Thirsty Crow R Nait Mp3 Song Download
Get This Song
Play Online
Share This Song
Thirsty Crow Song Lyrics
Mxrci
ਕਹਿੰਦੇ ਬਿਲਬੋਰਡ ਵਾਲੀ ਜਗ੍ਹਾ ਮੰਦਾ ਨਹੀਂ ਐ
ਪਿੰਡਾਂ ਵਾਲੀ ਏ ਲਿਖਤ ਲੰਮਾ ਚਲਦਾ ਨਹੀਂ ਐ
ਕਈ ਜੋਕਰ ਤਾਂ ਮੇਰੇ ਵਾਰੇ ਕਰਦੇ ਆ ਜੋਕ
ਮੇਰੀ ਬੈਕ ਉੱਤੇ ਮੇਰੀ ਬਾਰੇ ਹੁੰਦੀ ਸ਼ਿਟ ਟੌਕ
ਸਾਲੀ ਦੋਗਲੀ ਜੀ ਦੁਨੀਆ ਦੀ ਸਮਝ ਨਹੀਂ ਆਈ
ਮੂੰਹ ਤੇ ਭਾਈ ਭਾਈ ਸਾਲੇ ਪਿੱਠ ਤੇ ਬੁਰਾਈ
ਓ ਤਿੱਢੇ ਢੰਗ ਨਾਲ ਮੈਂ ਪਵਾ ਕੇ ਹੱਟੂ ਗਿੱਧਾ
ਲਿਖਣਾ ਹੋਵੇ ਜੇ ਕਿਤੇ ਬਿੱਲੋ ਸਿੱਧਾ ਸਿੱਧਾ
60 ਮਿੰਟਾਂ ਵਿੱਚ ਲਿਖਦਾ 50 ਆ ਗਾਣਾ
ਹੋ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਹੋ ਸਾਨੂੰ ਨਹੀਂ ਪਸੰਦ ਬਿੱਲੋ ਬੰਦੇ ਕਦੇ ਓ
ਦਿਲਾਂ ਵਿੱਚ ਖਾਰ ਤੇ ਸਟੋਰੀ ਚ Bro
ਹੋ ਜਿੱਥੇ ਦਿਲ ਮਿਲਦੇ ਆ ਜਾਨ ਵਾਰ ਦੇਵਾ
ਸਾਨੂੰ ਨਈਓ ਆਉਂਦੀ ਗੇਮ Use ਤੇ Throw
ਹੋ ਝੂਠਿਆਂ ਦੀ ਟੀਮ ਮੇਰੇ ਗਿੱਤਿਆਂ ਨੂੰ ਪੈਂਦੀ ਨਹੀਂ
ਨੀ ਮੈਂ ਹਿੰਮਤ ਦੇ ਮਾਮਲੇ ਚ Thirsty Crow
ਹੋ ਸੁਣਕੇ ਤੂੰ ਦੱਸੀ ਇਹ ਬੰਦੇ ਕੌਣ ਕੌਣ
ਗੌਰ ਨਾਲ ਸੁਣੀ ਗਾਣਾ ਲਾ ਕੇ Headphone
ਹੋ ਕਈਆਂ ਦੀ ਕਰੂਗਾ ਲਾਪਾ ਗਾਣਾ
ਹੋ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਹੋ ਆਪਾ ਘਰ ਬੈਠਕੇ ਰੀਲਾਂ ਨਹੀਂ ਕੀਤੀਆਂ Scroll
ਗੰਨੇ ਥਾ ਥਾ ਡਿਗਣੇ ਨੇ ਜਿਵੇਂ ਯੁੱਧ ਦਾ ਮਾਹੌਲ
ਮੇਰੀ Success ਉੱਤੇ ਮਾਰਦੇ ਨੇ Copyright
ਸਾਲੇ ਖਿੱਚਦੇ ਨੇ ਲੱਤਾਂ, ਮੱਦ The Fuck Is Ass Haul
ਬੋਲ ਬੋਲ ਬੋਲ ਪੁੱਤ ਹੋਰ ਮਾੜਾ ਬੋਲ
ਭਾਵੇਂ ਰੱਜ ਰੱਜ ਮਿੱਤਰਾਂ ਨੂੰ ਕਰ ਲੈ Troll
ਸਾਡੀ ਹਾਰ ਦੀ ਵੀ ਜਿੱਤਾਂ ਨਾਲ ਵੱਧ ਮਸ਼ਹੂਰੀ
ਮੁੰਡਾ ਚੱਕੀ ਫਿਰਦਾਏ 50 Cent ਆਲੀ Soul
ਉਹਨੂੰ Engine ਐ ਨਹੀਂ Geet ਐ ਜਿਹਦੀ ਮਾੜੀ ਹੋਵੇ ਨਿੱਤ
ਰਚਿਤ ਦੇ ਨਾਲ ਖੜਾ Simranjeet
ਮੇਰੇ Fan ਮੇਰੇ ਵਾਰੇ ਮਾੜਾ ਸੁਣਕੇ ਨਹੀਂ ਰਾਜ਼ੀ
Brand ਫੈਲੀ ਨੂੰ ਨਾ ਡਿੱਗੇ, ਪਾਵੇ Late ਸੁੱਟਾ Geet
ਕਿਹਦੇ ਕਿਹਦੇ ਖੱਟੇ ਪਰ ਦੀ ਫਰਿਆਦ ਲੱਗੀ ਐ
