Thekey Nainan Wale Sukhbir Rana Mp3 Song Download
Get This Song
Play Online
Share This Song
Thekey Nainan Wale Song Lyrics
ਪਹਿਲੀ ਟੱਕਣੀ ਨੇ ਦਿਲ ਸਾਡਾ ਲੁਟਿਆ
ਦੂਜੀ ਟੱਕਣੀ ਨੇ ਹਾਏ ਮਾਰ ਸੁੱਟਿਆ
ਪਹਿਲੀ ਟੱਕਣੀ ਨੇ ਦਿਲ ਸਾਡਾ ਲੁਟਿਆ
ਦੂਜੀ ਟੱਕਣੀ ਨੇ ਹਾਏ ਮਾਰ ਸੁੱਟਿਆ
ਤੇਰਾ ਉੱਡਦਾ ਦੁਪੱਟਾ ਕਾਲੇ ਰੰਗ ਦਾ
ਤੇ ਜਾਨ ਸਾਡੀ ਮੰਗਦਾ ਤੂੰ ਸੰਭ ਸੰਭ ਰੱਖ ਸੋਣੀਏ
ਤੇਰੀ ਤੋਰ ਨੇ ਕਈ ਕਤਲ ਕਰਾਉਣੇ
ਪਾਵੜੇ ਗੱਲ ਪਾਉਣੇ ਤੂੰ ਸੰਭ ਸੰਭ ਰੱਖ ਸੋਣੀਏ
ਸੋਣੀਏ ਤੂੰ ਸੰਭ ਸੰਭ ਰੱਖ ਸੋਣੀਏ ਓ
ਫੁੱਲ ਪੁੱਛਦੇ ਨੇ ਮੇਰੇ ਕੋਲੋਂ ਰੰਗ ਵੇ
ਗੁੱਟ ਸੱਪਣੀ ਤਾਂ ਮਾਰਦੀ ਏ ਡੰਗ ਵੇ
ਫੁੱਲ ਪੁੱਛਦੇ ਨੇ ਮੇਰੇ ਕੋਲੋਂ ਰੰਗ ਵੇ
ਗੁੱਟ ਸੱਪਣੀ ਤਾਂ ਮਾਰਦੀ ਏ ਡੰਗ ਵੇ
ਲੱਕ ਪਤਲਾ ਹਿਲਾਰੇ ਮੇਰਾ ਖਾਵੇ ਕਮਾਲ ਕਰੀ ਜਾਵੇ
ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਵੇ ਮੈਂ ਨੈਣਾ ਵਿੱਚ ਸੁਰਮੇ ਨੂੰ ਪਾਵਾਂ
ਤੇ ਪਕੇ ਮਟਕਾਵਾਂ ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਉੱਡ-ਦੇ, ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਬਿਨੀ ਵਿੱਚ ਜਦੋਂ ਛਾਂਣੀ ਛੰਕਾਵੇ ਵਾਂਗ ਨੀ
ਕਰਦਾ ਕਲੋਲਾਂ ਤੇਰਾ ਅੰਗ ਅੰਗ ਨੀ
ਬਿਨੀ ਵਿੱਚ ਜਦੋਂ ਛਾਂਣੀ ਛੰਕਾਵੇ ਵਾਂਗ ਨੀ
ਕਰਦਾ ਕਲੋਲਾਂ ਤੇਰਾ ਅੰਗ ਅੰਗ ਨੀ
ਡੰਗੇ ਮਾਰਦਾ ਏ ਥੋੜ੍ਹੀ ਵਾਲਾ ਟਿੱਲ
ਤੇ ਅਸੀਂ ਗਏ ਹਿੱਲ ਤੂੰ ਸੰਭ ਸੰਭ ਰੱਖ ਸੋਣੀਏ
ਤੇਰੀ ਤੋਰ ਨੇ ਕਈ ਕਤਲ ਕਰਾਉਣੇ
ਪਾਵੜੇ ਗੱਲ ਪਾਉਣੇ ਤੂੰ ਸੰਭ ਸੰਭ ਰੱਖ ਸੋਣੀਏ
ਸੋਣੀਏ, ਤੂੰ ਸੰਭ ਸੰਭ ਰੱਖ ਸੋਣੀਏ ਓ
ਦੇ ਦੇਵਾਂ ਕੀਤੇ ਮੈਂ ਸਮਾਈਲ ਸੋਣੀਏ
ਮੁੰਡਿਆਂ ਦੇ ਗ਼ਮ ਜੰਦੇ ਡਾਇਲ ਸੋਣੀਏ
ਦੇ ਦੇਵਾਂ ਕੀਤੇ ਮੈਂ ਸਮਾਈਲ ਸੋਣੀਏ
ਮੁੰਡਿਆਂ ਦੇ ਗ਼ਮ ਜੰਦੇ ਡਾਇਲ ਸੋਣੀਏ
ਵੇ ਮੈਂ ਗਲੀ ਵਿੱਚ ਚਰਖੇ ਨੂੰ ਦਾਵਾਂ
ਤੇ ਤੰਦ ਜਦੋਂ ਪਾਵਾਂ ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਵੇ ਮੈਂ ਨੈਣਾ ਵਿੱਚ ਸੁਰਮੇ ਨੂੰ ਪਾਵਾਂ
ਤੇ ਪਕੇ ਮਟਕਾਵਾਂ ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਉੱਡ-ਦੇ, ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਨਿਜ਼ਾਮਪੁਰੀ ਪਿੰਡ ਵਿੱਚ ਚਲੇ ਤੇਰੀ ਗੱਲ ਨੀ
