Theke Utte Jatt Puneet Reet, Sudesh Kumari Mp3 Song Download
Get This Song
Play Online
Share This Song
Theke Utte Jatt Song Lyrics
ਕਰਦੇ ਉਡੀਕਾਂ ਮੋੜਾਂ ਉੱਤੇ ਖੜ੍ਹ ਕੇ
ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ
ਕਰਦੇ ਉਡੀਕਾਂ ਮੋੜਾਂ ਉੱਤੇ ਖੜ੍ਹ ਕੇ
ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ
ਨਾਲੇ ਦਿਲ ਵੀ ਓ ਤੇਰੇ ਨਾਲ ਕਰਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ
ਤੇਰਾ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਗੱਬਰੂ ਸੋਹਣੀਏ
ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ
ਅੱਖ ਮੇਰੀ ਉੱਡਦੇ ਪਰਿੰਦਿਆਂ ਥੱਲੇ ਲਾਵੇ
ਨਖਰਾ ਮੇਰਾ ਤੇ ਜਾਨੋ ਮਰ ਮੁਕਾਵੇ
ਅੱਖ ਮੇਰੀ ਉੱਡਦੇ ਪਰਿੰਦਿਆਂ ਥੱਲੇ ਲਾਵੇ
ਨਖਰਾ ਮੇਰਾ ਤੇ ਜਾਨੋ ਮਰ ਮੁਕਾਵੇ
ਫੁੱਲ ਮੇਰੇ ਰੰਗ ਦੀ ਗਵਾਹੀ ਭਰਦੇ ਵੇ ਮੇਰੇ ਰੂਪ ਨੂੰ ਸਲਾਮਾਂ
ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ
ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ
ਕੋਈ ਤੈਨੂੰ ਆਖੇ ਸੱਸੀਂ ਸੋਹਣੀ ਤੁਰਦੀ
ਕੋਈ ਆਖਦਾ ਐ ਭੈਣ ਤੈਨੂੰ ਹੀਰ ਦੀ
ਤੀਰਾਂ ਨਾਲੋ ਤਿੱਖੇ ਤੇਰੇ ਨੈਨ ਨੇ ਮਜਾਜਣੇ ਨੀ ਤੱਕਣੀ ਕਲੇਜਾ ਜਾਵੇ ਚੀਰ ਦੀ
ਸਾਰੇ ਸੁਧ ਬੁਧ ਆਪਣੀ ਭੁਲਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ
ਤੇਰਾ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਗੱਬਰੂ ਸੋਹਣੀਏ
ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ
ਮਿੰਨਾ ਮਿੰਨਾ ਸ਼ੋਰ ਪਾਉਂਦੇ ਝਾਂਝਰਾਂ ਦੇ ਬੋਰ ਜਾਨ ਸੁਰਖ ਦੰਦੀਂਸੇ ਦਿਲ ਲੁੱਟਦੇ
ਸੁਰਮੇ ਦੀ ਧਾਰੀ ਕੱਢੇ ਆਸ਼ਕਾਂ ਦੀ ਜਾਨ ਰੰਗ ਸੋਹਣੀਆਂ ਲਾਲੜੀਆਂ ਮੇਰਾ ਪੁੱਛਦੇ
ਮਿੰਨਾ ਮਿੰਨਾ ਸ਼ੋਰ ਪਾਉਂਦੇ ਝਾਂਝਰਾਂ ਦੇ ਬੋਰ ਜਾਨ ਸੁਰਖ ਦੰਦੀਂਸੇ ਦਿਲ ਲੁੱਟਦੇ ਵੇ
ਸੁਰਮੇ ਦੀ ਧਾਰੀ ਕੱਢੇ ਆਸ਼ਕਾਂ ਦੀ ਜਾਨ ਰੰਗ ਸੋਹਣੀਆਂ ਲਾਲੜੀਆਂ ਮੇਰਾ ਪੁੱਛਦੇ
ਵੇ ਮੈਂ ਜਿੱਧਰੋਂ ਦੀ ਲੰਘਾਂ ਜਾਨ ਰਾਹੀਂ ਖੜ੍ਹਦੇ ਵੇ ਮੇਰੇ ਰੂਪ ਨੂੰ ਸਲਾਮਾਂ
ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ
ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਵੇ
ਮੁੱਲਿਆਂ ਚ ਹੱਸਣਾ ਤੇ ਕਦੇ ਘੂਰੀ ਵੱਟਣਾ
ਆਵੇ ਤੇਰਾ ਨਖਰਾ ਨਾ ਮੇਚ ਨੀ
