Teriyan Adaawan Ni Hs Babu Mp3 Song Download
Get This Song
Play Online
Share This Song
Teriyan Adaawan Ni Song Lyrics
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
ਮੜਕਾ ਦੇ ਨਾਲ ਛੱਡ ਦੇ ਤੁਰਨਾ
ਤੇਰਿਆ ਅਦਾਵਾਂ ਮੁੰਡੇ ਡੰਗੇ
ਤੇਰਿਆ ਅਦਾਵਾਂ ਮੁੰਡੇ ਡੰਗੇ
ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ,
ਹੈ ਨੀ ਸੁਣ ਸੋਹਣੀਏ
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
ਅੱਗ ਦੀ ਉਮਰ ਉੱਤੋਂ ਰੂਪ ਦਾ ਸਿਖਰ,
ਮੁੰਡੇ ਕਿਹਦੇ ਪਾਸੇ ਜਾਂ ਦੱਸ ਜਾ
ਤੇਰੀ ਮੁਸਕਾਨ ਕਢੇ ਮੁੰਡੇਆ ਦੀ ਜਾਂ,
ਕਾਨੂ ਹੋਯੀ ਤੂ ਜਵਾਨ ਦੱਸ ਜਾ
ਅੱਗ ਦੀ ਉਮਰ ਉੱਤੋਂ ਰੂਪ ਦਾ ਸਿਖਰ,
ਮੁੰਡੇ ਕਿਹਦੇ ਪਾਸੇ ਜਾਂ ਦੱਸ ਜਾ
ਤੇਰੀ ਮੁਸਕਾਨ ਕਢੇ ਮੁੰਡੇਆ ਦੀ ਜਾਂ,
ਕਾਨੂ ਹੋਯੀ ਤੂ ਜਵਾਨ ਦੱਸ ਜਾ
ਪੈਰਾਂ 'ਚ ਸ਼ਨਕ ਦਿਆ ਝਾਂਜਰਾਂ,
ਨੀ ਜਿਵੇਂ ਕਿਨ-ਮੀਨ ਕਨਿਯਾ ਦੇ ਵਾਂਗਰਾਂ
ਤੇਰੇਯਾ ਰੰਗਾ 'ਚ ਗਏ ਰੰਗੇ
ਤੇਰੇਯਾ ਰੰਗਾ 'ਚ ਗਏ ਰੰਗੇ
ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ,
ਹੈ ਨੀ ਸੁਣ ਸੋਹਣੀਏ
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
ਕੱਚ ਦਿਆ ਚੂੜਿਆ ਕ੍ਯੋਂ ਹੱਥਾਂ ਵਿਚ ਪਾਇਆ
ਤੈਨੂੰ ਕੰਗਣੇ ਕਰਾ ਡੂਨ ਗੋਰੀਏ
ਗਲ ਤਾ ਤੂ ਕਰ ਤੈਨੂੰ ਬੰਗਲਾ ਜਾ ਘਰ ਚੰਡੀਗੜ੍ਹ ਬਣਵਾ ਡੂਨ ਗੋਰੀਏ
ਕੱਚ ਦਿਆ ਚੂੜਿਆ ਕ੍ਯੋਂ ਹੱਥਾਂ ਵਿਚ ਪਾਇਆ
ਤੈਨੂੰ ਕੰਗਣੇ ਕਰਾ ਡੂਨ ਗੋਰੀਏ
ਗਲ ਤਾ ਤੂ ਕਰ ਤੈਨੂੰ ਬੰਗਲਾ ਜਾ ਘਰ ਚੰਡੀਗੜ੍ਹ ਬਣਵਾ ਡੂਨ ਗੋਰੀਏ
16'ਚ ਪੈਰ ਅਜੇ ਰਖੇਯਾ,
ਤੂ ਸਾਨੂ ਅੱਖ ਵਿਚ ਅੱਖ ਪਾਕੇ ਤਕੇਯਾ
ਓਦੋਂ ਦੇ ਹੀ ਗਏ ਸੂਲੀ ਟੰਗੇ
ਓਦੋਂ ਦੇ ਹੀ ਗਏ ਸੂਲੀ ਟੰਗੇ
ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ,
ਹੈ ਨੀ ਸੁਣ ਸੋਹਣੀਏ
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
'ਪ੍ਰੀਤ' ਜਿਹੇ ਹਜ਼ਾਰਾਂ ਮੁੰਡੇ ਬਹਾ ਉੱਤੇ ਤੇਰਾ
ਆਵੇਂ ਨਾਮ ਲਿਖਵਯੀ ਫਿਰਦੇ ਕਿਵੇਂ ਤੈਨੂ ਦੱਸ
ਪੁੱਛਿਆ ਨਾ ਤੇਰੇ ਆ ਦੀਵਾਨੇ ਚਿਰ ਦੇ
'ਪ੍ਰੀਤ' ਜਿਹੇ ਹਜ਼ਾਰਾਂ ਮੁੰਡੇ ਬਹਾ ਉੱਤੇ ਤੇਰਾ
ਆਵੇਂ ਨਾਮ ਲਿਖਵਯੀ ਫਿਰਦੇ ਕਿਵੇਂ ਤੈਨੂ ਦੱਸ
ਪੁੱਛਿਆ ਨਾ ਤੇਰੇ ਆ ਦੀਵਾਨੇ ਚਿਰ ਦੇ
ਪਰਿਯਾ ਤੋਂ ਸੋਹਣਾ ਰੂਪ ਰੰਗ ਨੀ,
ਸਪ ਤੋ ਜ਼ਿਹੜੀਲਾ ਤੇਰਾ ਡੰਗ ਨੀ
ਆਏ ਰਾਸ ਨਾ ਜੋ ਗਏ ਤੈਥੋਂ ਡੰਗੇ
ਆਏ ਰਾਸ ਨਾ ਜੋ ਗਏ ਤੈਥੋਂ ਡੰਗੇ
ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ,
ਹੈ ਨੀ ਸੁਣ ਸੋਹਣੀਏ
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
ਮੜਕਾ ਦੇ ਨਾਲ ਛੱਡ ਦੇ ਤੁਰਨਾ
ਤੇਰਿਆ ਅਦਾਵਾਂ ਮੁੰਡੇ ਡੰਗੇ
ਤੇਰਿਆ ਅਦਾਵਾਂ ਮੁੰਡੇ ਡੰਗੇ
ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ,
ਹੈ ਨੀ ਸੁਣ ਸੋਹਣੀਏ
ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ
You May Also Like
» Dila Tu Kalla Baike [Hs Babu] » Gulabi Rang Ne [Hs Babu] » Akhian Nal Akhian [Hs Babu] » College Nu Chali Aa [Hs Babu] » Berukh Berukh Zindagi [Hs Babu] » Jhanjhar Teri Nakhro [Hs Babu] » Peg Chadha Ke Ni [Hs Babu] » Phull Vargi Kudi [Hs Babu]FAQs for Teriyan Adaawan Ni
Who is singer of Teriyan Adaawan Ni song ?
Singer of Hs Babu.
Who is writer of Teriyan Adaawan Ni song ?
Nika Kahalwan wrote this Song.
Who is the music director of Teriyan Adaawan Ni song ?
Teriyan Adaawan Ni is Tuned by Neeraj Kant.
Which label release Teriyan Adaawan Ni song ?
Teriyan Adaawan Ni is released under the label of GRV Records.
Whats the playtime (duration) of Teriyan Adaawan Ni song ?
Playtime of song Teriyan Adaawan Ni is 03:29 minute.
How can I download Teriyan Adaawan Ni song ?
You can download Teriyan Adaawan Ni song via click above download links.