Time Sabba Mp3 Song Download
Get This Song
Play Online
Share This Song
Time Song Lyrics
ਵੇਖਕੇ ਹਾਲਾਤ ਕਿਤੇ ਕਰਜੀ ਨਾ ਮਾੜੀ ਦਿਲ ਗੱਭਰੂ ਦਾ ਡਰਿਆ ਪਿਆ
ਸ਼ੌਂਕ ਤੇਰੇ ਪੂਰਨੇ ਨੂੰ ਧੂਪ ਰੰਗੀਏ ਨੀ ਮੁੰਡਾ ਧੁੱਪਾਂ ਵਿਚ ਰੜਿਆ ਪਿਆ
ਪਹਿਲਾ ਜਿਵੇਂ ਮੇਰੇ ਨਾਲ ਖੜਦੀ ਆਈ ਆ ਬੱਸ ਐਦਾ ਹੀ ਅੱਗੇ ਖੜ ਜਾਈ ਨੀ
ਮਾਡਾ ਟਾਈਮ ਤਾਂ ਰਕਾਨੇ ਛੇਤੀ ਬਦਲ ਜਾਊਗਾ ਬੱਸ ਤੂੰ ਨਾ ਬਦਲ ਜਾਈ ਨੀ
ਮਾਡਾ ਟਾਈਮ ਤਾਂ ਰਕਾਨੇ ਛੇਤੀ ਬਦਲ ਜਾਊਗਾ ਬੱਸ ਤੂੰ ਨਾ ਬਦਲ ਜਾਈ ਨੀ
ਹਾਏ ਪਿਆਰ ਤਾਂ ਕਰਨ ਵਾਲੇ ਮਿਲਦੇ ਨੇ ਲੱਖ ਵੇ ਨਿਭਾਉਣ ਵਾਲੇ ਲੱਖ ਨੀ ਹੁੰਦੇ
ਤੂੰ ਵੀ ਓਹੋ ਗੱਲ ਸੁਣੀ ਹੋਗੀ ਜ਼ਰੂਰ ਨੋਹ ਮਾਸ ਨਾਲ਼ੋ ਵੱਖ ਨੀ ਹੁੰਦੇ
ਦਿਲ ਭਾਵੇਂ ਸੀਨੇ ਵਿਚੋਂ ਬਾਹਰ ਆ ਜਾਵੇ ਵੇ ਪਰ ਤੈਨੂੰ ਨੀ ਦਿਲੋ ਮੈ ਕੱਢ ਦੀ
ਭਾਵੇਂ ਮੇਰੇ ਕੋਲੋ ਲਿਖਵਾਕੇ ਰੱਖਲੇ ਵੇ ਸਾਹ ਛੱਡ ਜੁ ਤੈਨੂੰ ਨੀ ਛੱਡ ਦੀ
ਭਾਵੇਂ ਮੇਰੇ ਕੋਲੋ ਲਿਖਵਾਕੇ ਰੱਖਲੇ ਵੇ ਸਾਹ ਛੱਡ ਜੁ ਤੈਨੂੰ ਨੀ ਛੱਡ ਦੀ
ਮਾਪੇ ਤੇਰੇ ਤੈਨੂੰ ਕਿਤੇ ਤੋਰ ਦੇਣ ਨਾ ਨੀ ਪੈਸੇ ਵਾਲਾ ਕੋਈ ਜਵਾਈ ਵੇਖਕੇ
ਦਿਲ ਦੁਲ ਮੁੰਡੇਆ ਦੇ ਕੋਣ ਵੇਖਦਾ ਨੀ ਹੁੰਦੇ ਰਿਸ਼ਤੇ ਕਮਾਈ ਵੇਖਕੇ
ਜਦੋ ਗੱਲ ਨਾਲੋ ਲਾਹਕੇ ਪਰਾ ਸੁੱਟਿਆ ਜਾਊਗਾ
ਫੇਰ ਲੱਗਦਾ ਨੀ ਮੇਰੇ ਕੋਲੋ ਉਠਿਆ ਜਾਊਗਾ
ਹਾਸੇ ਹੁਸੇ ਚਿਹਰੇਆ ਤੋਂ ਉੱਡ ਜਾਣਗੇ ਨੀ
ਐਵੇ ਸੋਹਣੀਏ ਗਰੀਬ ਬੰਦਾ ਲੁੱਟਿਆ ਜਾਊਗਾ
ਟੁੱਟਿਆ ਦੇ ਹੁੰਦੇ ਬੜੇ ਦੁਖ ਚੰਦਰੇ ਨੀ ਤੂੰ ਵੀ ਲੱਗਿਆ ਦੇ ਮੁੱਲ ਪਾਵੇ ਨੀ
ਮਾਡਾ ਟਾਈਮ ਤਾਂ ਰਕਾਨੇ ਛੇਤੀ ਬਦਲ ਜਾਊਗਾ ਬੱਸ ਤੂੰ ਨਾ ਬਦਲ ਜਾਈ ਨੀ
ਮਾਡਾ ਟਾਈਮ ਤਾਂ ਰਕਾਨੇ ਛੇਤੀ ਬਦਲ ਜਾਊਗਾ ਬੱਸ ਤੂੰ ਨਾ ਬਦਲ ਜਾਈ ਨੀ
ਮਰਾੜ ਕਲਾਂ ਵਾਲੇਆ ਵੇ ਮਿਲ ਹੀ ਜਾਣਾ ਏ
ਜੇਹੜਾ ਲਿਖਿਆ ਹੁੰਦਾ ਆ ਲੇਖ ਦਾ
ਦਿਲਾਂ ਨਾਲ ਹੁੰਦੀ ਆ ਜਿੱਥੇ ਸਾਂਝ ਦਿਲਾਂ ਦੀ
ਵੇ ਜੇਬ ਖਾਲੀ ਭਰੀ ਕੋਣ ਦੇਖਦਾ
ਸੌਖਾ ਟੁੱਟਣਾ ਨੀ ਤੇਰਾ ਮੇਰਾ ਸਾਥ ਸੋਹਣਿਆ
ਜੇ ਰੱਬ ਆਇਆ ਨਾ ਵਿਚਾਲੇ ਸਾਡੇ ਆਪ ਸੋਹਣਿਆ