ਨਿਜਾਮਪੁਰੀ ਕਾਲੇ ਕੋਲੋਂ ਰਹੀ ਨੀ ਹੁੰਦਾ ਵੱਧ ਵੱਧ ਮੱਥਾ ਹੋ ਜੇ ਟੇਕ ਨੀ
ਤੇਰੇ ਹੱਸੀਆਂ ਚ ਅਕਲ ਗਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ
ਤੇਰਾ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਗੱਬਰੂ ਸੋਹਣੀਏ
ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ
ਸ਼ੀਸ਼ੇ ਮੁਹਰੇ ਬੈਠ ਕੇ ਜਦੋਂ ਰੂਪ ਮੈਂ ਸ਼ਿੰਗਾਰਾਂ
ਮਾਤ ਕਹਿੰਦੀਆਂ ਕਹੌਂਦੀਆਂ ਨੂੰ ਪਾ ਦਿਆਂ
ਚੜ੍ਹ ਗਈ ਜਵਾਨੀ ਮੈਨੂੰ ਹੁਣ ਠਾਠਾਂ ਮਰਦੇ ਵੇ ਉੰਗਲਾਂ ਤੇ ਗੱਬਰੂ ਨਚਾ ਦਿਆਂ
ਸ਼ੀਸ਼ੇ ਮੁਹਰੇ ਬੈਠ ਕੇ ਜਦੋਂ ਰੂਪ ਮੈਂ ਸ਼ਿੰਗਾਰਾਂ
ਮਾਤ ਕਹਿੰਦੀਆਂ ਕਹੌਂਦੀਆਂ ਨੂੰ ਪਾ ਦਿਆਂ
ਚੜ੍ਹ ਗਈ ਜਵਾਨੀ ਮੈਨੂੰ ਹੁਣ ਠਾਠਾਂ ਮਰਦੇ ਵੇ ਉੰਗਲਾਂ ਤੇ ਗੱਬਰੂ ਨਚਾ ਦਿਆਂ
ਵੱਡੇ ਖੱਬੇ ਖਾਣ ਵੀ ਕਦਮਾਂ ਚ ਦਿਲ ਧੜਕੇ ਵੇ ਮੇਰੇ ਰੂਪ ਨੂੰ ਸਲਾਮਾਂ
ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ
ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਵੇ
You May Also Like
» Nach Kurhiye [Puneet Reet, Sudesh Kumari] » Ek Kurhi [Puneet Reet, Sudesh Kumari] » Astifa [Puneet Reet, Sudesh Kumari] » Gal Dil Di [Puneet Reet, Sudesh Kumari] » Kurhi Heer Jehi [Puneet Reet, Sudesh Kumari] » Dil Soch Ke [Puneet Reet, Sudesh Kumari] » Pyar De Pyase [Puneet Reet, Sudesh Kumari] » Fulkari Utte Buttian [Puneet Reet, Sudesh Kumari]FAQs for Theke Utte Jatt
Who is singer of Theke Utte Jatt song ?
Singer of Puneet Reet, Sudesh Kumari.
Who is writer of Theke Utte Jatt song ?
Harwinder, Sukhdarshan wrote this Song.
Who is the music director of Theke Utte Jatt song ?
Theke Utte Jatt is Tuned by Lalit Dildar.
Which label release Theke Utte Jatt song ?
Theke Utte Jatt is released under the label of Goyal Music.
Whats the playtime (duration) of Theke Utte Jatt song ?
Playtime of song Theke Utte Jatt is 06:00 minute.
How can I download Theke Utte Jatt song ?
You can download Theke Utte Jatt song via click above download links.