ਮੇਰੇ ਵੱਸ ਵਿੱਚ ਹੋਵੈ ਉਥੇ ਰੋਕ ਲਾਂ ਸਮਾਂ
ਇੱਕ ਮੇਰੇ ਉੱਤੇ ਕਰ ਐਹਸਾਨ, ਕੁੜੇ
ਹੁਣ ਐਵੀਂ ਵੀ ਨਾ ਬਣਿਆਂ ਅਣਜਾਣ, ਕੁੜੇ
ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ
ਫਿਰ ਭੁੱਲਿਆ ਭੁਲਾਇਆ ਸਾਰੀ ਦੁਨੀਆਂ ਨੂੰ, ਨੀਂਹ
ਐਵੇਂ ਹੋਇਆ ਪਹਿਲੀ ਵਾਰ, ਨਈਓਂ ਆਮ, ਕੁੜੇ
ਮੇਰੇ ਲਿਖਿਆ ਦਿਲ 'ਤ ਤੇਰਾ ਨਾਮ ਕੁੜੇ
You May Also Like
» Ok aa [Sarika Gill] » Sorry [Mankirt Aulakh, Jasmeen Akhtar] » Sifat [Parmish Verma] » Meri Maa [Sudesh Kumari] » Das Matt Lena [Preet Sandhu, Sargam] » Udh Di Phiran [Sunanda Sharma] » Rutba [Satinder Sartaaj] » Hasna Tera [Jaskirat Saggu]FAQs for Together
Who is singer of Together song ?
Singer of Shubh.
Who is writer of Together song ?
Shubh wrote this Song.
Who is the music director of Together song ?
Together is Tuned by GFunk.
Which label release Together song ?
Together is released under the label of Shubh.
Whats the playtime (duration) of Together song ?
Playtime of song Together is 02:49 minute.
How can I download Together song ?
You can download Together song via click above download links.