ਕਮਲੋ ਕੀ ਪਿੱਛੇ ਦੱਸੀ ਜੋ Moshad ਲੱਗੀ ਐ
ਸਾਡੇ ਵਾਂਗ Flex ਕਰਨ ਵਿੱਚ ਲੱਗਦਾ ਐ Tax
R Nait ਖੜਾ ਨੀਂਦਾਂ ਨੂੰ ਮੁਰਾਦ ਲੱਗੀ ਐ
Bob ਨਾਲ ਖੜਾ ਨੀਦਾਂ ਨੂੰ ਮੁਰਾਦ ਲੱਗੀ ਐ
R Nait ਖੜਾ ਨੀਦਾ ਨੂੰ
ਕਕਾ ਫੇਰ ਤੂੰ Repeat ਤੇ ਚਲਾ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਕਹਿੰਦੇ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਵੇਖ ਕਿਸੇ ਦੀ ਤਰੱਕੀ ਹੋਣ ਲੱਗ ਜੇ ਦਰਦ
ਹੁੰਦੇ ਆ ਜਣਾਣੀ, ਸਾਲੇ ਹੁੰਦੇ ਨੀ ਮਰਦ
ਵੇਖ ਕੱਪੜੇ ਕਿਸੇ ਦੇ ਕਦੇ ਕਰੀਏ ਨਾ Judge
ਇੱਥੇ ਲਿਬੜ ਜਾਂਦਾ ਬੰਦਾ ਥਰ ਦਿੰਦਾ ਐ ਗਰਦ
ਹੋ ਧਰਮਪੁਰੇ ਵਾਲਾ ਗਾਣਾ ਲਿਖੇ ਲੰਮਾ ਲੰਮਾ
ਜਿਵੇਂ ਭਾਈ ਭਗਤੇ ਦਾ ਚਲਦਾ ਹਲੰਬਾ
ਹੋ ਕਹਿੰਦਾ ਅੱਖਣਾ ਐ Nait ਵਾਹ ਵਾਹ ਗਾਣਾ
ਹੋ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
You May Also Like
» Ik Tere Karke [Joban Ghumman] » Guccci Heel [Loena Kaur] » Mohali [Jenny Johal] » Daang vs Wang [Jot Harjot] » Gidha [R Nait] » Jungle Da Raja [Tiger, Jasmeen Akhtar] » Teri Yaadd [Akaal] » Lahori Touch [Gumnaam, Simar Kaur]FAQs for Thirsty Crow
Who is singer of Thirsty Crow song ?
Singer of R Nait.
Who is writer of Thirsty Crow song ?
R Nait wrote this Song.
Who is the music director of Thirsty Crow song ?
Thirsty Crow is Tuned by Mxrci.
Which label release Thirsty Crow song ?
Thirsty Crow is released under the label of R Nait Music.
Whats the playtime (duration) of Thirsty Crow song ?
Playtime of song Thirsty Crow is 03:46 minute.
How can I download Thirsty Crow song ?
You can download Thirsty Crow song via click above download links.