Teriyan Meriyan Shekhar Kaushal, Yo Yo Honey Singh Mp3 Song Download
Get This Song
Play Online
Share This Song
Teriyan Meriyan Song Lyrics
ਤੇਰੀਆਂ ਤੇ ਮੇਰੀਆਂ ਗੱਲਾਂ ਹੁਣ ਲੱਗ ਪਈਆਂ ਲੋਕਾਂ ਵਿੱਚ ਕਾਰ
ਜੋ ਸਾਂਭ ਸਾਂਭ ਰੱਖਿਆ ਸੀ ਮੈਂ ਨਾ ਉਹ ਅੱਖਾਂ ਤੋਂ ਲਿਖ ਹੋਇਆ ਗਿਆ ਯਾਰ
ਤੇਰੀਆਂ ਤੇ ਮੇਰੀਆਂ ਗੱਲਾਂ ਹੁਣ ਲੱਗ ਪਈਆਂ ਲੋਕਾਂ ਵਿੱਚ ਕਾਰ
ਜੋ ਸਾਂਭ ਸਾਂਭ ਰੱਖਿਆ ਸੀ ਮੈਂ ਨਾ ਉਹ ਅੱਖਾਂ ਤੋਂ ਲਿਖ ਹੋਇਆ ਗਿਆ ਯਾਰ
ਤੇਰੀਆਂ ਤੇ ਮੇਰੀਆਂ ਤੇਰੀਆਂ ਤੇ ਮੇਰੀਆਂ
ਡਰ ਲੱਗਦਾ ਐ ਜੱਗ ਦਾ ਮੈਨੂੰ ਨਾ ਤੈਨੂੰ ਮੈਥੋਂ ਖੋਹ ਲਵੇ
ਜਾਂ ਕੋਈ ਮੇਰੇ ਧੁਰ ਤਾਰੇ ਨਾ ਦਿਲ ਦੇ ਨੇੜੇ ਹੋ ਲਵੇ
ਤੂੰ ਜਾਣਦਾ ਐ ਫਿਰ ਅੱਲਾ ਮੰਗਿਆ ਤੈਨੂੰ ਵੱਧ ਕੇ ਫੱਲਾ
ਤਾਰਾਂ ਗਿਣ ਕੇ ਕੱਲਾ ਕੱਲਾ ਦਿਲ ਵੀ ਸਾਡਾ ਹੋ ਗਿਆ ਝੱਲਾ
ਕਿਉਂ ਗਾਲੀ ਮਾਲੀ ਲਾਲੇ ਵੇ ਵੀਰੇ ਡੋਡੂ ਪਹਿਲਾਂ ਗੱਲ ਹੋਜੇ ਵਸੂ ਵਾਰ
ਤੇਰੀਆਂ ਤੇ ਮੇਰੀਆਂ ਗੱਲਾਂ ਹੁਣ ਲੱਗ ਪਈਆਂ ਲੋਕਾਂ ਵਿੱਚ ਕਾਰ
ਜੋ ਸਾਂਭ ਸਾਂਭ ਰੱਖਿਆ ਸੀ ਮੈਂ ਨਾ ਉਹ ਅੱਖਾਂ ਤੋਂ ਲਿਖ ਹੋਇਆ ਗਿਆ ਯਾਰ
ਤੇਰੀਆਂ ਤੇ ਮੇਰੀਆਂ ਗੱਲਾਂ ਹੁਣ ਲੱਗ ਪਈਆਂ ਲੋਕਾਂ ਵਿੱਚ ਕਾਰ
ਜੋ ਸਾਂਭ ਸਾਂਭ ਰੱਖਿਆ ਸੀ ਮੈਂ ਨਾ ਉਹ ਅੱਖਾਂ ਤੋਂ ਲਿਖ ਹੋਇਆ ਗਿਆ ਯਾਰ
ਤੇਰੀਆਂ ਤੇ ਮੇਰੀਆਂ ਤੇਰੀਆਂ ਤੇ ਮੇਰੀਆਂ
G R Anvi Yo Yo Honey Singh
ਤੇਰੇ ਮੇਰੇ ਪਿਆਰ ਦੀ ਕਹਾਣੀ ਵਿੱਚ ਰਹਿ ਗਈ
ਉੱਤੋਂ ਜਾਂਦੀ ਜਾਂਦੀ ਤੂੰ ਬੇਵਫਾ ਸੀ ਮੈਨੂੰ ਕਹਿ ਗਈ
ਮੇਰਾ ਰੱਬ ਜਾਣਦਾ ਐ ਮੇਰਾ ਨਹੀਂ ਸੀ ਕੋਈ ਕਸੂਰ
ਮੈਂ ਕੀਤਾ ਜੋ ਸਹੀ ਸੀ Girl I Am Not A Fool
I Miss You Everyday That Place We Used To Stay
ਗੱਡੀ ਚੁੱਕ ਕੇ ਘੁੰਮਦੇ ਸੀ ਆਪਾਂ ਐਥੇ ਉੱਥੇ
Long Drive ਯਾਦ ਆਉਂਦੀ ਮੈਨੂੰ
ਕੀ ਮੇਰੀ ਵੀ ਯਾਦ ਸਤਾਉਂਦੀ ਤਾਂ ਨਹੀਂ ਤੈਨੂੰ
ਕਹਿੰਦੀ
ਤੇਰੀਆਂ ਤੇ ਮੇਰੀਆਂ ਤੇਰੀਆਂ ਤੇ ਮੇਰੀਆਂ
ਤੇਰੀਆਂ ਤੇ ਮੇਰੀਆਂ ਤੇਰੀਆਂ ਤੇ ਮੇਰੀਆਂ
Yo Yo Honey Singh
You May Also Like
» Gavo Sachi Baani [Babbu Maan] » Loka Warga [Singhjeet] » Sharabo Se [Kulshan Sandhu, Sultana Khan] » Laut Aana (Original) [Karan Aujla] » Top Class [Sanam Parowal, Gurlez Akhtar] » 14 Kille [Dilpreet Dhillon, Dil Sandhu] » Gabru Gulab Warga [Gurnam Bhullar] » Chanel [Gippy Grewal ]FAQs for Teriyan Meriyan
Who is singer of Teriyan Meriyan song ?
Singer of Shekhar Kaushal, Yo Yo Honey Singh.
Who is writer of Teriyan Meriyan song ?
Abeer wrote this Song.
Which label release Teriyan Meriyan song ?
Teriyan Meriyan is released under the label of Speed Records.
Whats the playtime (duration) of Teriyan Meriyan song ?
Playtime of song Teriyan Meriyan is 03:05 minute.
How can I download Teriyan Meriyan song ?
You can download Teriyan Meriyan song via click above download links.