Titli Sabba Mp3 Song Download
Get This Song
Play Online
Share This Song
Titli Song Lyrics
ਹੋ ਦਿਲ ਲੁੱਟੂ ਇਲਜ਼ਾਮ ਸਾਡੀ ਅੱਖ ਤੇ ਕੁੜੇ ਨੀ
ਜੇ ਤੂੰ ਬਹਿਨ ਨੀ ਓਹ ਦਿੰਦੀ ਮੱਖੀ ਨੱਕ ਤੇ ਕੁੜੇ
ਅਸੀਂ ਡੋਲੇ ਉੱਤੇ ਬਾਜ਼ ਬਣਵਾਇਆ ਜੱਟੀਏ ਨੀ ਜੇ
ਤੂੰ ਤਿਤਲੀ ਬਣਾਈ ਹੋਈ ਆ ਲੱਕ ਤੇ ਕੁੜੇ
ਚਾਰ ਪੰਜ ਇਕ ਸ਼ਲਾਰੂ ਸਾਥੋਂ ਮਚਦੇ ਕੁੜੇ
ਨੀ ਸਾਲੇ ਹੋਰ ਓਹ ਕਰ ਵਿਕ ਸਕਦੇ ਕੁੜੇ
ਘੋੜਾ ਨਵਾਂ ਹੀ ਲਾਇਆ 45 ਬੋਰ ਦਾ
ਨੀ ਜੇ ਕੋਈ ਖੰਗਿਆ ਤਾ ਫੇਰ ਮਾਰੂ ਪੱਟ ਤੇ ਕੁੜੇ
ਹੋ ਤਾਰੀ ਵੱਜਦੀ ਮੁੰਡੇ ਦੀ ਗੱਲਬਾਤ
ਵੇਖ ਕੇ ਨੀ ਹਾਸੇ 24 ਘੰਟੇ ਰਹਿੰਦੇ ਮਿੱਤਰਾਂ ਦੇ Face ਤੇ
ਜੱਟ ਮਾਝਦੀ ਚਮਾਰ ਸਾਰੇ ਇਕੋ ਵਰਗੇ ਨੇ
ਯਾਰੀ ਲਾਈ ਨੀ ਓਹ ਕਦੇ ਜਾਤ ਪਾਤ ਵੇਖ ਕੇ
ਹੋ ਯਾਰ ਬੁਲਾਉਂਦੇ ਨਾਮ ਲੇ ਕੇ
ਤੇ ਨਾਰਾਂ ਕਹਿੰਦੀਆਂ ਸਰ ਜੱਟੀਏ
ਹੋ ਗੁੱਟ ਤੋਂ ਫੜ ਕੇ ਵੈਰੀ ਕੁੱਤਾਂ ਮਾਰੀ ਦੀ ਨੀ ਫੜ ਜੱਟੀਏ
ਹੋ ਡਰ ਬਸ ਬੇਬੇ ਬਾਪੂ ਦਾ ਨਾ
ਹੋਰ ਕਿਸੇ ਦਾ ਡਰ ਜੱਟੀਏ
ਹੋ ਅੱਖ ਨੀ ਲੜਦੀ ਕਿਸੇ ਨਾਲ ਵੀ ਅਸੀਂ ਪਾਈ ਦਾ ਲੜ ਜੱਟੀਏ
ਭਾਵੇਂ ਚੰਨ ਜੇ ਸੀ ਪਰ ਆਪਾਂ ਗਿਣੇ ਤਾਰੇ ਨਾ ਏ
ਨਾਲੇ ਰਾਂਝੇ ਵਾਂਗੂ 12 ਸਾਲ ਪਸ਼ੂ ਚਾਰੇ ਨਾ
ਦਿਲ ਟੁੱਟਿਆ ਮੇਰਾ ਵੀ ਚੱਲੋ ਰੋਇਆ ਵੀ ਆ ਮੈਂ
ਪਰ ਕੁੜੀ ਪਿੱਛੇ ਬਾਂਹਾਂ ਤੇ Blade ਮਾਰੇ ਨਾ
ਦਿੱਤਾ ਨੀਲੀ ਛੱਤ ਵਾਲੇ ਨੇ ਜੋ ਮੁੱਕਿਆ ਹੀ ਨੀ
ਛਾਇਆ ਫੂਕਣਾ ਲੋਕਾਂ ਨੇ ਮੈਨੂੰ ਫੁੱਕਿਆ ਹੀ ਨੀ
ਕੋਈ ਟਾਈਮ ਸੀ ਕਿ ਰਾਤ ਵੇਖ ਚੀਜ਼ ਛੱਡ ਦੇਣੀ
ਹੁਣ ਚੀਜ਼ ਵੇਖ ਰਾਤ ਕਦੇ ਪੁੱਛਿਆ ਹੀ ਨਹੀਂ
