Teshon Jasbir Gill Mp3 Song Download
Get This Song
Play Online
Share This Song
Teshon Song Lyrics
ਮਾਹੀਆ ਮੇਰੇ ਮਾਹੀਆ
ਮੇਰੇ ਮਾਹੀਆ ਹਾਂ ਹਾਂ ਆ ਆ
ਮਾਹੀਆ ਮੇਰੇ ਮਾਹੀਆ
ਮੇਰੇ ਮਾਹੀਆ ਹਾਂ ਹਾਂ ਆ ਆ
ਇਕ ਪੋਹ ਮਹੀਨਾ ਉੱਤੋ ਕੱਕਰ ਵਰਦਾ
ਹਾਂ ਆ ਆ ਆ ਆ
ਤੇਰੀ ਸਾਦਗੀ ਉੱਤੇ ਮੁੰਡਾ ਬਾਹਲਾ ਮਰਦਾ
ਮਾਹੀਆ ਹਾਂ ਹਾਂ ਆ ਆ
ਇਕ ਪੋਹ ਮਹੀਨਾ ਉੱਤੋ ਕੱਕਰ ਵਰਦਾ
ਤੇਰੀ ਸਾਦਗੀ ਉੱਤੇ ਮੁੰਡਾ ਬਾਹਲਾ ਮਰਦਾ
ਹਾਏ ਸਦੀਆਂ ਹੋਇਆ ਵਿਛੜਿਆ ਨੂੰ
ਦਿਲ ਤਰਸਦਾ ਐ ਮੁਲਾਕਾਤਾਂ ਨੂੰ
ਦਿਲ ਤਰਸਦਾ ਐ ਮੁਲਾਕਾਤਾਂ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ
Love You Love You I Love You Love You
Love You Love You I Love You Love You
ਜੇ ਅੱਖ ਲੱਗ ਜਾਵੇ ਸੁਪਨੇ ਵਿਚ ਹੀ ਤੱਕ ਲਈਏ
ਹਾਏ ਜਾਣ ਨਾ ਦੀਵਾ ਬਾਹੋ ਫੜ ਕੇ ਰਖ ਲਈਏ
ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ
ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ
ਜੇ ਅੱਖ ਲੱਗ ਜਾਵੇ ਸੁਪਨੇ ਵਿਚ ਹੀ ਤੱਕ ਲਈਏ
ਹਾਏ ਜਾਣ ਨਾ ਦੀਵਾ ਬਾਹੋ ਫੜ ਕੇ ਰਖ ਲਈਏ
ਔੜਾ ਪਈਆਂ ਜ਼ਿੰਦਗੀ ਤੇ ਦਿਲ ਚੌਂਦਾ ਆ ਬਰਸਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ
ਤੇਰੇ ਤੇ ਕਦੋ ਦੀ ਮਰਦੀ, ਤਾਣੇ ਦੁਨੀਆਂ ਦੇ ਜਰਦੀ
ਦੋ ਘੁੱਟ ਆ ਇਸ਼ਕ ਪਿਲਾਜਾ, ਹੋ ਡੁਬਦੀ ਜ਼ਿੰਦਗੀ ਪਾਰ ਲੰਗਾ ਜਾ
ਮਾਹੀਆ ਮੇਰੇ ਮਾਹੀਆ
ਮੇਰੇ ਮਾਹੀਆ ਹਾਂ ਹਾਂ ਆ ਆ
ਮਾਹੀਆ ਮੇਰੇ ਮਾਹੀਆ
ਮੇਰੇ ਮਾਹੀਆ ਹਾਂ ਹਾਂ ਆ ਆ
ਸੋਂਹ ਰੱਬ ਦੀ ਬੜਾ ਦਿਲ ਤੇ ਕੇਹਰ ਕਮਾਉਂਦੀ ਆ
ਜਦ ਕੁੜੀਏ ਤੇਰੀ ਚੁੰਨੀ ਚੇਤੇ ਆਉਂਦੀ ਆ
ਸੋਂਹ ਰੱਬ ਦੀ ਬੜਾ ਦਿਲ ਤੇ ਕੇਹਰ ਕਮਾਉਂਦੀ ਆ
ਜਦ ਕੁੜੀਏ ਤੇਰੀ ਚੁੰਨੀ ਚੇਤੇ ਆਉਂਦੀ ਆ
ਨੀ ਮੈਂ ਪਾਠੀ ਵੇਲੇ ਉਠ ਉਠ ਕੇ ਚੁੰਮਦਾ ਇਸ਼ਕ ਸੌਗਾਤਾ ਨੂੰ
ਚੁੰਮਦਾ ਇਸ਼ਕ ਸੌਗਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ
ਪਾਗਲ ਕਰਤਾ ਇਸ਼ਕ ਤੇਰੇ ਦਿਆਂ ਹੱਲੇਯਾ ਨੇ
ਹੁਣ ਹੋਰ ਨੀ ਵਕਤ ਲੰਘਾਉਣ ਸੱਜਣਾ ਕਲਿਆ ਨੇ
ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ
ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ
ਪਾਗਲ ਕਰਤਾ ਇਸ਼ਕ ਤੇਰੇ ਦਿਆਂ ਹੱਲੇਯਾ ਨੇ
ਹੁਣ ਹੋਰ ਨੀ ਵਕਤ ਲੰਘਾਉਣ ਸੱਜਣਾ ਕਲਿਆ ਨੇ
Happy ਦੇ ਦਿਲ ਤੋਂ ਧੜਕਣ ਤਾਈਂ ਜੋ ਸਾਹ ਨਾਲ ਜੁੜਦਾ ਨਾਤਾ ਤੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸੌਂਦਾ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ (love You Love You)
ਇਕ ਅੱਖ ਨ੍ਹੀ ਸੌਂਦਾ ਰਾਤਾ ਨੂੰ (i Love You Love You)
You May Also Like
» Munda Mere Piche Piche Aata Hai [Jasbir Gill] » Aja Meri Gaadi Mein Beth Jaa [Jasbir Gill] » Wadaiyaan [Jasbir Gill] » Bhangrha [Jasbir Gill] » Tarikaan [Jasbir Gill] » Facebook [Jasbir Gill] » Udikaan [Jasbir Gill]FAQs for Teshon
Who is singer of Teshon song ?
Singer of Jasbir Gill.
Who is the music director of Teshon song ?
Teshon is Tuned by Jassi Bros.
Which label release Teshon song ?
Teshon is released under the label of Speed Records India.
Whats the playtime (duration) of Teshon song ?
Playtime of song Teshon is 04:20 minute.
How can I download Teshon song ?
You can download Teshon song via click above download links.