ਵੇ ਸ਼ਕਲਾਂ ਨੂੰ ਵੇਖਕੇ ਪਿਆਰ ਨਹੀਓ ਹੁੰਦਾ
ਤੇ ਪਿਆਰ ਵੇਖਦਾ ਨੀ ਹੁੰਦਾ ਜਾਤ ਪਾਤ ਸੋਹਣਿਆ
ਸਾਈਕਲ ਤੇ ਹੋਈਏ ਭਾਵੇਂ ਕਾਰ ਵਿੱਚ ਅਧਵਿੱਚਕਾਰ ਨੀ ਮੈ ਤੈਨੂੰ ਛੱਡਦੀ
ਭਾਵੇਂ ਮੇਰੇ ਕੋਲੋ ਲਿਖਵਾਕੇ ਰੱਖਲੇ ਵੇ ਸਾਹ ਛੱਡ ਜੁ ਤੈਨੂੰ ਨੀ ਛੱਡ ਦੀ
ਭਾਵੇਂ ਮੇਰੇ ਕੋਲੋ ਲਿਖਵਾਕੇ ਰੱਖਲੇ ਵੇ ਸਾਹ ਛੱਡ ਜੁ ਤੈਨੂੰ ਨੀ ਛੱਡ ਦੀ
ਤੂੰ ਵੀ ਮੇਰੇ ਕੋਲੋ ਕੁੜੇ ਹੱਥ ਨਾ ਛੱਡਾਈ ਮੈਨੂੰ ਪੈਰਾਂ ਤੇ ਖ਼ਲੋ ਲੈਣਦੇ
ਰਖੂਗਾ ਬਣਾਕੇ ਤੈਨੂੰ ਰਾਣੀਆਂ ਦੇ ਵਾਂਗੂ ਕੈਰਾ ਸੱਬਾ ਸੱਬਾ ਹੋ ਲੈਣਦੇ
ਵੇ ਮੈਨੂੰ ਮੇਰੇ ਨਾਲੋ ਜ਼ਿਆਦਾ ਆ ਫਿਕਰ ਤੇਰਾ ਰਹਿੰਦਾ
ਵੇ ਤੂੰ ਦੁਨੀਆ ਜਿੱਤੇਂਗਾ ਆਵੇ ਟੈਂਸ਼ਨ ਕਿਉਂ ਲੈਂਦਾ
ਮੈ ਉਹਨਾਂ ਚੋਂ ਨੀ ਜਿਹੜੀ ਜੱਟਾ ਨਖਰੇ ਕਰੂਗੀ
ਰੱਖੀ ਮਹਿਲਾਂ ਚ ਯਾ ਕੁੱਲੀਆਂ ਚ ਫ਼ਰਕ ਨੀਂ ਪੈਂਦਾ
ਆਉਂਦੇ ਤੇਰੇ ਪਿੱਛੇ ਤਾਂ ਬਥੇਰੇ ਹੋਣਗੇ ਨਾ ਲੱਗ ਕਿਸੇ ਦੇ ਮਗਰ ਜਾਈਂ ਨੀ
ਮਾਡਾ ਟਾਈਮ ਤਾਂ ਰਕਾਨੇ ਛੇਤੀ ਬਦਲ ਜਾਊਗਾ ਬੱਸ ਤੂੰ ਨਾ ਬਦਲ ਜਾਈ ਨੀ
ਮਾਡਾ ਟਾਈਮ ਤਾਂ ਰਕਾਨੇ ਛੇਤੀ ਬਦਲ ਜਾਊਗਾ ਬੱਸ ਤੂੰ ਨਾ ਬਦਲ ਜਾਈ ਨੀ
You May Also Like
» Sach Jani [Sabba] » Challa 2 [Sabba] » Dil Lagda [Sabba] » Teri Aan [Sabba] » Akh Ni Launde [Sabba] » Proud [Sabba] » Ladya Na Kar [Sabba]FAQs for Time
Who is singer of Time song ?
Singer of Sabba.
Who is writer of Time song ?
Sabba wrote this Song.
Who is the music director of Time song ?
Time is Tuned by MEAVIN.
Which label release Time song ?
Time is released under the label of Speed Records.
Whats the playtime (duration) of Time song ?
Playtime of song Time is 02:59 minute.
How can I download Time song ?
You can download Time song via click above download links.