ਬੇਬੇ ਕਹਿੰਦੀ ਨੁ ਆਊਗੀ ਮੇਰੀ ਮਹਕੀਆ ਕਿੱਥੋਂ
ਕਿਹਦੀ ਪੁੱਤਰਾ ਵਿਆਉਂਦੀ ਆ ਨੇ ਪਰਿਆਂ ਜਿੱਥੋਂ
ਓਹਦੇ ਪੈਰਾਂ ਵਿੱਚ ਸਿੱਟਾ ਦੂ ਬੰਗਾਲ ਲੁੱਟ ਕੇ
ਓਹ ਮੂੰਹ ਮਿੱਤਰਾਂ ਦਾ ਵੇਖੋ ਜਿਹਦੀ ਸ਼ਾਨ ਨੀ ਵਿਚੋ
ਹੋ ਤੌਰ ਨਾ ਜੋਕੇ ਜਾਵਾਂ ਗੇ ਨੀ
ਜ਼ਿੰਦਗੀ ਹਾ ਦਿਨ ਚਾਰਾਂ ਦੀ
ਆਠ ਇਕ ਬੰਦੇ ਗਾਉਣ ਵਾਲੇ
ਸਾਡੀ ਟੋਲੀ ਬੰਦੇ ਵਾਰਾਂ ਦੀ
ਸੋਲ੍ਹਾਂ ਆਣੇ ਸੱਚੀ ਆ ਗੱਲ ਨਾ
ਸਤ੍ਰਾਂ ਅਠਾਰਾਂ ਦੀ
ਹੋ ਗੱਲੀ ਚੋਂ ਲੰਘਦੀ ਵੇਖ ਕੇ
ਗੱਡੀ ਰੋਟੀ ਛੁੱਟ ਜੇ ਨਾਰਾਂ ਦੀ
ਮੂੰਹ ਤੇ ਬਾਈ-ਬਾਈ
ਪਿੱਠ ਪਿੱਛੇ ਛੁਰੀਆਂ ਜਿਹੇ
ਹੱਥ ਪੈਰ ਨੱਕ ਬੁੱਲ ਜਮਾਂ ਕੁੜੀਆਂ ਜਿਹੇ
ਇਕੱਠੇ ਬੈਠ ਕਰਦੇ ਨੇ ਚੁਗਲੀ ਤੇ ਨਿੰਦਿਆ
ਓਏ ਬੰਦੇ ਵੇਖਣੇ ਨੂ ਲੱਛਣ ਨੇ ਬੁਢੀਆਂ ਜਿਹੇ
ਆਪਾਂ ਕਰੀਦਾ ਯਕੀਨ ਕੁੜੇ ਰੱਬ ਵਿੱਚ ਨੀ
ਤੇਰੇ ਜਿਮੀ ਚੋ ਚੁਪੈਰ ਸਾਡੇ ਅੱਬ ਵਿੱਚ ਨੀ
ਭਾਵੇਂ ਸਾਵਲਾ ਹੀ ਰੰਗ ਤਾਂ ਵੀ ਨਜ਼ਰੋਂ ਬਚਾਵੇ
ਬੇਬੇ ਰੋਜ਼ ਪੱਟੀ ਵਾਰ ਸੁੱਟੇ ਅੱਗ ਵਿੱਚ ਨੀ
ਖੂਨ ਵੈਰੀਆਂ ਦਾ ਪੀਜੇ ਜਦੋਂ ਕੋਲੋਂ ਲੰਘਦੀ
ਦੋਵੇਂ ਤੌਰਾਂ ਉੱਤੇ ਲਾ ਕੇ ਪੱਟੂ ਚਾਰ ਚੰਦ ਨੀ
ਬਾਪੂ ਅੱਥੇ ਤਾਇਆ ਪਾ ਕੇ ਚਿੱਟੇ ਘੇੜਾ ਮਾਰਦੇ ਨੀ
ਜੀ ਪੱਖਾਂ ਤੋਂ ਲਾਈ ਆ ਗਰੇ ਰੰਗ ਦੀ
ਓ ਬਾਰੀ-ਬਾਰੀ ਬਰਸੀ ਜੋ ਖੱਟਣ ਗਈਆਂ ਸੀ
ਬਾਰੀ-ਬਾਰੀ ਬਰਸੀ ਜੋ ਖੱਟਣ ਗਈਆਂ ਸੀ
ਖਟਿਆ ਗਿਆ ਨਾ ਓਹ ਨੀ ਗਭਰੂ ਨੂੰ ਪੱਟਣ ਲੈ
ਕੋਈ ਗੁੱਤ ਕਰੇ ਕੋਈ ਪੋਣੀ ਨੀ ਗਭਰੂ ਨੂੰ ਪੱਟਣ ਲੈ
ਕੋਈ ਗੁੱਤ ਕਰੇ ਕੋਈ ਪੋਣੀ ਨੀ ਗਭਰੂ ਨੂੰ ਪੱਟਣ ਲੈ
ਹੋ ਗਾਣੇ ਚੱਲ ਜਾਂਦੇ ਜਦੋਂ ਜਾਂਦੇ ਹੰਕਾਰ ਨੇ
