Time Is Money Parmish Verma Mp3 Song Download
Get This Song
Play Online
Share This Song
Time Is Money Song Lyrics
ਸੜਕੇ ਸੜਕੇ ਜਾਨ ਦੀਆ
Birkin ਮੁੰਡਿਆਂ ਚ ਗੁੱਟ Van Clef ਨੀ
Oh Hermes ਪੈਰਾਂ ਚ ਮੈ ਕਰਾਂ ਕੀ ਤਰੀਫ਼
ਤੇਰੀ ਸੋਣਿਏ Drip ਦੀ ਤੂੰ ਲਾਈ ਫਿਰੇ ਅੱਗ
ਤੇਰੀ ਸਹੇਲੀ ਸਾਡੀ Fan ਤੇ ਯਾਰਾਂ ਦਾ ਸਾਰਾ ਜੱਗ
ਚੋਰੀ ਚੋਰੀ ਤੱਕਦੀ ਆ ਮਿੱਤਰਾਂ ਦੀ Whip ਨੂੰ ਨੀ
ਕਦੇ Iced Out ਕਦੇ Glock ਦੇ Clip ਨੂੰ ਨੀ
ਨਵੀਂ ਨਵੀਂ ਉਤਰੀ ਲੱਗੇ ਜੋ ਤੇਰੀ ਸੰਗ ਜੀ ਨੀ
Time Is Money ਤੂੰ ਯਾਰਾਂ ਤੋਂ ਜਿਹੜਾ ਮੰਗਦੀ
ਨਜ਼ਰਾਂ ਮਿਲਾਉਣੀ ਏ ਤੇ ਨਾਲੇ Escape ਕਰੇ
ਮਿੱਤਰਾਂ ਦੀ ਘੜੀ ਵੇਖ ਘੜੀ ਮੁੜੀ Vape ਕਰੇ
ਮਸਤੀ ਚ ਲੱਗਦੀ ਆ ਫਿਰਦੀ ਆ ਚੂਮਦੀ ਨੀ
ਗੱਲਾਂ ਤੋਂ ਤਾਂ ਲੱਗੇ ਮੈਨੂੰ Fan Mushroom ਦੀ
ਮੈਨੂੰ ਲੱਗੇ ਬਿਲੋ ਬਾਹਲੀ ਨੀ ਤੂੰ Fan ਸੀ
ਅਸੀਂ Old School ਕੁੜੀਏ ਤੂੰ Gen Z
ਅੱਖਾਂ ਵਿੱਚ ਨਸ਼ਾ ਥੱਲੇ Personal Benz ਨੀ
Lean ਦੀ ਸ਼ੌਕੀਨ ਕੁੜੇ ਬਾਹਲੀ ਏ Trendy ਨੀ
Lambo ਵੇਖ ਕੁੜੀ ਕਹਿੰਦੀ F*ck
What When How ਚਲੋ ਛੱਡੋ ਮਿੱਟੀ ਪਾਓ
ਹੋ ਆਰੀ ਯਾਰੀ ਆਰੀ ਹੋ ਐਨੀ ਛੇਤੀ ਨਾ
ਹੋ ਐਨੀ ਛੇਤੀ ਨਹੀਂ
ਖੁਲਣੀ ਹੋ ਸਾਡੀ Whip ਦੀ ਤੇਰੇ ਲਈ ਬਾਰੀ
ਹੋ ਸਾਨੂੰ ਪੱਕਦੀਆਂ ਯਾਰੀਆਂ
ਹੋ ਗਹਿਰੀ ਬੈਠ ਕੇ ਜਾਨਾ ਨਾ ਜਾਵਾਂ ਮਾਰੀ
ਹੋ Chandigarh ਸਾਡੇ 3 ਘੰਟੇ ਚ Dubai
ਨਾਲ ਯਾਰ ਬੇਲੀ ਕਈ ਮੁੰਡੇ ਪੱਟੇ Fun ਦੇ
ਘੜੀਆਂ ਤੇ ਗੱਡੀਆਂ ਦਾ ਸ਼ੌਂਕ ਮੁੰਡੇ ਨੂੰ Whip Tiffany Blue ਵੇਟ ਕਰੇ Runway
ਹੋ ਮੈਨੂੰ ਪੁੱਛਣ ਸ਼ਰੀਕ ਤਨਖ਼ਾਵਾਂ ਮੇਰੀਆਂ
ਹੋ ਦੇਣੀ Cullinan ਬਾਪੂ ਨੂੰ ਸਲਾਮਾ ਮੇਰੀਆਂ
ਕੰਮ ਕਾਰ Set ਮੈ ਲੈਕੇ ਜਾਵਾਂ Jet
ਮੈਨੂੰ ਜਿਥੇ ਜਿਥੇ ਲੈਕੇ ਜਾਂਨ ਰਾਹਵਾਂ ਮੇਰੀਆਂ
ਹੋ Pump ਰੱਖਦੇ ਸ਼ਰੀਰ ਫਸੀ ਦੋਲਿਆਂ ਚ Sando ਕਰੀ Left G-class ਤੇ Grounded
Lambo ਹਰ ਦਿਨ ਹਰ ਵਾਰ ਸ਼ਨੀਵਾਰ ਐਤਵਾਰ
We Don’t Pray For Love We Just Pray For Cars
ਹੋ ਗਰਦਨਾਂ ਘੁੰਮਦੀਆਂ ਜਦੋਂ ਸ਼ਹਿਰੋਂ ਲੰਘਦੀ
ਹੋ Time Is Money ਤੂੰ ਯਾਰਾਂ ਤੋਂ ਜਿਹੜਾ ਮੰਗਦੀ
ਹੋ Time Is Money ਤੂੰ ਯਾਰਾਂ ਤੋਂ ਜਿਹੜਾ ਮੰਗਦੀ
I Am Sorry Girl But My Time Is My Money
Let’s Go Boys
You May Also Like
» Putt Han Punjabi [Ranjit Bawa] » About Me [Inder Chahal] » Upset [Rattan Virk, Sargi Maan] » Kanghi [Baagi Bhangu] » Gedi Utte [Sargi Maan] » Dil Teh Dimag [Avvy Khaira] » Time Time Di Gall [Labh Heera, Sahib] » Chann Sitare (Oye Makhna) [Ammy Virk ]FAQs for Time Is Money
Who is singer of Time Is Money song ?
Singer of Parmish Verma.
Who is writer of Time Is Money song ?
Laddi Chahal wrote this Song.
Who is the music director of Time Is Money song ?
Time Is Money is Tuned by Black Virus.
Which label release Time Is Money song ?
Time Is Money is released under the label of Speed Records.
Whats the playtime (duration) of Time Is Money song ?
Playtime of song Time Is Money is 02:06 minute.
How can I download Time Is Money song ?
You can download Time Is Money song via click above download links.