Thokaran Sardool Sikander Mp3 Song Download
Get This Song
Play Online
Share This Song
Thokaran Song Lyrics
ਕਦੇ ਉਸ ਪੈਰ ਥੱਲੇ, ਕਦੇ ਉਸ ਪੈਰ ਥੱਲੇ
ਕਾਹਤੋਂ ਠੋਕਰਾ ਤੂੰ ਮਾਰੇ ਅੱਗੇ ਬੜੇ ਦੁੱਖ ਝੱਲੇ
ਕਦੇ ਉਸ ਪੈਰ ਥੱਲੇ, ਕਦੇ ਉਸ ਪੈਰ ਥੱਲੇ
ਕਾਹਤੋਂ ਠੋਕਰਾ ਤੂੰ ਮਾਰੇ ਅੱਗੇ ਬੜੇ ਦੁੱਖ ਝੱਲੇ
ਮਰ ਮੁੱਕਿਆਂ ਤੋਂ, ਹਾਏ
ਮਰ ਮੁੱਕਿਆਂ ਤੋਂ ਜੀਣ ਦੇ ਸਵਾਲ ਪੁੱਛਦੀ ਏ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਕੇ
ਪਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਕੇ
ਨੀ ਤੂੰ ਜਾਣਦੀ ਏ ਸਾਰੀ ਜੇਹੜੀ ਸਾਡੇ ਨਾਲ ਬੀਤੀ
ਇੱਕ ਮਾਰਿਆ ਨੀ ਜਾਣੋ ਬਾਕੀ ਘੱਟ ਵੀ ਨਾ ਕੀਤੀ
ਨੀ ਤੂੰ ਜਾਣਦੀ ਏ ਸਾਰੀ ਜੇਹੜੀ ਸਾਡੇ ਨਾਲ ਬੀਤੀ
ਇੱਕ ਮਾਰਿਆ ਨੀ ਜਾਣੋ ਬਾਕੀ ਘੱਟ ਵੀ ਨਾ ਕੀਤੀ
ਵਿਚੋਂ ਖੁਸ਼ ਐ ਤੂੰ, ਹਾਏ
ਵਿਚੋਂ ਖੁਸ਼ ਤੂੰ ਉੱਤੋਂ ਦੁੱਖਾਂ ਨਾਲ ਪੁੱਛਦੀ ਏ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਪਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਖੁਲ ਗਈਆਂ ਕਿਊ ਵਿਚਾਲੇ ਸਾਡੇ ਪਿਆਰ ਦੀਆ ਗੰਡਾ
ਨਿੱਤ ਪੜ੍ਹ ਪੜ੍ਹ ਰੋਈਏ ਤੇਰੇ ਖਤਾਂ ਦੀਆ ਪੰਡਾ
ਖੁਲ ਗਈਆਂ ਕਿਊ ਵਿਚਾਲੇ ਸਾਡੇ ਪਿਆਰ ਦੀਆ ਗੰਡਾ
ਨਿੱਤ ਪੜ੍ਹ ਪੜ੍ਹ ਰੋਈਏ ਤੇਰੇ ਖਤਾਂ ਦੀਆ ਪੰਡਾ
ਕਿੱਥੇ ਸਾੜ ਦਿਤੇ ਹਾਏ
ਕਿੱਥੇ ਸਾੜ ਦਿਤੇ ਖ਼ਤ ਤੇ ਰੁਮਾਲ ਪੁੱਛਦੀ ਐ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਪਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਜਨਾ ਖਣਾ ਰਾਜ ਕਾਕੜੇ ਨੂੰ ਮਾਰਦੇ ਐ ਤਾਣਾ
ਜਿੱਥੋਂ ਲਬਦਾ ਸੈ ਹੀਰੇ, ਓ ਸੀ ਕੋਯਲੇ ਦੀਆਂ ਖਾਣਾਂ
ਜਨਾ ਖਣਾ ਰਾਜ ਕਾਕੜੇ ਨੂੰ ਮਾਰਦੇ ਐ ਤਾਣਾ
ਜਿੱਥੋਂ ਲਬਦਾ ਸੈ ਹੀਰੇ, ਓ ਸੀ ਕੋਯਲੇ ਦੀਆਂ ਖਾਣਾਂ
ਨੀ ਤੂੰ ਕਰਕੇ ਨੀ, ਹਾਏ
ਨੀ ਤੂੰ ਕਰਕੇ ਸਿਕੰਦਰ ਕੰਗਾਲ ਪੁੱਛਦੀ ਐ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਪਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏ
ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ
You May Also Like
» Peengh [Sardool Sikander] » Tasveran [Sardool Sikander] » Ishq [Sardool Sikander] » Ro Ke [Sardool Sikander] » Sohniye [Sardool Sikander] » Kuri [Sardool Sikander] » Chithi [Sardool Sikander] » Hatiyaar [Sardool Sikander]FAQs for Thokaran
Who is singer of Thokaran song ?
Singer of Sardool Sikander.
Who is writer of Thokaran song ?
Raj Kakra wrote this Song.
Who is the music director of Thokaran song ?
Thokaran is Tuned by Jaidev Kumar.
Which label release Thokaran song ?
Thokaran is released under the label of Finetone Music.
Whats the playtime (duration) of Thokaran song ?
Playtime of song Thokaran is 07:10 minute.
How can I download Thokaran song ?
You can download Thokaran song via click above download links.