ਹਵਾ ਲੋਕਾਂ ਉੱਤੇ ਕਾਢੇ ਏਹ ਕਲਾਕਾਰ ਨੇ
ਸਦਾ ਨੀਵਾਂ ਹੋ ਕੇ ਮਿਲਦਾ ਵਾਂ ਸਾਰੀਆਂ ਨੂੰ ਮੈਂ
ਤਾਹੀਂ ਚਾਹੁਣ ਵਾਲੇ ਮੇਰੇ ਮੈਥੋਂ ਜਾਨ ਵਾਰਦੇ
ਮੈਂ ਬਿਨਾ ਗੱਲ ਲੱਗ ਹੱਥ ਏਹ ਫੜਨ ਨਹੀਂ ਦਿੰਦੇ
ਮਾਂਦੇ ਬੰਦੇ ਨੂੰ ਤਾਂ ਕੋਲ ਸੱਚੀ ਖਰਹਾਂ ਨਹੀਂ ਦਿੰਦੇ
ਜੇ ਕੋਈ ਫੋਟੋ ਦੇ ਨਹੀਂ ਆਉਂਦਾ ਮੈਂ ਬਿਠਾਵਾਂ Room
ਚੇਤੇ ਇਹ ਬਾਹਰੋਂ ਮੋੜ ਦੇਣ ਘਰੇ ਵੜਨ ਨਹੀਂ ਦਿੰਦੇ
You May Also Like
» Exotic [Rangrez Sidhu] » Kohinoor [Shinda, Jasmeen Akhtar] » DEFENDER [Zafar, Gurlez Akhtar] » Pyar Na Kar [Babbu Maan] » Badshah [Sucha Yaar] » Yaaran Piche [Gurlez Akhtar, Nav Bains] » Rabbi Rooh [Baba Gulab Singh Ji] » Kharchey Da Ghar [The Landers, Simar Kaur]FAQs for Titli
Who is singer of Titli song ?
Singer of Sabba.
Who is writer of Titli song ?
Sabba wrote this Song.
Who is the music director of Titli song ?
Titli is Tuned by Gur Sidhu.
Which label release Titli song ?
Titli is released under the label of Speed Records.
Whats the playtime (duration) of Titli song ?
Playtime of song Titli is 03:28 minute.
How can I download Titli song ?
You can download Titli song via click above download links.