ਜਿੱਧਰ ਨੂੰ ਜਾਵੇ ਮੁੰਡੇ ਬਾਈਂਦੇ ਰਹਿ ਮਲ ਨੀ
ਨਿਜ਼ਾਮਪੁਰੀ ਪਿੰਡ ਵਿੱਚ ਚਲੇ ਤੇਰੀ ਗੱਲ ਨੀ
ਜਿੱਧਰ ਨੂੰ ਜਾਵੇ ਮੁੰਡੇ ਬਾਈਂਦੇ ਰਹਿ ਮਲ ਨੀ
ਤਿੱਖੇ ਨੱਕ ਤੇ ਚਮਕਣਾ ਕੋਕਾ
ਤੇ ਕਰਦਾ ਏ ਧੋਖਾ ਤੂੰ ਸੰਭ ਸੰਭ ਰੱਖ ਸੋਣੀਏ
ਤੇਰੀ ਤੋਰ ਨੇ ਕਈ ਕਤਲ ਕਰਾਉਣੇ
ਪਾਵੜੇ ਗੱਲ ਪਾਉਣੇ ਤੂੰ ਸੰਭ ਸੰਭ ਰੱਖ ਸੋਣੀਏ
ਸੋਣੀਏ, ਤੂੰ ਸੰਭ ਸੰਭ ਰੱਖ ਸੋਣੀਏ ਓ
ਕੱਲੇ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ
ਤੇਰੇ ਬਿਨ ਜੀਣਾ ਦੁਸ਼ਵਾਰ ਹੋ ਗਿਆ
ਕੱਲੇ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ
ਤੇਰੇ ਬਿਨ ਜੀਣਾ ਦੁਸ਼ਵਾਰ ਹੋ ਗਿਆ
ਗੀਤ ਇਸ਼ਕ ਤੇਰੇ ਦੇ ਨਿੱਤ ਗਾਵਾਂ
ਤੇ ਤਕਦੀਆਂ ਰਾਵਾਂ ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਵੇ ਮੈਂ ਨੈਣਾ ਵਿੱਚ ਸੁਰਮੇ ਨੂੰ ਪਾਵਾਂ
ਤੇ ਪਕੇ ਮਟਕਾਵਾਂ ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
ਉੱਡ-ਦੇ, ਤੇ ਮੁੰਡਿਆਂ ਦੇ ਹੋਸ਼ ਉੱਡ-ਦੇ
You May Also Like
» Na Nal Na [Sukhbir Rana] » Dariveran Di [Sukhbir Rana] » Jung Jitke [Sukhbir Rana] » Kiven Bhulegi [Sukhbir Rana] » Kion Yaad [Sukhbir Rana] » Vanjara [Sukhbir Rana] » Nain Vi Katyare [Sukhbir Rana] » Gandase [Sukhbir Rana]FAQs for Thekey Nainan Wale
Who is singer of Thekey Nainan Wale song ?
Singer of Sukhbir Rana.
Which label release Thekey Nainan Wale song ?
Thekey Nainan Wale is released under the label of Planet Recordz (WW - IN).
Whats the playtime (duration) of Thekey Nainan Wale song ?
Playtime of song Thekey Nainan Wale is 04:17 minute.
How can I download Thekey Nainan Wale song ?
You can download Thekey Nainan Wale song via click above download links.