The Po Po Song Guru Randhawa Mp3 Song Download
Get This Song
Play Online
Share This Song
The Po Po Song Song Lyrics
ਪੋਂ-ਪੋਂ, ਪੋਂ-ਪੋਂ-ਪੋਂ, ਪੋਂ-ਪੋਂ-ਪੋਂ-ਪੋਂ
ਪੋਂ-ਪੋਂ, ਪੋਂ-ਪੋਂ-ਪੋਂ, ਪੋਂ-ਪੋਂ-ਪੋਂ-ਪੋਂ
ਬੜੇ ਮਹਿੰਗੇ ਤੇਰੇ ਸ਼ੌਕ ਸੋਣੀਏ
ਤੇਰੀ Italy ਦੀ Walk ਸੋਣੀਏ
ਤੂੰ ਗਿੱਧੇ ਵਿੱਚ ਆ ਕੇ ਨੱਚ ਗਈ
ਸੱਭ ਕਰ ਦਿੱਤੇ ਰੌਕ ਸੋਣੀਏ
ਬੋਲਦੇ ਨੇ ਸਾਰੇ, ਅੱਜ ਬੋਲਦੇ ਨੇ ਸਾਰੇ
ਕੁੜੀ ਲੱਗਦੀ ਕਮਾਲ ਵੇ
ਨੱਚਲੇ, ਨੱਚਲੇ, ਨੱਚਲੇ ਮੇਰੇ ਨਾਲ ਵੇ
ਨੱਚਲੇ ਤੂੰ ਨੱਚਲੇ, ਤੂੰ ਨੱਚਲੇ ਮੇਰੇ ਨਾਲ ਵੇ (ਨੱਚਲੇ ਮੇਰੇ ਨਾਲ ਵੇ)
ਨੀਲੀ-ਨੀਲੀ ਅੱਖੀਆਂ ਚ ਤੂੰ ਤੱਕਦੀ
ਨੈਣ ਤੇਰੇ ਦੋਨੋ ਹੀ ਦਵਾ ਹੋ ਗਏ
ਜਿੰਨਿਯਾ ਦੇ ਦਿਲਾਂ ’ਤੇ ਤੂੰ ਹੱਥ ਰੱਖਿਆ
ਕਿਤਨੇ ਹੀ ਆਸ਼ਿਕ ਤਬਾਹ ਹੋ ਗਏ
ਮੀਠਾ-ਮੀਠਾ ਸੋਣੀਏ ਜੋ ਤੂੰ ਹੱਸਦੀ
ਸ਼ਹਦ ਵੀ ਤੇਰੇ ਤੋਂ ਖਫਾ ਹੋ ਗਏ
ਤੈਨੂੰ ਵੀ ਨਹੀਂ ਪਤਾ ਹੋਣਾ ਮਰਜਾਣੀਏ
ਤੇਰੇ ਕੋਲੋਂ ਕਿੰਨੇ ਹੈ ਗੁਨਾਹ ਹੋ ਗਏ
ਹੰਮ ਚਲੇ ਹਵਾ ਪਤਾ ਵੀ ਨਾ ਤੇ
ਚਲਦੀ ਤੂੰ ਚਾਲ ਵੇ
ਬੋਲਦੇ ਨੇ ਸਾਰੇ ਕੁੜੀ ਲੱਗਦੀ ਕਮਾਲ ਵੇ
ਨੱਚਲੇ, ਨੱਚਲੇ, ਨੱਚਲੇ ਮੇਰੇ ਨਾਲ ਵੇ
ਨੱਚਲੇ ਤੂੰ ਨੱਚਲੇ, ਤੂੰ ਨੱਚਲੇ ਮੇਰੇ ਨਾਲ ਵੇ (ਨੱਚਲੇ ਮੇਰੇ ਨਾਲ ਵੇ)
ਨੀ ਪੈ ਗਈ ਦੁਹਾਈ ਹਰ ਥਾਂ
ਮੈਂ ਦੱਸਾਂ ਤੈਨੂੰ ਸਚ ਸੋਣੀਏ
ਤੂੰ ਪਾ ਕੇ ਆਈ ਲਾਲ ਕੁੜਤੀ
ਕੇ ਲੱਗਦੀ “too Much” ਸੋਣੀਏ
ਤੂੰ ਵੇਖੀਂ ਕਿਤੇ ਟੁੱਟ ਨਾ ਜਾਵੇ ਨਾ
ਨੀ ਲੱਕ ਤੇਰਾ ਕੱਚ ਸੋਣੀਏ
ਤੂੰ ਪਾ ਕੇ ਆਈ ਲਾਲ ਕੁੜਤੀ
ਸਾਰੇ ਪਿੰਡ ਵਿੱਚ ਅੱਗ ਲਾ ਕੇ
ਬੋਲਦੇ ਨੇ ਸਾਰੇ, ਅੱਜ ਬੋਲਦੇ ਨੇ ਸਾਰੇ
ਅੱਜ ਬੋਲਦੇ ਨੇ ਸਾਰੇ, ਬੋਲਦੇ ਬੋਲਦੇ ਬੋਲਦੇ
ਬੋਲਦੇ ਨੇ ਸਾਰੇ, ਅੱਜ ਬੋਲਦੇ ਨੇ ਸਾਰੇ
ਕੁੜੀ ਲੱਗਦੀ ਕਮਾਲ ਵੇ
ਨੱਚਲੇ, ਨੱਚਲੇ, ਨੱਚਲੇ ਮੇਰੇ ਨਾਲ ਵੇ
ਨੱਚਲੇ ਤੂੰ ਨੱਚਲੇ, ਤੂੰ ਨੱਚਲੇ ਮੇਰੇ ਨਾਲ ਵੇ (ਨੱਚਲੇ ਮੇਰੇ ਨਾਲ ਵੇ)
You May Also Like
» Try Kijiye [Lukka] » SHAYAD [Jokhay] » Bin Tere [Shivam Pandey] » Makasam [Krsna] » No Ishq [Preet Disorh, Id Rox Inder] » Faraar [Akull] » Akela Tha [Rishabh Tiwari] » Mera Dil Tera Hone Laga [Kumar Sanu,Aakanksha Sharma]FAQs for The Po Po Song
Who is singer of The Po Po Song song ?
Singer of Guru Randhawa.
Who is writer of The Po Po Song song ?
Armaan Sharma wrote this Song.
Who is the music director of The Po Po Song song ?
The Po Po Song is Tuned by Tanishk Bagchi.
Which label release The Po Po Song song ?
The Po Po Song is released under the label of T-Series.
Whats the playtime (duration) of The Po Po Song song ?
Playtime of song The Po Po Song is 02:50 minute.
How can I download The Po Po Song song ?
You can download The Po Po Song song via click above download links.